ਸੁਣ ਨੀ ਮਾਏ ਮੇਰੀਏ..
ਸੁਣ ਨੀ ਮਾਏ ਮੇਰੀਏ..
ਸ਼ੈਦੇ ਨੂੰ ਖਾਲੀ... ਸ਼ੈਦੇ ਨੂੰ ਖਾਲੀ ਮੋੜ ਦੇ,
ਨੀ ਡੋਲੀ ਤਖਤ ਹਜ਼ਾਰੇ ਤੋਰ ਦੇ...
ਸੁਣ ਨੀ ਮਾਏ ਮੇਰੀਏ....
ਸੱਦ ਰਾਂਝਣ ਮੀਆਂ ਯਾਰ ਨੂੰ,
ਮੇਰੇ ਸਾਹਾਂ ਦੇ ਹੱਕਦਾਰ ਨੂੰ.....
ਸੱਦ ਰਾਂਝਣ ਮੀਆਂ ਯਾਰ ਨੂੰ,
ਮੇਰੇ ਸਾਹਾਂ ਦੇ ਹੱਕਦਾਰ ਨੂੰ.....
ਨਹੀਂ ਜਾਣਾ ਕਿਸੇ ਨਾਲ ਹੋਰ ਦੇ...
ਨੀ ਡੋਲੀ ਤਖਤ ਹਜ਼ਾਰੇ ਤੋਰ ਦੇ...
ਸੁਣ ਨੀ ਮਾਏ ਮੇਰੀਏ....
ਮੇਰੀ ਮੰਗ ਸੀ ਰਾਂਝੇ ਨਾਲ ਨੀ,
ਕਿਉਂ ਸ਼ੈਦਾ ਰੱਖਿਆ ਭਾਲ ਨੀ...
ਮੇਰੀ ਮੰਗ ਸੀ ਰਾਂਝੇ ਨਾਲ ਨੀ,
ਕਿਉਂ ਸ਼ੈਦਾ ਰੱਖਿਆ ਭਾਲ ਨੀ...
ਹੱਥੀਂ ਰੰਗਲਾ ਚੂੜਾ ਤੋੜ ਦੇ
ਨੀ ਡੋਲੀ ਤਖਤ ਹਜ਼ਾਰੇ ਤੋਰ ਦੇ...
ਸੁਣ ਨੀ ਮਾਏ ਮੇਰੀਏ....
ਕਹੂੰ ਦੇਵ ਖੰਬਰੇ ਜਾ ਕੇ ਨੀ
ਡੋਲੀ ਲੈ ਕੇ ਖੇੜੇ ਵਿਆਹ ਕੇ ਨੀ..
ਕਹੂੰ ਦੇਵ ਖੰਬਰੇ ਜਾ ਕੇ ਨੀ
ਡੋਲੀ ਲੈ ਕੇ ਖੇੜੇ ਵਿਆਹ ਕੇ ਨੀ..
ਮੇਰਾ ਰਾਂਝਣ ਮੈਨੂੰ ਮੋੜ ਦੇ ਨੀ...
ਸ਼ੈਦੇ ਨੂੰ ਖਾਲੀ... ਸ਼ੈਦੇ ਨੂੰ ਖਾਲੀ ਮੋੜ ਦੇ,
ਨੀ ਡੋਲੀ ਤਖਤ ਹਜ਼ਾਰੇ ਤੋਰ ਦੇ...
ਸੁਣ ਨੀ ਮਾਏ ਮੇਰੀਏ....
Song - Sun Ni Maye Meriye
Singer - Unkwn
Wednesday, December 4, 2019
Sun Ni Maye Meriye - Unkwn Punjabi font
Subscribe to:
Post Comments
(
Atom
)
No comments :
Post a Comment