ਤੇਰੇ ਭਾਈਆਂ ਨਾਲ ਪੈ ਗਿਆ ਏ ਵੈਰ ਨੀ,
ਓਹ ਮੈਨੂੰ ਲੱਗਦਾ ਏ ਸਾਲੇਆ ਦੀ ਖੈਰ ਨੀ,
ਓਹ ਵੀ ਜੇ ਗੰਡਾਸੇ ਬਿੱਲੋ ਚੰਡੀ ਫਿਰਦੇ,
ਓਹ ਵੀ ਜੇ ,
ਓਹ ਵੀ ਜੇ ਗੰਡਾਸੇ ਬਿੱਲੋ ਚੰਡੀ ਫਿਰਦੇ,
ਗੱਡੀ ਮੇਰੀ ਵਿੱਚ ਗੰਨ ਵੀ ਪੁਰਾਣੀ ਰਹਿੰਦੀ ਆ,
ਮਿੱਤਰਾਂ ਦੀ ਬੰਬੀ ਉੱਤੇ, ਮਿੱਤਰਾਂ ਦੀ ਬੰਬੀ ਉੱਤੇ,
ਓਹ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ ਵੈਲੀਆਂ ਦੀ ਢਾਣੀ ਰਹਿੰਦੀ ਆ,
.
.
.
ਸੁਨੇਆ ਏ ਅੱਲ੍ਹੜਾ ਦੀ ਯਾਰੀ ਕਦੇ ਆਸ਼ਕਾ ਨੂੰ ਪਾਰ ਲਾਉਂਦੀ ਨਾ ,
ਖੜਕਦੀਆਂ ਦੇ ਵਿਚ ਪਰਾਂ ਨਾ ਹਟੀ ਨੀ ਜਾ ਤਾ ਪਿਆਰ ਪਾਉਂਦੀ ਨਾ ,
ਓਹ ਵੇਖੀ ਕਿਵੇ ਹੁੰਦੇ ਬਿੱਲੋ ਭੇੜ ਸਾਨਾ ਦੇ
ਓਹ ਵੇਖੀ ਕਿਵੇ,
ਓਹ ਵੇਖੀ ਕਿਵੇਂ ਹੁੰਦੇ ਬਿੱਲੋ ਭੇੜ ਸਾਨਾ ਦੇ,
ਕਿਹੜੀ ਧਿੜ ਹੋਕੇ ਪਾਣੀ - ਪਾਣੀ ਰਹਿੰਦੀ ਆ,
ਮਿੱਤਰਾਂ ਦੀ ਬੰਬੀ ਉੱਤੇ, ਮਿੱਤਰਾਂ ਦੀ ਬੰਬੀ ਉੱਤੇ,
ਓਹ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ ਵੈਲੀਆਂ ਦੀ ਢਾਣੀ ਰਹਿੰਦੀ ਆ,
.
.
.
ਪਾਕੇ ਚਿੱਟੇ ਕੁੜਤੇ ਹੈ ਬੈਠੇ ਰਹਿੰਦੇ ਵੱਡਿਆਂ ਘਰ ਦੇ ਕਾਕੇ ਨੀ,
ਨਫੇ ਨੁਕਸਾਨ ਨਿੱਤ ਹੁੰਦੇ ਰਹਿੰਦੇ ਆ ਪਾਉਣਗੇ ਪਟਾਕੇ ਨੀ,
ਓਹ ਦੱਬਨੀ ਕਿਸੇ ਦੀ ਨਾ ਕੋਈ ਸਾਡੀ ਦੱਬ ਗਿਆ,
ਓਹ ਦੱਬਨੀ ਕਿਸੇ ਦੀ ,
ਓਹ ਦੱਬਨੀ ਕਿਸੇ ਦੀ ਨਾ ਕੋਈ ਸਾਡੀ ਦੱਬ ਗਿਆ,
ਪੈਲੀ ਪਿੱਛੇ ਉੱਲਝੀ ਹੀ ਟਾਹਣੀ ਰਹਿੰਦੀ ਆ,
ਮਿੱਤਰਾਂ ਦੀ ਬੰਬੀ ਉੱਤੇ, ਮਿੱਤਰਾਂ ਦੀ ਬੰਬੀ ਉੱਤੇ,
ਓਹ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ ਵੈਲੀਆਂ ਦੀ ਢਾਣੀ ਰਹਿੰਦੀ ਆ,
.
.
.
ਠੇਕੇ ਤੋਂ ਮੰਗਾ ਕੇ ਪੱਟੂ ਪੇਟੀ ਰੱਖਦਾ ਖੁੱਲਦੀਆਂ ਬੋਤਲਾਂ,
ਕੱਚ ਦੇ ਗਲਾਸਾਂ ਉੱਤੇ ਡੱਟ ਖੁੱਲਦੇ ਡੁੱਲਦੀਆਂ ਬੋਤਲਾਂ,
ਓਹ ਪਿਰਤੀ ਸੀਲੋਂ ਦਾ ਜਦੋਂ ਟੈਟ ਹੋ ਜਾਵੇ ,
ਓਹ ਪਿਰਤੀ ਸੀਲੋਂ ਦਾ ,
ਓਹ ਪਿਰਤੀ ਸੀਲੋਂ ਦਾ, ਜਦੋ ਟੈਟ ਹੋ ਜਾਵੇ ,
ਛਿੜੀ ਬੱਸ ਤੇਰੀ ਹੀ ਕਹਾਣੀ ਰਹਿੰਦੀ ਆ ,
ਮਿੱਤਰਾਂ ਦੀ ਬੰਬੀ ਉੱਤੇ, ਮਿੱਤਰਾਂ ਦੀ ਬੰਬੀ ਉੱਤੇ,
ਓਹ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ ਵੈਲੀਆਂ ਦੀ ਢਾਣੀ ਰਹਿੰਦੀ ਆ
Wednesday, December 4, 2019
Mitran Di Bambee" - Roshan Prince Punjab font
Subscribe to:
Post Comments
(
Atom
)
No comments :
Post a Comment