ਵੇ ਦਿਲੋਂ ਦੂਰ ਨਾ ਕਰੀਂ, ਹਾੜਾ ਵੇ ਮਜ਼ਬੁਰ ਨਾ ਕਰੀਂ..
ਵੇ ਦਿਲੋਂ ਦੂਰ ਨਾ ਕਰੀਂ, ਹਾੜਾ ਵੇ ਮਜ਼ਬੁਰ ਨਾ ਕਰੀਂ..
ਮਰ ਜਾਵਾਂਗੀ ਮੈਂ, ਤੇਰੇ ਤੋਂ ਬਿਨਾਂ....
ਸੋਹਣੀਆ ਵੇ, ਮਹਿਰਮਾਂ.......੨
ਤਨ ਮਨ ਮੈਂ ਤਾਂ ਤੇਰੇ ਪਿਆਰ ਵਿਚ ਰੰਗਿਆ,
ਰੱਬ ਤੋਂ ਜੇ ਮੰਗਿਆ ਤੇ ਬਸ ਤੈਨੂੰ ਮੰਗਿਆ..
ਤਨ ਮਨ ਮੈਂ ਤਾਂ ਤੇਰੇ ਪਿਆਰ ਵਿਚ ਰੰਗਿਆ,
ਰੱਬ ਤੋਂ ਜੇ ਮੰਗਿਆ ਤੇ ਬਸ ਤੈਨੂੰ ਮੰਗਿਆ.....
ਤੂੰ ਏਂ ਜਾਨ ਤੋਂ ਪਿਆਰਾ, ਮੇਰੇ ਜੀਣ ਦਾ ਸਹਾਰਾ....੨
ਮਰ ਜਾਵਾਂਗੀ ਮੈਂ ਤੇਰੇ ਤੋਂ ਬਿਨਾਂ,
ਸੋਹਣੀਆ ਵੇ, ਮਹਿਰਮਾਂ ......੨
ਦਿਲ ਡਰੇ ਸੁਣ ਕੇ, ਵਿਛੋੜੇ ਵਾਲੀ ਗੱਲ ਵੇ,
ਅੱਖਿਆਂ ਚੋਂ ਓਹਲੇ ਜੇ ਤੂੰ, ਹੋਈਆ ਇਕ ਪਲ ਵੇ...
ਦਿਲ ਡਰੇ ਸੁਣ ਕੇ, ਵਿਛੋੜੇ ਵਾਲੀ ਗੱਲ ਵੇ,
ਅੱਖਿਆਂ ਚੋਂ ਓਹਲੇ ਜੇ ਤੂੰ, ਹੋਈਆ ਇਕ ਪਲ ਵੇ...
ਤੇਰੀ ਯਾਦ ਦੇ ਸਹਾਰੇ ਵੇ,ਦਿਨ ਜਾਣੇ ਨੀ ਗੁਜਾਰੇ....੨
ਮਰ ਜਾਵਾਂਗੀ ਮੈਂ ਤੇਰੇ ਤੋਂ ਬਿਨਾਂ....
ਸੋਹਣੀਆ ਵੇ, ਮਹਿਰਮਾਂ ......੨
ਤੇਰੇ ਨਾਲ ਮਾਹਿਆ ਮੇਰਾ ਰਿਸ਼ਤਾ ਏ ਉਹ ਵੇ..
ਚੰਨ ਨਾ ਜੋ ਤਾਰੇ, ਫੁੱਲਾਂ ਨਾਲ ਜੋ ਖੁਸ਼ਬੋ ਵੇ...
.ਤੇਰੇ ਨਾਲ ਮਾਹਿਆ ਮੇਰਾ ਰਿਸ਼ਤਾ ਏ ਉਹ ਵੇ..
ਚੰਨ ਨਾ ਜੋ ਤਾਰੇ, ਫੁੱਲਾਂ ਨਾਲ ਜੋ ਖੁਸ਼ਬੋ ਵੇ...
ਤੇਰੇ ਨਾਲ ਮਾਹਿਆ ਮੇਰਾ ਰਿਸ਼ਤਾ ਏ ਉਹ ਵੇ..
ਤੇਰਾ ਨਾਂ ਲੈ ਲੈ ਕੇ, ਵੇ ਮੈਂ ਜੱਗੀ ਜੱਗੀ ਕਹਿ ਕੇ....੨
ਮਰ ਜਾਵਾਂਗੀ ਮੈਂ, ਤੇਰੇ ਤੋਂ ਬਿਨਾਂ....
ਸੋਹਣੀਆ ਵੇ, ਮਹਿਰਮਾਂ ......੨
song - Dilon door na karin
Singer - Manna Dhillon
Wednesday, December 4, 2019
Dilon door na karin - Manna Dhillon punjabi font
Subscribe to:
Post Comments
(
Atom
)
No comments :
Post a Comment