biggest platform for punjabi lyrics, hariyanvi lyrics and other regional language lyrics.

Wednesday, November 13, 2019

Sippy Gill - Jatti End - Putt Jattan De [Punjabi Font]

No comments :

Sippy Gill - Jatti End - Putt Jattan De [Punjabi Font]


ਉਹ ਵੈਲ੍ਹਾ ਸੀ ਸ਼ਾਮ ਦਾ , ਸਾਲਾ ਮੋਸਮ ਸੀ ਜਾਮ ਦਾ
ਉਹ ਤਾਂ ਅੱਗ ਨਾਲ ਭਰੀ ਸੀ , ਕੀ ਦਿੱਲ ਕਰਦਾ ਗੁਲਾਮ ਦਾ
ਲਾ ਕੇ ਦੇਸੀ ਜਹੀ ਬੀਟ , ਪੈੱਗ ਖਿੱਚੀ ਜਾਵੇ ਨੀਟ
ਛੇਤੀ ਪਤਾ ਕਰੋ
ਜੱਟੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ ਬੀਟ , ਪੈੱਗ ਖਿੱਚੀ ਜਾਵੇ ਨੀਟ
ਛੇਤੀ ਪਤਾ ਕਰੋ
ਕੁੜੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ

ਮੈ ਜਿਹਦੇ ਨਖਰੇ ਤੇ ਢਾਈ , ਇਹ ਕੁੜੀ ਕਿੱਥੋ ਆਈ
ਮੈ ਜਿਹਦੇ ਨਖਰੇ ਤੇ ਢਾਈ , ਇਹ ਕੁੜੀ ਕਿੱਥੋ ਆਈ
ਇਹਦੀ ਕਾਤਲ ਬਿਉਟੀ , ਸਾਡੀ ਹੈਵੀ ਆ ਡਿਉਟੀ
ਕੇਰਾ ਕਰ ਲਵੇ ਚੂਸ , ਭਾਵੇ ਕਰੀ ਜਾਵੇ ਜੋਸ
ਲਾ ਕੇ ਦੇਸੀ ਜਹੀ ਬੀਟ , ਪੈੱਗ ਖਿੱਚੀ ਜਾਵੇ ਨੀਟ
ਛੇਤੀ ਪਤਾ ਕਰੋ
ਜੱਟੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ ਬੀਟ , ਪੈੱਗ ਖਿੱਚੀ ਜਾਵੇ ਨੀਟ
ਛੇਤੀ ਪਤਾ ਕਰੋ
ਕੁੜੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ

ਇਹਦੀ ਕਿਹੜੀ ਸਟਰੀਟ , ਘਰ ਲਿਫਟ ਜਾਂ ਰਾਈਟ
ਮੈਨੂੰ ਕਿਨੇ ਵਜੇ ਮਿਲੂ ਇਹਦੇ ਪਿਆਰ ਦੀ ਫਲਾਈਟ
ਯਾਰੋ ਕੁੜੀ ਏਹ ਸਵੀਟ , ਕੋਈ ਕਰਜੇ ਨਾ ਚੀਟ
ਛੇਤੀ ਪਤਾ ਕਰੋ
ਜੱਟੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ ਬੀਟ , ਪੈੱਗ ਖਿੱਚੀ ਜਾਵੇ ਨੀਟ
ਛੇਤੀ ਪਤਾ ਕਰੋ
ਕੁੜੀ ਏਨਡ , ਕਿਹੜਾ ਪਿੰਡ ਛੇਤੀ ਪਤਾ ਕਰੋ​


No comments :

Post a Comment