Gurdas Maan - Akh Mere Yaar Di - Roti [Punjabi Font]
ਹੋ.......ਓ......ਹੋ.......ਓ......ਹੋ......ਓ
ਸਈਓ ਨੀ ਮੇਰੀ ਹਾਣ ਦੀਓੁ
ਮੇਰੇ ਦਿੱਲ ਦੀ ਜਾਣ ਦੀਓੁ
ਰਾਤੀ ਸੁਰਮਾਂ ਪਾ ਕੇ ਸੁੱਤੀ
ਨੇਣਾ ਨੂੰ ਮਟਕਾ ਕੇ ਸੁੱਤੀ
ਸੁਪਨੇ ਵਿੱਚ ਘਬਰਾ ਕੇ ਉੱਠੀ
ਘਬਰਾ ਕੇ ਉੱਠੀ
ਸ਼ੀਸ਼ਾ ਵੇਖਆ , ਸ਼ੀਸ਼ਾ ਵੇਖਆ , ਸ਼ੀਸ਼ਾ ਵੇਖਆ
ਸ਼ੀਸ਼ਾ ਵੇਖਆ ਮੈ ਉੱਠ ਜਦ ਤੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ

ਅੱਖ ਮੇਰੇ ਯਾਰ ਦੀ ਦੁੱਖੇ
ਯਾਰ ਜੇ ਪਵੇ ਬਿਮਾਰ ਨੀ ਕੁੜੀਓ
ਮੈਨੂੰ ਚੜੇ ਬੁਖਾਰ ਨੀ ਕੁੜੀਓ
ਆਪਣੇ ਸਿਰ ਤੋ ਵਾਰ ਕੇ ਮਿਰਚਾ
ਨਜਰਾ ਲਵਾਂ ਉਤਾਰ ਨੀ ਕੁੜੀਓ
ਨੀ ਕੁੜੀਓ , ਨੀ ਕੁੜੀਓ . ਨੀ ਕੁੜੀਓ
ਗੂੜਾ ਹੋ ਗਿਆ ਪਿਆਰ ਘੜ ਘੜ ਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ
ਦਿੱਲ ਮੰਗੇ ਤਾ ਜਾਨ ਵੀ ਦੇਵਾ , ਲੱਗਦੇ ਹੱਥ ਜਹਾਨ ਵੀ ਦੇਵਾ
ਮੁੱਕਦੀ ਗੱਲ ਇਮਾਨ ਵੀ ਦੇਵਾ, ਬੇਠੈ ਨੂੰ ਪਰਮਾਨ ਵੀ ਦੇਵਾ
ਮੈ ਪਰਮਾਨ ਵੀ ਦੇਵਾ , ਕੀ ਪਰਮਾਨ ਮੈ ਦੇਵਾ
ਉਹਦਾ ਦਿੱਲ ਮੇਰੇ ਦਿੱਲ ਵਿੱਚ ਧੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ
ਸਈਓ ਨੀ ਮੇਰੀ ਹਾਣ ਦੀਓੁ , ਮੇਰੇ ਦਿੱਲ ਦੀ ਜਾਣ ਦੀਓੁ
ਯਾਦ ਸੱਜਣ ਦੀ ਚੱਲਦੀ ਰਹਿੰਦੀ , ਸੁੱਖ ਸੁਨੇਹੇ ਘੱਲਦੀ ਰਹਿੰਦੀ
ਚੱਪ ਚੁਪੀਤੇ ਨੀ ਹੁੰਦੀਆ ਗੱਲਾ , ਬੋਲਣ ਦੀ ਮੈਨੂੰ ਲੋੜ ਨਹੀ ਪੈਦੀ
ਤਾਰ ਅੰਦਰੋ , ਤਾਰ ਅੰਦਰੋ , ਯਾਰ ਦੀ ਖੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ
ਲਾਡੀ ਸ਼ਾਹ ਮੇਰੇ ਦਿੱਲ ਦਾ ਜਾਨੀ
ਕੰਨੀ ਮੁੰਦਰਾ ਅੱਖ ਮਸਤਾਨੀ , ਕੰਨੀ ਮੁੰਦਰਾ ਅੱਖ ਮਸਤਾਨੀ
ਇੱਕੋ ਨਜਰੇ ਹੋਈ ਦਿਵਾਨੀ
ਛੱਲਾ ਦੇ ਗਿਆ ਨਿਸ਼ਾਨੀ ਬਾਹ ਫੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ , ਲਾਲੀ ਮੇਰੀਆ ਅੱਖਾ ਦੇ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁੱਖੇ
Wednesday, November 13, 2019
Gurdas Maan - Akh Mere Yaar Di - Roti [Punjabi Font]
Subscribe to:
Post Comments
(
Atom
)
No comments :
Post a Comment