Kulwinder Billa - Mittran Di Koi Vi Nahi [Punjabi Font]
ਹੱਲੇ ਤੱਕ ਕਿਸੇ ਨਾਲ ਅੱਖ ਵੀ ਮਿਲਾਈ ਨਾ
ਕੋਈ ਮਰਜਾਣੀ ਸਾਡੇ ਸੁਪਨੇ ਚ ਆਈ ਨਾ
ਵਾਗ ਆਪਣੇ ਖਿਆਲਾ ਚ ਖੋਈ ਵੀ ਨਹੀ
ਆਪਣੇ ਖਿਆਲਾ ਚ ਖੋਈ ਵੀ ਨਹੀ
ਪੁੰਨ ਖੱਟ ਲੈ ਹਾਂ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਕਿਹੜੇ ਮੋਤੀ ਪੁੰਨ ਜਿਹੜੇ ਕਿੱਤੇ ਨਾਹ
ਕਿਹੜੇ ਪਾਣੀ ਜਿਹੜੈ ਬਿੱਲੋ ਪੀਤੈ ਨਾਹ
ਜੁੱਤੀ ਘੱਸ ਗਈ ਤੇ ਮੋਢੇ ਰਹੀ ਲੋਈ ਵੀ ਨਹੀ
ਘੱਸ ਗਈ ਤੇ ਮੋਢੇ ਰਹੀ ਲੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਕਿੰਨੀਆ ਦੇ ਪਿੱਛੇ ਗੈੜਾ ਲਾ ਕੇ ਦੇਖਿਆ
ਮੰਦਿਰਾ ਮਸੀਤਾ ਵਿੱਚ ਜਾ ਕੇ ਦੇਖਿਆ
ਕਿਸੇ ਦਰ ਉੱਤੇ ਮਿਲੀ ਕੋਈ ਢੋਈ ਵੀ ਨਹੀ
ਦਰ ਉੱਤੇ ਮਿਲੀ ਕੋਈ ਢੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਜਾਣੀਏ ਨਾ ਕਿਸੇ ਨਾਲ ਕਿਵੇ ਰੁੱਸੀ ਦਾ
ਗਮ ਆਪਣਾ ਬਣਾ ਕੇ ਕਿਵੇ ਹਾਲ ਪੁੱਛੀ ਦਾ
ਕੋਈ ਮੌਢੇ ਸਿਰ ਰੱਖ ਸਾਡੇ ਰੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
ਪੁੰਨ ਖੱਟ ਲੈ ਯਾਰੀਆ ਲਾ ਲੈ
ਨੀ ਮਿੱਤਰਾ ਦੀ ਕੋਈ ਵੀ ਨਹੀ
Wednesday, November 13, 2019
Kulwinder Billa - Mittran Di Koi Vi Nahi [Punjabi Font]
Subscribe to:
Post Comments
(
Atom
)
No comments :
Post a Comment