Kulwinder Billa - Surme De Wang [Punjabi Font]
ਘੁੰਮ ਘੁੰਮ ਦੁਨੀਆ ਮੈ ਸਾਰੀ ਦੇਖ ਲਈ
ਤੇਰੈ ਜਹੀ ਨਾ ਸੁਨੱਖੀ ਕੋਈ ਜਾਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਤੌਰ ਤੇਰੀ ਲੱਗੇ ਜਿਵੇ ਲਹਿਰ ਦਰਿਆਵਾਂ ਦੀ
ਰੂਪ ਦੀਏ ਰਾਣੀਏ ਤੂੰ ਪਰੀ ਏ ਅਦਾਵਾ ਦੀ
ਇੱਕ ਇੱਕ ਤੇਰਾ ਅੱਗ ਲਾਉਣਾ ਨੱਖਰਾ
ਜਿੰਦ ਹਾੜ ਦੇ ਮਹੀਨੇ ਵਾਗੂ ਤਾਬੈ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਮੈ ਵੀ ਤੇਰੇ ਹੋ ਗਿਆ ਹਾਂ ਤੂੰ ਵੀ ਮੇਰੀ ਹੋ ਨੀ
ਚੰਨ ਜਿਹਾ ਮੁੱਖ ਚੁੰਨੀ ਉੱਹਲੇ ਨਾ ਲੁੱਕੋ ਨੀ
ਚਿਰਾ ਦੀ ਤਲਾਸ਼ ਮੇਰੀ ਹੋ ਗਈ ਖਤਮ
ਜਾਣੇ ਚਾਅ ਨਾ ਕਿਸੇ ਤੋ ਮੇਰੇ ਨਾਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਚਾਵਾ ਨਾਲ ਤੇਰੇ ਨਾਲ ਵਿਆਹ ਕਰਵਾਉਗਾ
ਲੁਹਾਰਕੇ ਚ ਵਾਜੈਆ ਦੇ ਨਾਲ ਲੈਕੈ ਆਉਗਾ
ਬਸ ਇੱਕ ਵਾਰੀ ਤੇਰੀ ਹਾਂ ਚਾਹੀਦੀ
ਨਿੰਮਾ ਆਪੇ ਹੀ ਮਨਾ ਲਉ ਤੇਰੇ ਮਾਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
ਅੱਖੀਆ ਚ ਸੁਰਮੇ ਦੇ ਵਾਗ ਰੱਖਲੇ
ਤੇਰੇ ਦਿੱਲ ਚ ਉੱਤਰ ਜਾ ਗੇ ਆਪੇ
Wednesday, November 13, 2019
Kulwinder Billa - Surme De Wang [Punjabi Font]
Subscribe to:
Post Comments
(
Atom
)
No comments :
Post a Comment