Jiwan Maan - Maujan - Vaade [Punjabi Font]
=+=+=+=+=+=+=+=+=+=+=+=+=+=+=+=+=+
ਜੀਵਨ ਮਾਨ - ਮੌਜਾ - ਵਾਦੇ
ਆਵਾਜ - ਜੀਵਨ ਮਾਨ
ਗੀਤ ਦਾ ਨਾਮ - ਮੌਜਾ
ਕੈਸਿਟ ਦਾ ਨਾਮ - ਵਾਦੇ
=+=+=+=+=+=+=+=+=+=+=+=+=+=+=+=+=+
ਅਸੀ ਖੱਟੀ ਬਦਨਾਮੀ ਜੱਗ ਦੀ
ਪੱਲੇ ਪਈ ਸਾਡੇ ਹਾਮੀ ਜੱਗ ਦੀ
ਪੂਰਾ ਕੀਤਾ ਇਕਰਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਉਹ ਨਾ ਚਾਹੁੰਦੇ ਹੋਏ ਦਿੱਲ
ਭੁੱਲ ਕਰ ਬਹਿੰਦਾ ਏ
ਸੱਜਣਾ ਦੇ ਨਾਮੇ ਜਿੰਦ ਮੁੱਲ ਜਿੰਦ ਮੁੱਲ ਕਰ ਬਹਿੰਦਾ ਏ
ਸਾਡੇ ਭਾਣੇ ਗਮਖਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਊੱਜਲਾ ਦੂਰ ਜਾਕੇ ਸਾਥੋ ਪੁੱਛਿਆ ਨਾ ਹਾਲ ਏ
ਸੁੰਨਿਆ ਰਾਹਾ ਚ ਪਾਉਦੇ ਦਿਲ ਦਾ ਸਵਾਲ ਏ
ਸਾਨੂੰ ਮਿੱਲਆ ਪਿਆਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਸੋਢੀ ਕਿੰਝ ਛੱਡੇ ਜਿੰਦ ਦਿੱਲ ਚੋ ਭੁਲਾਉਣ ਦੀ
ਉਹ ਮਾਨ ਦਿੰਦੀ ਯਾਦ ਸਾਨੂੰ ਜਿੰਦਗੀ ਸਡਾਉਣ ਦੀ
ਸਾਨੂੰ ਉਹਦਾ ਏਤਬਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
ਜਾਹ ਸੱਜਣਾ ਤੂੰ ਮੌਜਾ ਮਾਣ ਉਏ
ਤੈਨੂੰ ਲੱਗੀਆ ਦੀ ਸਾਰ ਨਹੀ
Wednesday, November 13, 2019
Jiwan Maan - Maujan - Vaade [Punjabi Font]
Subscribe to:
Post Comments
(
Atom
)
No comments :
Post a Comment