Gurdas Maan - Sajna Tenu Tak Nahi Rajna -Roti [Punjabi Font]
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਬਿਨ ਦੇਖੇ ਮਰ ਗਈ ਜੇ , ਬਿਨ ਦੇਖੇ ਮਰ ਗਈ ਜੇ
ਫਿਰ ਤੇਰਾ ਹੀ ਨਾਂ ਵੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਕਈ ਸਾਲ ਗੁਜਰ ਗਏ ਨੇ , ਤੈਨੂੰ ਆਉਦੇ ਆਉਦੇ ਨੂੰ
ਮੈਨੁੰ ਹਾੜੇ ਕੱਢਦੀ ਨੂੰ , ਤੈਨੂੰ ਲਾਰੇ ਲਾਉਦੇ ਨੂੰ
ਨੰਗ ਤੇਰੀ ਕਮਲੀ ਦਾ ਕਿਸੇ ਹੋਰ ਨੇ ਨਹੀ ਕੱਜਣਾ
ਸੱਜਣਾ , ਸੱਜਣਾ , ਤੈਨੂੰ ਤੱਕ ਤੱਕ ਨਹੀ ਰੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਇੱਕ ਵਾਰ ਜੇ ਮਿੱਲ ਜਾਵੇ , ਗੱਲ ਲੱਗ ਕੇ ਮਰ ਜਾਵਾ
ਤੇਰੇ ਇਸ਼ਕ ਝਨਾ ਅੰਦਰ ਵੇ ਮੈ ਡੁੱਬ ਕੇ ਤਰ ਜਾਵਾ
ਜੇ ਵਕਤੋ ਖੁੱਝ ਗਈ ਮੈ , ਮੇਨੂੰ ਘੜਾ ਵੀ ਨਹੀ ਲੱਜਣਾ
ਸੱਜਣਾ , ਸੱਜਣਾ , ਤੈਨੂੰ ਤੱਕ ਤੱਕ ਨਹੀ ਰੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਤੇਰੇ ਨਾਂ ਦੇ ਸ਼ਰਾਬੀ ਨੁੰ ਕੀ ਲੋੜ ਸ਼ਰਾਬਾ ਦੀ
ਤੇਰੀ ਗੱਲ ਵਿੱਚ ਮੁੱਕ ਜਾਵੇ ਸਾਰੀ ਗੱਲ ਕਿਤਾਬਾ ਦੀ
ਜਿਸ ਦਰ ਤੋ ਯਾਰ ਮਿੱਲੇ , ਜਿਸ ਦਰ ਤੋ ਯਾਰ ਮਿੱਲੇ
ਉਸ ਦਰ ਤੋ ਕੀ ਭੱਜਣਾ
ਸੱਜਣਾ , ਸੱਜਣਾ , ਤੈਨੂੰ ਤੱਕ ਤੱਕ ਨਹੀ ਰੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
ਤੇਰੀ ਸੋਹਣੀ ਸੂਰਤ ਲਈ , ਬੇਸੂਰਤ ਹੋ ਗਈ ਮੈ
ਤੈਨੂੰ ਲੱਭਦੀ ਲੱਭਦੀ ਵੇ , ਤੇਰੇ ਵਿੱਚ ਖ੍ਹੌ ਗਈ ਮੈ
ਮਾਨਾ ਮਰਜਾਣੀ ਚੋ , ਮਾਨਾ ਮਰਜਾਣੀ ਚੋ
ਹੁਣ ਤੂੰ ਹੀ ਤੂੰ ਲੱਭਣਾ
ਸੱਜਣਾ , ਸੱਜਣਾ , ਤੈਨੂੰ ਤੱਕ ਤੱਕ ਨਹੀ ਰੱਜਣਾ
ਸੱਜਣਾ , ਸੱਜਣਾ , ਮੈ ਤੈਨੂੰ ਤੱਕ ਤੱਕ ਨਹੀ ਰੱਜਣਾ
Wednesday, November 13, 2019
Gurdas Maan - Sajna Tenu Tak Nahi Rajna -Roti [Punjabi Font]
Subscribe to:
Post Comments
(
Atom
)
No comments :
Post a Comment