Kulwinder Billa - Oh Lagdi E [Punjabi Font]
ਆਪਣੀ ਮੁਸਕਾਨ ਜਹੀ
ਸੱਚੀ ਇਮਾਨ ਜਹੀ
ਦਿੱਲ ਦੇ ਅਰਮਾਨ ਜਹੀ
ਦਿੱਲ ਨੂੰ ਲੱਗਦੀ ਏ
ਉਹ ਲੱਗਦੀ ਏ
ਦਿੱਲ ਨੂੰ ਲੱਗਦੀ ਏ
ਉਹ ਲੱਗਦੀ ਏ
ਸਾਨੂੰ ਲੱਗਦੀ ਏ
ਉਹ ਲੱਗਦੀ ਏ
ਅੰਨਗ ਨਸ਼ੈ ਵਿੱਚ ਡੁੱਬੇ ਲੱਗਦੇ
ਮਸਤ ਜਿਹਾ ਕਰਦੇ ਜਾਵਣ
ਪੌਣਾ ਦੇ ਵਿੱਚ ਚੰਦਨ ਵਾਗੂ
ਮਹਿਕਾ ਭਰਦੇ ਜਾਵਣ
ਸਾਵਣ ਦੀ ਭੂਰਜਹੀ
ਅੱਖੀਆ ਲਈ ਨੂਰ ਜਹੀ
ਸਚਮੁੱਚ ਕਿਸੇ ਹੂਰ ਜਹੀ
ਉਹ ਲੱਗਦੀ ਏ
ਦਿੱਲ ਨੂੰ ਲੱਗਦੀ ਏ
ਉਹ ਲੱਗਦੀ ਏ
ਸਾਨੂੰ ਲੱਗਦੀ ਏ
ਉਹ ਲੱਗਦੀ ਏ
ਸਾਗਰ ਦੀ ਤਹਿ ਵਿੱਚਲੇ ਮੋਤੀ ਕਿਰ ਪੈਦੈ ਜਦ ਬੋਲੇ
ਨੈਣਾ ਵਿੱਚੋ ਨੂਰ ਬਰਸਦਰਾ ਜਦ ਵੀ ਪੱਲਕਾ ਖੋਲੇ
ਮਿਰਗਾ ਦੀ ਚਾਲ ਜਹੀ , ਕਦਮਾ ਵਿੱਚ ਤਾਲ ਜਹੀ
ਪੂਰੀ ਕਿਸੇ ਭਾਲ ਜਹੀ
ਉਹ ਲੱਗਦੀ ਏ
ਦਿੱਲ ਨੂੰ ਲੱਗਦੀ ਏ
ਉਹ ਲੱਗਦੀ ਏ
ਸਾਨੂੰ ਲੱਗਦੀ ਏ
ਉਹ ਲੱਗਦੀ ਏ
ਨਜਰਾਂ ਦੇ ਨਾਲ ਗੱਲਾ ਕਰਦੀ ਜਾਪੈ ਰੂਹ ਦੀ ਹਾਣੀ
ਪਾਲੀ ਦਾ ਦਿੱਲ ਆਖੇ ਉਹ ਤਾ ਪਿਆਸ ਮੇਰੀ ਦਾ ਪਾਣੀ
ਕਿੱਤੇ ਇਤਬਾਰ ਜਹੀ , ਪੱਕੇ ਇਕਰਾਰ ਜਹੀ
ਹਾ ਪਹਿਲੇ ਪਿਆਰ ਜਹੀ
ਉਹ ਲੱਗਦੀ ਏ
ਦਿੱਲ ਨੂੰ ਲੱਗਦੀ ਏ
ਉਹ ਲੱਗਦੀ ਏ
ਸਾਨੂੰ ਲੱਗਦੀ ਏ
ਉਹ ਲੱਗਦੀ ਏ
Wednesday, November 13, 2019
Kulwinder Billa - Oh Lagdi E [Punjabi Font]
Subscribe to:
Post Comments
(
Atom
)
No comments :
Post a Comment