Jiwan Maan - Pyar - Vaade [Punjabi Font]
=+=+=+=+=+=+=+=+=+=+=+=+=+=+=+=+=+
ਜੀਵਨ ਮਾਨ - ਪਿਆਰ - ਵਾਦੇ
ਆਵਾਜ - ਜੀਵਨ ਮਾਨ
ਗੀਤ ਦਾ ਨਾਮ - ਪਿਆਰ
ਕੈਸਿਟ ਦਾ ਨਾਮ - ਵਾਦੇ
=+=+=+=+=+=+=+=+=+=+=+=+=+=+=+=+=+
ਅੱਖੀਆ ਰਹਿਣ ਉਦਾਸ ਤੇ ਦਿੱਲ ਜਦ ਖੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਨਾ ਦਿੱਲ ਨੂੰ ਆਵੇ ਚੈਨ ਨਾ ਨੀਦਰ ਆਉਦੀ ਏਹ
ਹਰ ਵੇਲੇ ਫਿਰ ਰਹਿੰਦੀ ਯਾਦ ਸਤਾਉਦੀ ਏਹ
ਸੱਜਣ ਬਣ ਕੇ ਸੁਪਨਾ ਮਨ ਨੂੰ ਮੋਹ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਹਰ ਪਾਸੇ ਜਿਉ ਖਿੜੀਆ ਰਹਿਣ ਬਹਾਰਾ ਏਹ
ਪਲ ਦੇ ਵਿੱਚ ਹੀ ਜੁੜ ਜਾਣ ਦਿੱਲ ਦੀਆ ਤਾਰਾ ਇਹ
ਦੇਖਣ ਨੂੰ ਹਰ ਚੀਜ ਅਜੂਬਾ ਹੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਕੋਣ ਕਰੂਗਾ ਮਿਣਤੀ ਏਸ ਸਮੁੰਦਰ ਦੀ
ਕਾਲੇ ਨਾਲ ਪਰੀਤ ਸੱਚੀ ਕੁੱਲਵਿੰਦਰ ਦੀ
ਤਾਰੀ ਦੇ ਤਾ ਗੀਤਾਂ ਵਿੱਚ ਹੀ ਖੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
ਇੰਝ ਕਿਉ ਹੁੰਦਾ ਯਾਰ , ਪਿਆਰ ਜਦ ਹੋ ਜਾਵੇ
Wednesday, November 13, 2019
Jiwan Maan - Pyar - Vaade [Punjabi Font]
Subscribe to:
Post Comments
(
Atom
)
No comments :
Post a Comment