Gippy Grewal - Papa Nu Pata Lag Ju - Best Of Luck
ਕਾਲਜ ਵਿੱਚੋ ਬੰਨਕ ਮਾਰ ਲਈ
ਜਾ ਟਿਉਸ਼ਨ ਤੋ ਮਿਸ ਮਾਰ ਲਈ
ਇਹਦਾ ਨਾ ਤੂੰ ਲਾਰਿਆ ਚ ਟਾਲ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
ਆਜਾ ਕਰ ਲੈ ਤੂੰ ਮੇਰੇ ਨਾਲ ਪਿਆਰ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
ਦਿਲ ਵੱਟੇ ਦਿਲ ਲੇਕੈ ਕਿਉ ਡਰਦੀ ਏ ਮੁਟਿਆਰੇ
ਅਸੀ ਪਿੰਡਾ ਜੱਟ ਸੋਹਣੀਏ ਇਹਨੇ ਵੀ ਨਹੀ ਮਾੜੇ
ਤੇਰੀ ਅੱਖ ਸਾਨੂੰ ਸਮਝੇ ਗਦਾਰ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
ਆਜਾ ਕਰ ਲੈ ਤੂੰ ਮੇਰੇ ਨਾਲ ਪਿਆਰ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
ਮੇਲੇ ਵਿੱਚੋ ਲਈਆ ਝਾਜਰਾ ਨਾਲੇ ਲਈ ਪਰਾਦੀ
ਬੇਹ ਯਾਰਾ ਦੇ ਗੱਢੇ ਤੇ ਕਿਧਰ ਖਿਸਕਦੀ ਜਾਦੀ
ਛੁੱਟੀਆ ਦਾ ਦਿਨ ਐਤਵਾਰ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
ਆਜਾ ਕਰ ਲੈ ਤੂੰ ਮੇਰੇ ਨਾਲ ਪਿਆਰ ਕੁੜੀਏ
ਉਹ ਕਹਿੰਦੀ ਮੇਰੇ ਪਾਪਾ ਨੂੰ ਪਤਾ ਲੱਗ ਜੂ
Sunday, November 17, 2019
Gippy Grewal - Papa Nu Pata Lag Ju - Best Of Luck
Subscribe to:
Post Comments
(
Atom
)
No comments :
Post a Comment