biggest platform for punjabi lyrics, hariyanvi lyrics and other regional language lyrics.

Sunday, November 17, 2019

Manmohan Waris - Mittran De Pind - Sukhpal Aujla

No comments :

Manmohan Waris - Mittran De Pind - Sukhpal Aujla

Singer : Manmohan Waris
Song : Mittran De Pind
Music : Sangtar
Lyrics : Sukhpal Aujla
+++++++++++++++++++

ਰੱਬ ਜਾਣੇ ਸਿਰੋ ਕਿਹੜੀ ਸੁੱਖ ਲਾਹਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ

ਹਰ ਮੋੜ ਉੱਤੇ ਯਾਦ ਤਾਜਾ ਹੋਈ ਹੋਣੀ ਆ
ਲਾਹੀ ਕਾਲੀ ਏਨਕ ਨਹੀ
ਖੂਬ ਰੋਈ ਹੋਣੀ ਆ
ਹਰ ਮੋੜ ਉੱਤੇ ਯਾਦ ਤਾਜਾ ਹੋਈ ਹੋਣੀ ਆ
ਲਾਹੀ ਕਾਲੀ ਏਨਕ ਨਹੀ
ਖੂਬ ਰੋਈ ਹੋਣੀ ਆ
ਮੁੜ ਕੇ ਨਹੀ ਆਉਣਾ ਕਹਿੰਦੇ ਸਹੁੰ ਖਾਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ

ਉਹ ਮੇਰਾ ਨਾਮ ਸਦਾ ਲਿਖਦੀ ਸੀ ਬੁੱਕ ਤੇ
ਮੈ ਉਹਦਾ ਨਾਮ ਲਿਖਆ ਸੀ ਇੱਕ ਰੁੱਖ ਤੇ
ਉਹ ਮੇਰਾ ਨਾਮ ਸਦਾ ਲਿਖਦੀ ਸੀ ਬੁੱਕ ਤੇ
ਮੈ ਉਹਦਾ ਨਾਮ ਲਿਖਆ ਸੀ ਇੱਕ ਰੁੱਖ ਤੇ
ਪਰਦੇ ਦੇ ਨਾਲ ਉੱਥੋ ਸੱਕ ਲਾਹਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ

ਕੱਲੀ ਕੈਹਰੀ ਨਹੀ ਯਾਰੋ ਫੈਮਲੀ ਸਮੇਤ ਸੀ
ਪਿੰਡ ਵਾਲੇ ਟੋਭੇ ਨੂੰ ਉਹ ਕਹੀ ਜਾਦੀ ਲੇਕ ਸੀ
ਕੱਲੀ ਕੈਹਰੀ ਨਹੀ ਯਾਰੋ ਫੈਮਲੀ ਸਮੇਤ ਸੀ
ਪਿੰਡ ਵਾਲੇ ਟੋਭੇ ਨੂੰ ਉਹ ਕਹੀ ਜਾਦੀ ਲੇਕ ਸੀ
ਥੋੜੀ ਬਹੁਤ ਬਦਲ ਵਲੈਤ ਜਾਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ

ਉਹਦੇ ਠਾਠ ਬਾਠ ਨੇ ਗਰੀਬ ਦੇਨਾ ਮਾਰ ਸੀ
ਕਿਸਮਤ ਚੰਗੀ ਸੁਖਪਾਲ ਪਿੰਡੋ ਬਾਹਰ ਸੀ
ਉਹਦੇ ਠਾਠ ਬਾਠ ਨੇ ਗਰੀਬ ਦੇਨਾ ਮਾਰ ਸੀ
ਕਿਸਮਤ ਚੰਗੀ ਸੁਖਪਾਲ ਪਿੰਡੋ ਬਾਹਰ ਸੀ
ਲੰਘ ਲੰਘ ਗਲੀ ਸਾਡੀ ਟੋਏ ਪਾ ਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ
ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ


No comments :

Post a Comment