Satti Satvinder - Range - Vicky Silon [Punjabi Font]
Singer : Satti Satvinder
Song : Range
Lyrics : Vicky Silon
________________
ਨੀ ਤੁੰ ਹੁਣ ਪਰਵਾਣ ਕੋਈ ਲੱਭਦੀ ਫਿਰੇ
ਬੜ ਸਖੀਆ ਤੋ ਮੋਹਰੀ ਕਿਨੀ ਫੱਬਦੀ ਫਿਰੇ
ਨੀ ਤੁੰ ਹੁਣ ਪਰਵਾਣ ਕੋਈ ਲੱਭਦੀ ਫਿਰੇ
ਬੜ ਸਖੀਆ ਤੋ ਮੋਹਰੀ ਕਿਨੀ ਫੱਬਦੀ ਫਿਰੇ
ਅਸੀ ਜਾਣ ਬੁੱਝ ਅੱਖ ਨਾ ਮਿਲਾਈਏ
ਅਸੀ ਜਾਣ ਬੁੱਝ ਅੱਖ ਨਾ ਮਿਲਾਈਏ
ਜੇ ਸੱਗਦੇ ਹਾ ਸੰਗੇ ਰਹਿ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਸਿੱਧਾ ਦਿਲ ਵਿੱਚ ਫਿਰਦੀਆ ਲਹਿਣ ਨੂੰ
ਸੋਹਣੀ ਜਿਹੀ ਸੋਗਾਤ ਵਾਗਰਾ
ਸਾਡਾ ਸਾਥ ਫਿਰੇ ਚੰਨ ਵਾਗੂੰ ਭਾਲਦੀ
ਪੁਨਿੰਆ ਦੀ ਰਾਤ ਵਾਂਗਰਾ
ਸਿੱਧਾ ਦਿਲ ਵਿੱਚ ਫਿਰਦੀਆ ਲਹਿਣ ਨੂੰ
ਸੋਹਣੀ ਜਿਹੀ ਸੋਗਾਤ ਵਾਗਰਾ
ਸਾਡਾ ਸਾਥ ਫਿਰੇ ਚੰਨ ਵਾਗੂੰ ਭਾਲਦੀ
ਪੁਨਿੰਆ ਦੀ ਰਾਤ ਵਾਂਗਰਾ
ਨਹੀਉ ਫਿਕਰਾ ਨੂੰ ਗਲ ਨਾਲ ਲਾਉਣਾ
ਨਹੀਉ ਫਿਕਰਾ ਨੂੰ ਗਲ ਨਾਲ ਲਾਉਣਾ
ਫਿਕਰ ਪਰਾ ਡਿੱਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਫਿਰੇ ਬਲਦੀ ਜਿਉ ਲਾਟ ਹੁੰਦੀ ਅੱਗ ਦੀ
ਨਾ ਵਾਗ ਪਰਵਾਨੇ ਸੜਨਾ
ਸਾਰੇ ਕੰਮ ਧੰਦੇ ਛੱਡ ਜਦੋ ਲੱਗਨਾ
ਉਸ ਰਾਹ ਚ ਖੜਨਾ
ਫਿਰੇ ਬਲਦੀ ਜਿਉ ਲਾਟ ਹੁੰਦੀ ਅੱਗ ਦੀ
ਨਾ ਵਾਗ ਪਰਵਾਨੇ ਸੜਨਾ
ਸਾਰੇ ਕੰਮ ਧੰਦੇ ਛੱਡ ਜਦੋ ਲੱਗਨਾ
ਉਸ ਰਾਹ ਚ ਖੜਨਾ
ਨਹੀਉ ਬਹੁਤੀਆ ਖਵਾਹੀਸ਼ਾ ਅਸੀ ਰੱਖਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਛੋਰ ਵੰਗਾ ਵਾਲਾ ਫਿਰਦੀ ਸੁਣਾਉਦੀ
ਕੇ ਸਾਡੇਆ ਕੰਨਾ ਨੂੰ ਜੱਚਜੇ
ਵਿੱਕੀ ਸਿੱਲ਼ੂ ਦਾ ਨੀ ਦਿਲ ਮੰਗਦਾ
ਹੱਲੇ ਚਾਹੁਦਾ ਇਸ਼ਕੇ ਤੋ ਬਚਜੇ
ਛੋਰ ਵੰਗਾ ਵਾਲਾ ਫਿਰਦੀ ਸੁਣਾਉਦੀ
ਕੇ ਸਾਡੇਆ ਕੰਨਾ ਨੂੰ ਜੱਚਜੇ
ਵਿੱਕੀ ਸਿੱਲ਼ੂ ਦਾ ਨੀ ਦਿਲ ਮੰਗਦਾ
ਹੱਲੇ ਚਾਹੁਦਾ ਇਸ਼ਕੇ ਤੋ ਬਚਜੇ
ਸਾਡੀ ਮਸਤੀ ਚ ਬਸੇ ਸਾਡੀ ਹਸਤੀ
ਨੀ ਮਸਤ ਮਲੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
ਵੱਡੀਏ ਮੰਜਾਜਣੇ ਤੂੰ ਪਾ ਨਾ ਡੋਰੀਆ
ਸਾਨੂੰ ਆਪਣੇਆ ਰੰਗਾ ਵਿੱਚ ਰੰਗੇ ਰਹਿਣ ਦੇ
Sunday, November 17, 2019
Satti Satvinder - Range - Vicky Silon [Punjabi Font]
Subscribe to:
Post Comments
(
Atom
)
No comments :
Post a Comment