biggest platform for punjabi lyrics, hariyanvi lyrics and other regional language lyrics.

Sunday, November 17, 2019

Vinaypal Buttar - Swarg - Agli Tape [Punjabi Font]

No comments :

Vinaypal Buttar - Swarg - Agli Tape [Punjabi Font]

Song:- Swarg
Singer:- Vinaypal Buttar
Lyrics:- Vinaypal Buttar
Album:- Agli Tape



ਚੰਗੀ ਸੋਚ ਨੂੰ ਚੰਗਾ ਫਲ ਦੇ ਦਈਂ
ਮਾੜੇ ਬੰਦੇ ਨੂੰ ਸੋਚਣ ਦੀ ਅਕਲ ਦੇ ਦਈਂ
ਨਿਰਬਲ ਨੂੰ ਥੋੜਾ ਜਿਹਾ ਬਲ ਦੇ ਦਈਂ
ਬਲਵਲੀ ਨੂੰ ਵਰਤਣ ਦਾ ਸ਼ਹਾ ਮੇਰੇ ਦਾਤਿਆ
ਐਥੇ ਈ ਏਸੇ ਹੀ ਸਵਰਗ ਵਸਾ ਮੇਰੇ ਦਾਤਿਆ
ਐਥੇ ਈ ਦੁਨੀਆਂ ਹੀ ਸਵਰਗ ਬਣਾ ਮੇਰੇ ਦਾਤਿਆ
ਐਥੇ ਈ ਐਥੇ ਈ ਸਵਰਗ ਵਸਾ ਮੇਰੇ ਦਾਤਿਆ
ਐਥੇ ਈ ਐਥੇ ਈ ਐਥੇ ਈ


No comments :

Post a Comment