biggest platform for punjabi lyrics, hariyanvi lyrics and other regional language lyrics.

Sunday, November 17, 2019

Angrej Ali - Kali - Albel Brar - Groundshaker 2 - Aman Hayer punjabi font

No comments :

Angrej Ali - Kali - Albel Brar - Groundshaker 2 - Aman Hayer
+++++++++++++++++++++++++++++++++++++++++++

ਚੋਰੀ , ਦਾਰੂ ਤੇ ਨਜੈਜ ਦਾਰੂ ਕੱਢਣੀ
ਤਿੰਨੇ ਗੱਲਾ ਬਹੁਤ ਮਾੜੀਆ
ਨਾਰ ਓਪਰੀ ਚੋਰੀ ਦੇ ਰਾਉਦ ਵਰਗੀ
ਸਦਾ ਨਾ ਨਿਭਾਉਦੀ ਯਾਰੀਆ

ਕਦੇ ਪੁੱਟੀਏ ਨਾ ਫੁੱਲਾ ਵਾਲੀ ਵੇਲ੍ਹ ਨੂੰ
ਨਾ ਹੀ ਪੁੱਤ ਦੀ ਕਸਮ ਚੱਕੀਏ
ਕਦੇ ਆਢ ਤੇ ਗੁਆਢ ਚ ਨਾ ਲੜੀਏ
ਕਿਸੇ ਦਾ ਨਾ ਮਾੜਾ ਤੱਕੀਏ
ਵਿੱਚ ਕੰਨਾ ਦੇ ਜੋ ਬੰਦੇ ਲਾਈ ਲੱਗ ਨੀ
ਜਣੇ ਖਣੇ ਤੋ ਪਟੋਣ ਦਾੜੀਆ
ਨਾਰ ਓਪਰੀ ਚੋਰੀ ਦੇ ਰਾਉਦ ਵਰਗੀ
ਸਦਾ ਨਾ ਨਿਭਾਉਦੀ ਯਾਰੀਆ

ਮੈਹਣਾ ਮਰਿਏ ਨਾ ਕਦੀ ਬੇਅੋਲਾਦ ਨੂੰ
ਨਾ ਹੀ ਪਰਦਾ ਕਿਸੇ ਦਾ ਫੋਲੀਏ
ਮਾੜਾ੍ ਵੇਖ ਕੇ ਨਾ ਗ੍ਹਾਲ ਕਦੀ ਕੱਢੀਏ
ਗੱਲ ਸੋਚ ਕੇ ਜੋਬਾਨੋ ਬੋਲੀਏ
ਮਾਣ ਕਰੀਏ ਨਾ ਕਦੇ ਪੇਸੈ ਧੇਲੈ ਦਾ
ਨਾਲ ਜਾਣੇ ਨਹਿਉ ਮਹਿਲ ਮਾੜੀਆ
ਨਾਰ ਓਪਰੀ ਚੋਰੀ ਦੇ ਰਾਉਦ ਵਰਗੀ
ਸਦਾ ਨਾ ਨਿਭਾਉਦੀ ਯਾਰੀਆ

ਪੈਰ ਤਿਲਕ ਜੇ ਜਿਸਦਾ ਸਾਲ ਸੋਲਵੇ
ਉਹ ਕੀ ਸਾਭ ਕੇ ਜਵਾਨੀ ਰੱਖੂ ਗੀ
ਜਿਹਨੇ ਬਾਪ ਦੀ ਇੱਜਤ ਮਿੱਟੀ ਰੋਲਤੀ
ਉਹ ਕੀ ਪਤੀ ਦਾ ਲਿਹਾਜ ਤੱਕੂ ਗੀ
ਅਲਬੇਲ ਬਰਾੜਾ ਘਰ ਬੰਨੂ ਕੀ
ਬਦਲੇ ਜੋ ਨਿੱਤ ਸਾੜੀਆ
ਨਾਰ ਓਪਰੀ ਚੋਰੀ ਦੇ ਰਾਉਦ ਵਰਗੀ
ਸਦਾ ਨਾ ਨਿਭਾਉਦੀ ਯਾਰੀਆ​


No comments :

Post a Comment