Debi Makhsoospuri - Jadd Maa Nahi Rehndi
+++++++++++++++
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂ ਬੱਚਿਆ ਲਈ ਸਾਰੀ ਦੁਨੀਆ
ਸੜਦੇ ਧੁੱਪੇ , ਜਦ ਬੋਹੜ ਜਹੀ ਛਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂਵਾ ਠੰਡੀਆ ਛਾਵਾ
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂ ਬੱਚਿਆ ਲਈ ਸਾਰੀ ਦੁਨੀਆ
ਸੜਦੇ ਧੁੱਪੇ , ਜਦ ਬੋਹੜ ਜਹੀ ਛਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀ ਸਕਦਾ
ਦੁਨੀਆ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀ ਸਕਦਾ
ਕੋਈ ਵੀ ਪੁੱਤ ਮਾਂ ਦਾ ਕਰਜਾ , ਕੋਈ ਵੀ ਪੁੱਤ ਮਾਂ ਦਾ ਕਰਜਾ
ਕਿਸੇ ਜਨਮ ਵੀ ਲਾਹ ਨਹੀ ਸਕਦਾ
ਬਦਕਿਸਮਤ ਤਾਂ ਕਦਰ ਇਹਦੀ ਕਿਸ ਥਾਂ ਨੀ ਪੈਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਕਮੀ ਸਦਾ ਉਸ ਸ਼ੇਹ ਦੀ ਰੜਕੇ
ਜੀਵਨ ਵਿੱਚ ਜੋ ਤੁਰ ਜਾਦੀ ਏ
ਕਮੀ ਸਦਾ ਉਸ ਸ਼ੇਹ ਦੀ ਰੜਕੇ
ਜੀਵਨ ਵਿੱਚ ਜੋ ਤੁਰ ਜਾਦੀ ਏ
ਮਾਂ ਦੀ ਕੀਮਤ ਸਮਝ ਹੈ ਪੈਦੀ
ਮਾਂ ਦੀ ਕੀਮਤ ਸਮਝ ਹੈ ਪੈਦੀ
ਦੁਨੀਆ ਚੋ ਜਦ ਤੁਰ ਜਾਦੀ ਏ
ਬੋਲ ਜਤੀਮ ਹੋ ਜਾਦੇ ਜਦ ਜੁਬਾਨ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੇਬੀ ਸਦਾ ਦੁਆਵਾ ਮੰਗਦੀ ਸਿਰ ਬਲਾਵਾ ਲੈਣੀ ਵਾਲੀ
ਦੇਬੀ ਸਦਾ ਦੁਆਵਾ ਮੰਗਦੀ ਸਿਰ ਬਲਾਵਾ ਲੈਣੀ ਵਾਲੀ
ਬੱਚਿਆ ਖਾਤਰ ਵਿੱਕ ਸਕਦੀ ਏ , ਬੱਚਿਆ ਖਾਤਰ ਵਿੱਕ ਸਕਦੀ ਏ
ਹੱਸ ਕੇ ਤੰਗਿਆ ਸਹਿਣੇ ਵਾਲੀ
ਪੁੱਤ ਦੀ ਖਾਤਰ ਮਰਨੇ ਪਵੇ ਪਿਛਾਹ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
+++++++++++++++
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂ ਬੱਚਿਆ ਲਈ ਸਾਰੀ ਦੁਨੀਆ
ਸੜਦੇ ਧੁੱਪੇ , ਜਦ ਬੋਹੜ ਜਹੀ ਛਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂਵਾ ਠੰਡੀਆ ਛਾਵਾ
ਮਾਂ ਦੇ ਸਿਰ ਤੋ ਵਾਰੀ ਦੁਨੀਆ
ਮਾਂ ਬੱਚਿਆ ਲਈ ਸਾਰੀ ਦੁਨੀਆ
ਸੜਦੇ ਧੁੱਪੇ , ਜਦ ਬੋਹੜ ਜਹੀ ਛਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀ ਸਕਦਾ
ਦੁਨੀਆ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀ ਸਕਦਾ
ਕੋਈ ਵੀ ਪੁੱਤ ਮਾਂ ਦਾ ਕਰਜਾ , ਕੋਈ ਵੀ ਪੁੱਤ ਮਾਂ ਦਾ ਕਰਜਾ
ਕਿਸੇ ਜਨਮ ਵੀ ਲਾਹ ਨਹੀ ਸਕਦਾ
ਬਦਕਿਸਮਤ ਤਾਂ ਕਦਰ ਇਹਦੀ ਕਿਸ ਥਾਂ ਨੀ ਪੈਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਕਮੀ ਸਦਾ ਉਸ ਸ਼ੇਹ ਦੀ ਰੜਕੇ
ਜੀਵਨ ਵਿੱਚ ਜੋ ਤੁਰ ਜਾਦੀ ਏ
ਕਮੀ ਸਦਾ ਉਸ ਸ਼ੇਹ ਦੀ ਰੜਕੇ
ਜੀਵਨ ਵਿੱਚ ਜੋ ਤੁਰ ਜਾਦੀ ਏ
ਮਾਂ ਦੀ ਕੀਮਤ ਸਮਝ ਹੈ ਪੈਦੀ
ਮਾਂ ਦੀ ਕੀਮਤ ਸਮਝ ਹੈ ਪੈਦੀ
ਦੁਨੀਆ ਚੋ ਜਦ ਤੁਰ ਜਾਦੀ ਏ
ਬੋਲ ਜਤੀਮ ਹੋ ਜਾਦੇ ਜਦ ਜੁਬਾਨ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੇਬੀ ਸਦਾ ਦੁਆਵਾ ਮੰਗਦੀ ਸਿਰ ਬਲਾਵਾ ਲੈਣੀ ਵਾਲੀ
ਦੇਬੀ ਸਦਾ ਦੁਆਵਾ ਮੰਗਦੀ ਸਿਰ ਬਲਾਵਾ ਲੈਣੀ ਵਾਲੀ
ਬੱਚਿਆ ਖਾਤਰ ਵਿੱਕ ਸਕਦੀ ਏ , ਬੱਚਿਆ ਖਾਤਰ ਵਿੱਕ ਸਕਦੀ ਏ
ਹੱਸ ਕੇ ਤੰਗਿਆ ਸਹਿਣੇ ਵਾਲੀ
ਪੁੱਤ ਦੀ ਖਾਤਰ ਮਰਨੇ ਪਵੇ ਪਿਛਾਹ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਦੁਨੀਆ ਸੁੰਨੀ ਹੋ ਜਾਵੇ
ਜਦ ਮਾਂ ਨਹੀ ਰਹਿੰਦੀ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
ਮਾਂਵਾ ਠੰਡੀਆ ਛਾਵਾ,ਮਾਂਵਾ ਠੰਡੀਆ ਛਾਵਾ
No comments :
Post a Comment