Jazzy B - Jatt Kaym - Best OF Luck - Gurminder Maddoke
ਭੱਜ ਜਾਉ ਗਾ ਮੈਦਾਨੋ ਵੈਰੀਆ ਨੂੰ ਵਹਿਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਬਦਲੇ ਨਾ ਜਿਹੜੇ ਲਏ ਆ ਸਟੈਡ ਮੈ
ਵੱਡੇ ਖੱਬੀ ਖਾਨਾ ਦਾ ਬਜਾਏ ਬੈਡ ਮੈ
ਜਿੱਥੋ ਲੰਗਦਾ ਕਰਾਉਦਾ ਜੱਟ ਚੱਕੇ ਜੈਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਵੈਰੀਆ ਨੂੰ ਤਾਰੇ ਤਾ ਦਿਖਾ ਕੇ ਹੱਟਣੇ
ਜਿਹਨਾ ਅੱਤ ਚੱਕੀ ਮੂਧੇ ਪਾ ਕੇ ਹੱਟਣੇ
ਰਹਿੰਦੇ ਅੱਖਾ ਚ ਰੜਕਦੇ ਨਾ ਆਉਣਾ ਰਹਿਮ ਮੈ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਆਖਦਾ ਮਧੋਕੇ ਐਵੈ ਰੱਖ ਨਾ ਭੁੱਲੇਖੇ
ਹੱਥ ਗੁਰਮਿੰਦਰ ਦੇ ਤੂੰ ਨਾ ਅਜੈ ਦੇਖੇ
ਸਾਡੀ ਸੁਣ ਕੇ ਬੜਕ ਲੋਕੀ ਜਾਦੇ ਸਹਿਮ ਵੈ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਫੈਸ਼ਨ ਨੀ ਕੋਈ ਜਿਹੜੇ ਟੈਟੂ ਬਨਵਾਏ
ਡੋਲੇ ਵਾਲਾ ਸ਼ੈਰ ਮੈਨੂੰ ਅਣਖ ਸਿਖਾਏ
ਹੱਥ ਮਾਂ ਦਾ ਅਸੀਸਾ ਦਿੰਦਾ ਹਰ ਟਾਇਮ ਏ
ਮਾਂ ਦਾ ਅਸੀਸਾ ਦਿੰਦਾ ਹਰ ਟਾਇਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
ਨਹੀਉ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਏ
Saturday, November 16, 2019
Jazzy B - Jatt Kaym - Best OF Luck - Gurminder Maddoke punjabi font
Subscribe to:
Post Comments
(
Atom
)
No comments :
Post a Comment