Kamal Khan - Dil De Varke - Fer Mamla Gadbad Gadbad
Song : Dil De Varke
Singer : Kamal Khan
Movie Name : Fer Mamla Gadbad Gadbad
Lyrics By : Jaggi Singh
++++++++++++++++
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਦੀ ਬਹਿ ਸੱਜਣਾ ਮੇਰੇ ਕੋਲ
ਕਾਹਨੂੰ ਦੁਰ ਦੁਰ ਰਹਿਨਾ ਸਿੱਖਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਮਲੀ ਦੀ ਸੁਣ ਲੇ ਦੁਹਾਈ ਚੰਨ ਵੇ
ਫਿਰਾ ਤੈਨੂੰ ਦਿਲ ਚ ਵਸਾਈ ਚੰਨ ਵੇ
ਕੇਸੀ ਤੇਰੀ ਬੇਪਰਵਾਹੀ ਚੰਨ ਵੇ
ਜਿੰਦ ਮੇਰੀ ਮਾਰ ਮੁਕਾਈ ਚੰਨ ਵੇ
ਜਿੰਦ ਮੇਰੀ ਮਾਰ ਮੁਕਾਈ ਚੰਨ ਵੇ
ਤੇਰੀ ਚੁੱਪ ਵਿਚਲੇ ਸੂਲ ਲੱਗਦੇ ਤਿਖੇ ਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਸਾਡੇ ਤਾ ਸਾਹਾ ਤੇਰੇ ਨਾਲ ਸੋਹਣੈਆ
ਜਾਣੇ ਨਾ ਤੁੰ ਦਿਲ ਵਾਲਾ ਹਾਲ ਸੋਹਣੈਆ
ਕਰਨੀ ਆ ਗੱਲਾ ਤੇਰੇ ਨਾਲ ਸੋਹਣੈਆ
ਦਿਲ ਚ ਬੜੇ ਨੇ ਸਵਾਲ ਸੋਹਣੈਆ
ਮੇਰੀਆ ਅੱਖੀਆ ਚ ਪਿਆਰ ਤੈਨੂੰ
ਕਿਉ ਨਹੀ ਦਿਸਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
ਕਦੀ ਦਿਲ ਦੇ ਵਰਕੇ ਫੋਲ
ਵੇ ਉੱਤੇ ਮੇਰਾ ਨਾਮ ਤੇ ਨਹੀ ਲਿੱਖਆ
Sunday, November 17, 2019
Kamal Khan - Dil De Varke - Fer Mamla Gadbad Gadbad
Subscribe to:
Post Comments
(
Atom
)
No comments :
Post a Comment