Singer – A-Kay
Song – The Lost Life
Music – Muzical Doctorz
Lyrics – Preet Hundal
Album – Panj-Aab (Vol.1)
!!!!!!!!!!!!!!!!!!!!!!!!!!!!!!!
ਮਾਪੇ ਮੇਰੇ........
ਮਾਪੇ ਮੇਰੇ........
ਮਾਪੇ ਮੇਰੇ ਅੱਖਾ ਵਿੱਚ ਲੱਖਾ ਸੁਪਨੇ ਸਜਾਓੁਦੇ ਸੀ
ਦੇਕੇ ਟੋਫੀਆ ਦਾ ਲਾਲਚ ਸਕੂਲ ਛੱਡ ਆਓੁਦੇ ਸੀ
ਲਗਦਾ ਸੀ ਸਕੁਲ ਯਾਰੋ ਕੈਦ ਵਰਗਾ
ਮੈ ਜਾਣ ਤੋ ਕਤਰਾਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ

ਵੱਡੀ ਭੈਣ ਨਾਲ ਰੁੱਸ ਹੋ ਜਾਣਾ ਕੱਟੀ ਜੀ
ਬੇਬੇ ਦੇਕੇ ਨੀ ਰੁਪਇਆ ਮੈਨੂੰ ਘੱਲ ਦਿੰਦੀ
ਹੱਟੀ ਜੀ
ਲਾਲੇ ਦੀ ਦੁਕਾਨ ਓੁਤੇ ਦੇਖ ਕੇ ਸਮਾਨ
ਬੜੇ ਮਹਿਲ ਬਣਾਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਭੁੱਖ ਲੱਗਣੀ ਜਦੋ ਨਾ ਕੁੱਝ ਹੋਣਾ ਹੱਥ ਚ
ਜਾਣ ਭੁੱਜ ਚਯਦਾ ਸੀ ਭੀੜ ਵਾਲੀ ਬੱਸ ਚ
ਲੁੱਕ ਕੇ ਲੋਕਾ ਦੇ ਪਿੱਛੇ ਮੈੰ ਨਿੱਕਾ ਜਿਹਾ ਕਿਰਾਏ ਬਚਾਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਪਾਕੇ ਸਿਰ ਮੈ ਲਿਫਾਫੇ ਮੀਹ ਚ ਨਹਾਓੁਣਾ ਜੀ
ਟਾਇਰ ਸਾਇਕਲ ਦਾ ਹਵਾ ਵਾਗੂ ਹੱਥ ਨਾਲ ਓੁਡਾਓੁਣਾ ਜੀ
ਮੂੰਹ ਨਾਲ ਕੱਢ ਕੇ ਆਵਾਂਜਾ
ਮੈ ਸਕੂਟਰ ਚਲਾਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਅਗਲੇ ਜਨਮ ਵੀ ਹੁੰਦਲ ਯਾਰ ਇਹੋ ਭਾਲਦਾ
ਭਾਈ ਮਿਲੇ ਤਾ ਰੱਬਾ ਮਿਲੇ ਰਵੀ ਨਾਲਦਾ
ਜਿਹਨੂੰ ਲਿਖ ਲਿਖ ਗੀਤ ਮੋਹਾਲੀ ਵਾਲਾ
ਹੂੰਦਲ ਚਿਰਾਂ ਤੋ ਸੁਣਾਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
ਹੁਣ ਲੱਖਾ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਓੁਦਾ ਸੀ
Sunday, November 17, 2019
A-Kay – The Lost Life – Muzical Doctorz
No related posts
Subscribe to:
Post Comments
(
Atom
)
No comments :
Post a Comment