ਪੌਣੇ ਅੱਠ- ਰਣਜੀਤ ਬਾਵਾ- ਬੰਟੀ ਬੈਂਸ*
ਗੀਤ:- ਪੌਣੇ ਅੱਠ
ਗਾਇਕ:- ਰਣਜੀਤ ਬਾਵਾ
ਗੀਤਕਾਰ:- ਬੰਟੀ ਬੈਂਸ
ਉਹ ਪਾਣੀ ਛਿੜਕਾ ਤੇ ਪੂਣੀ ਕਰਾ ਪੱਗ ਦੀ ਡੀਸੀ ਜਿੰਨੀ ਟੌਹਰ ਜੱਟ ਦੀ ਉਏ ਪਾਣੀ ਛਿੜਕਾ
ਉਹ ਕੁੜੀ ਸਾਧਾ ਤੌ ਤਵੀਤ ਕਰਾ ਕਿ ਮਿੱਤਰਾ ਨੂੰ ਫਿਰੇ ਪੱਟ ਦੀ ਉਏ ਕੁੜੀ ਸਾਧਾ ਤੌ
ਰਹੇ ਕਰਕੇ ਦਿਖਾਉਦੀ ਸਾਨੂੰ ਨਖਰੇ ਏਡੀ ਕੀ ਤੂੰ ਜੈਲਦਾਰਨੀ ਰਹੇ ਕਰਕੇ
ਉਹ ਜੀਨਾ ਸੀਨਾ ਵਿੱਚ ਕੁੜੀਏ ਨਾ ਫੱਬ ਦੀ ਸੂਟਾ ਵਿੱਚ ਲਗੇ ਸਰਦਾਰਨੀ
ਉਏ ਅੱਡੇ ਉੱਤੇ ਖੜੀ ਟਾਈਮ ਪੌਣੇ ਅੱਠ ਦਾ
ਉਏ ਚੱਕਦੀ ਦੀ ਫਿਰੇ ਕੁੜੀ ਟਾਈਮ ਜੱਟ ਦਾ
ਆਉਦਾ ਪਿਛਲੇ ਪਿੰਡੋ ਸੀ ਮੈ ਚੱੜ ਕਿ ਮੌੜ ਉਤੋ ਤੂੰ ਚੜਦੀ
ਮਿਨੀ ਬੱਸ ਵਿੱਚ ਲੱਗੀਆ ਸੀ ਯਾਰੀਆ ਤੇਰੇ ਨਾਲ ਬਿਲੋ ਅੱਖ ਲੜਗੀ ਬਿਲੋ ਰਾਣੀਏ
ਉਹ ਹੀਰ ਮੁੜਗਾ ਪਾਉਦੀ ਜੱਟੀ ਦੂਰ ਤੋ
ਹੀਰ ਦਾ ਭੁਲੇਖਾ ਪਾਉਦੀ ਜੱਟੀ ਦੂਰ ਤੌ ਉਹ ਖੰਨੇ ਹੋਣ ਗੱਲਾ ਕੁੜੀ ਸੰਗਰੂਰ ਤੋ
ਜੋ ਆਖ ਦੇ ਦਿਖਾਉਦੇ ਿਬਲੋ ਕਰਕੇ ਸੋਚੀ ਨਾ ਗੱਲਾ ਨਾਲ ਸਾਰ ਦਊ
ਉਹ ਲਾ ਕੇ ਯਾਰੀਆ ਜੇ ਪਿਛੇ ਕਦੇ ਮੁੜ ਗਈ ਮੈ ਚੌਕ ਵਿੱਚ ਗੋਲੀ ਮਾਰ ਦਊ
ਉਹ ਅੱਗ ਲਗੇ ਫਿਰੇ ਵੈਰੀਆ ਦੀ ਪੂਛ ਨੂੰ ਬਾਵਾ ਹਾ ਬਾਵਾ ਜਦੋ ਗਾਵੇ ਖੜ ਕਿ
ਹੁੰਦੀ ਗੀਤਾ ਵਿੱਚ ਬੰਟੀ ਬੈਂਸ ਬੈਂਸ ਨੀ ਲਿਖੇ ਜੱਟ
ਮੜ ਮੜਕੇ
ਉਹ ਪੈਦਾ ਪਿੰਡ ਚ ਧਨੇਥੇ ਵੇਖ ਭੰਗੜਾ ਦੇਸੀ ਕਿ੍ਉ ਦਾ ਢੋਲ ਖੜਕੇ
Sunday, August 25, 2019
ਪੌਣੇ ਅੱਠ- ਰਣਜੀਤ ਬਾਵਾ- ਬੰਟੀ ਬੈਂਸ* Punjabi font
Subscribe to:
Post Comments
(
Atom
)
No comments :
Post a Comment