ਸਰਦਾਰਨੀ- ਕੁਲਵੀਰ ਝਿਂਜਰ-ਤਰਸੇਮ ਜੱਸੜ
ਗੀਤ:- ਸਰਦਾਰਨੀ
ਗੀਤਕਾਰ:-ਤਰਸੇਮ ਜੱਸੜ
ਗਾਇਕ:- ਕੁਲਵੀਰ ਝਿਂਜਰ
ਰਤਾ ਲੱਭਦਾ ਨੀ ਕਿਤੇ ਮੈਨੂ ਡੋਰੀਆ
ਪੋਨੀਆ ਚ ਬੈਂਡ ਪਾਏ ਬੜੇ ਨੇ
ਗੁੱਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾ ਵਾਲੇ ਸਰਦਾਰ ਤਾਹਿੳ ਛੜੇ ਨੇ
ਘੌੜੀ ਨੁਕਰੀ ਤੇ ਮੁੱਛ ਦੋਵੇ ਸ਼ੋਕ ਨੇ ਦੋਵੇ ਜਣੇ ਸਾਭ ਪੂਰੀ ਮੰਗਦੇ
ਬੰਦ ਗਲੇ ਵਾਲਾ ਸੂਟ ਸਰਦਾਰ ਦੇ ਦੇਖ ਡਿਪਟੀ ਸਲੂਟ ਮਾਰ ਲੰਗਦੇ
ਮਿਹਰ ਬਾਬੇ ਦੀ ਚਲਾਤੇ ਦੇਖ ਦੋਰ ਨੇ ਪੱਗਾ ਟੇਡੀਆ ਦੇ ਉੱਤੇ ਪਿੰਨ ਮੜੇ ਨੇ
ਗੁੱਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾ ਵਾਲੇ ਸਰਦਾਰ ਤਾਹਿੳ ਛੜੇ ਨੇ
ਮੂਹਦੀ ਹੋ ਕਿ ਡਿੱਗੀ ਮੁਟਿਆਰ ਉਹ ਟੌਹਰ ਦੇਖ ਰਜਵਾੜੇ ਸਰਦਾਰ ਦੀ
ਹੋਈ ਜਹਿਦੇ ਪਿੱਛੇ ਲੱਟੂ ਸਾਰੀ ਜਨਤਾ ਫਿਰਦੀ ਟਰਾਈ ਯਾਰਾ ਉੱਤੇ ਮਾਰਦੀ
ਕਹਿੰਦਿੀ ਜੱਸੜਾ ਮੈ ਫੈਨ ਤੇਰੀ ਹੋ ਗਈ
ਆ ਤੇਰੀ ਗੱਡੀ ਤੇ ਜੋ ਲੱਗੇ ਚਾਰ ਕੜੇ ਨੇ
ਗੁੱਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾ ਵਾਲੇ ਸਰਦਾਰ ਤਾਹਿੳ ਛੜੇ ਨੇ
ਆਖਦੀ ਦਿਹਾਤੀ ਜਿਹੜੀ ਸੂਟ ਨੰੂ ਹੌਣੀ ਨੀ ਅਸਲ ਸਰਦਾਰਨੀ
ਜੜੌ ਖੋਖਾ ਬੂਟਾ ਜਹਿੜਾ ਹੋ ਜਾਵੇ ਬਹੁਤਾ ਚਿਰ ਕੱਟਦਾ ਉਹ ਯਾਰ ਨੀ
ਅਮਲੋਹ ਵਾਲੇ ਦੇ ਗੀਤ ਸੱਚ ਬੋਲਦੇ ਨਾਰਾ ਚੱਕਵੀਆ ਉੱਤੇ ਕੋਕੇ ਜੜੇ ਨੇ
ਗੁੱਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾ ਵਾਲੇ ਸਰਦਾਰ ਤਾਹਿੳ ਛੜੇ ਨੇ
Sunday, August 25, 2019
ਸਰਦਾਰਨੀ- ਕੁਲਵੀਰ ਝਿਂਜਰ-ਤਰਸੇਮ ਜੱਸੜ Punjabi font
Subscribe to:
Post Comments
(
Atom
)
No comments :
Post a Comment