biggest platform for punjabi lyrics, hariyanvi lyrics and other regional language lyrics.

Sunday, August 25, 2019

ਜੋਤ ਹਰਜੋਤ- ਟਾਊਨ punjabi font

No comments :

ਜੋਤ ਹਰਜੋਤ- ਟਾਊਨ*

ਗੀਤ:- ਟਾਊਨ
ਗਾਇਕ:- ਜੋਤ ਹਰਜੋਤ
ਗੀਤਕਾਰ:- ਨਰਿੰਦਰ ਬਾਠ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਚੜਦੀ ਜਵਾਨੀ ਮੁੰਡਾ ਬੋਸ ਬਿਲੋ ਯੂਥ ਦਾ ਨੀ ਤੇਰੇ ਪਿਛੇ ਟਾਇਰਾ ਨਾਲ ਸੜਕਾ ਬਰੂਸ ਦਾ
ਤੇਰੀ ਪੀਜੀ ਚ ਗਰਾਰੀ ਡਾਹ ਕਿ ਬਹਿ ਗਇਆ ਉਹ ਮੁੱਖ ਦੇਖ ਕਿ ਮੁੜੁਗਾ ਕਹਿਦਾ ਨਾਰ ਦਾ
ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਉਹ ਮਿੱਤਰਾ ਦਾ ਇੱਕਠ ਖੁਹਰੂ ਪੈਦਾ ਬਿਲ਼ੋ ਸਾਮ ਨੂੰ
ਏਵੇ ਨੀ ਦੁਨਾਲ ਤੇ ਲਿਖਾਆ ਤੇਰੇ ਨਾਮ ਨੂੰ
ਤੇਰੇ ਹਰੇ ਸੂਟ ਨਾਲ ਦਾ ੲੈ ਜੌਨ ਡੀਅਰ ਜਿਹਦਾ ਤੜਕੇ ਬੇਗਾਨਾ ਗੇਅਰ ਮਾਰਦਾ
ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਉਹ ਯਾਰਾ ਨੂੰ ਰਕਾਨੇ ਤੇਰੀ ਬਿੱਲ਼ੀ ਅੱਖ ਮਾਰਦੀ
ਬਾਕੀ ਲੱਲੂ ਪੰਜੂਆ ਨੂੰ ਕੈਟ ਵਾਕ ਚਾਰਦੀ
ਉਹ ਤੇਰੇ ਸੈਡਲਾ ਦੀ ਹੀਲ ਪਾੜੇ ਕਾਲਜੇ
ਕੰਮ ਲੈਨੀ ਏ ਜਿੰਨਾ ਤੌ ਹਥਿਆਰ ਦਾ
ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਕਾਹਦੀ ਘੰਟਾ ਖਡ ਤੂੰ ਸਕੂਟਰੀ ਚਲਾ ਲਈ
ਯਾਰਾ ਨੇ ਦੁਬਾਰਾ 26 ਫਿਰ ਲਗਵਾ ਲਈ
ਉਹ ਬਂੈਡ ਬੰਨ ਲੈ ਨਰਿੰਦਰ ਦੇ ਨਾਮ ਦਾ
ਦੇਖੀ ਬਾਠਾ ਵਾਲਾ ਬਾਠ ਮੁੱਲ਼ ਤਾਰਦਾ

Post a Comment