ਮਨਦੀਪ ਉਭੀ - ਯਾਹਮਾ
ਗਾਇਕ:- ਮਨਦੀਪ ਉਭੀ
ਗੀਤ:- ਯਾਹਮਾ
ਗੀਤਕਾਰ:- ਬੱਲੀ ਧਾਲੀਵਾਲ
ਤੇਰੇ ਅੱਗੇ ਪਿੱਛੇ ਰਹਿੰਦਾ ਨੀ ਮੈ ਗੁਮਦਾ ਰਹਿੰਦੀ ਪੋਰਟ ਤੇ ਜੋ ਗੁੰਮਦੀ ਰਡਾਰ ਨੀ
ਮੁੰਡਾ ਜਾਨ ਨਾਲੋ ਵੱਧ ਤੈੁਨੂ ਚਾਹੁੰਦਾ ਏ ਹੋਇਆ ਕਜਲੇ ਦੀ ਅੱਖ ਦਾ ਸ਼ਿਕਾਰ ਨੀ
ਅਸੀ ਤੇਰੇ ਪਿੱਛੇ ਗੇੜੇ ਮਾਰ ਮਾਰ ਪੱਟੀ ਹੋਸਟਲ ਵਾਲੀ ਤੇਰੀ ਰਾਹ ਨੀ
ਸਾਡਾ ਥੱਕ ਗਿਆ ਯਾਮਾ ਗੇੜੇ ਮਾਰਦਾ ਪਰ ਕਰਦੀ ਨਾ ਸੋਹਣੀਏ ਤੰੂ ਹਾ ਨੀ
ਘਰੌ ਤੁਰਦਾ ਹਾ ਪੂਰੇ ਸਵਾ ਸੱਤ ਤੇ ਅ ਕਿ ਅੱਠ ਵਜੇ ਹੋਸਟਲ ਖੜਦਾ
ਕਿਤੇ ਲੰਗ ਨਾ ਤੰੂ ਜਾਵੇ ਬਿਨਾ ਦੀਦ ਤੋ ਬਸ ਏਸੇ ਗੱਲੋ ਰਹਿੰਦਾ ਨੀ ਮੈ ਡਰਦਾ
ਅਸੀ ਪਿਆਰ ਨਾਲ ਜੇ ਤੈੁਨੂ ਬੁਲਾ ਲਈਏ ਕਾਤੋ ਲੰਗ ਜਾਵੇ ਨੀਵੀ ਜਿਹੀ ਪਾ ਨੀ
ਸਾਡਾ ਥੱਕ ਗਿਆ ਯਾਮਾ ਗੇੜੇ ਮਾਰਦਾ ਪਰ ਕਰਦੀ ਨਾ ਸੋਹਣੀਏ ਤੰੂ ਹਾ ਨੀ
ਬਿਲੋ ਆਸ਼ਕੀ ਚ ਤੇਰੇ ਿਪੱਛੇ ਲਗ ਕਿ ਕਾਰੇ ਕਰ ਦਿੱਤੇ ਕਈ ਮੈ ਮਹਾਨ ਨੀ
ਰਾਤਾ 2 3 ਜੇਲ ਵਿੱਚ ਕੱਟੀਆ ਨਾਲੇ ਭੁੱਗਤੇ ਨੇ ਕਈ ਮੈ ਚਲਾਨ ਨੀ
ਹੁਣ ਸਾਰਿਆ ਦੀ ਅੱਖ ਵਿੱਚ ਮੈ ਰੜਕਾ ਿਦੱਤਾ ਬਾਪੂ ਜੀ ਦਾ ਨਾ ਚਮਕਾ ਨੀ
ਸਾਡਾ ਥੱਕ ਗਿਆ ਯਾਮਾ ਗੇੜੇ ਮਾਰਦਾ ਪਰ ਕਰਦੀ ਨਾ ਸੋਹਣੀਏ ਤੰੂ ਹਾ ਨੀ
ਬੱਲੀ ਹੌਣ ਨਹੀੳ ਦਿੰਦਾ ਕਿਸੇ ਹੋਰ ਦੀ ਆੳਦਾ ਰੱਬ ਤੋ ਵੀ ਵੱਧ ਤੇਰਾ ਮੋਹ ਨੀ
ਲਾਡਪੁਰੀ ਚ ਪਜੇਬ ਤੇਰੀ ਛੱਣਕੂ ਧਾਲੀਵਾਲਾ ਦੀ ਬਣਾੳਣਾ ਤੈਨੂ ਨੰੁਹ ਨੀ
ਜੇ ਕੋਈ ਤੇਰੇ ਮੇਰੇ ਰਾਹ ਦਾ ਰੌੜਾ ਬਣਿਆ ਪਾਦੂ ਅਲਕਾਇਦਾ ਵਾਗੂ ਗਾਹ ਨੀ
ਸਾਡਾ ਥੱਕ ਗਿਆ ਯਾਮਾ ਗੇੜੇ ਮਾਰਦਾ ਪਰ ਕਰਦੀ ਨਾ ਸੋਹਣੀਏ ਤੰੂ ਹਾ ਨੀ
Sunday, August 25, 2019
ਮਨਦੀਪ ਉਭੀ - ਯਾਹਮਾ punjabi font
Subscribe to:
Post Comments
(
Atom
)
No comments :
Post a Comment