biggest platform for punjabi lyrics, hariyanvi lyrics and other regional language lyrics.

Wednesday, July 10, 2019

Yaadan - Benny Dhaliwal - 2016 - Full Lyrics [English + Punjabi Font]

No comments :

Yaadan - Benny Dhaliwal - 2016 - Full Lyrics [English + Punjabi Font]


ਹਾਏ ਕਦੇਂ ਨਾ ਰੁਕੀਂਆਂ ਏਹ ਜਾਦੀਂਆ ਲਹਿਰਾਂ
ਢਲ ਹੀ ਗਈਆ ਇੱਥੇ ਸਿਖ੍ਹਰ ਦੁਪਿਹਰਾਂ
ਪੱਤਝੜ ਅੱਗੇ ਗੌਡੇ ਟੇਕ ਤੇ ਬਾਗ੍ਹਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
haye kade na rukkiya eh jandiya lehr'aa
dhal hi gayia ethe sikhar dhupehra
patchar aage godhe teek te bagha'n
turr jana jindriye chhad ke yaadan
turr jana jindriye chhad ke yaadan


ਤੁਰ ਗਏ ਖਿਡਾਰੀ ਜਿੰਦਗੀ ਤੌ ਹਰਕੇਂ
ਮੁੱਕ ਗਏ ਗਵਇਏ ਮਨ ਸੱਭਦਾ ਭਰਕੇਂ
ਤੁਰ ਗਏ ਖਿਡਾਰੀ ਜਿੰਦਗੀ ਤੌ ਹਰਕੇਂ
ਮੁੱਕ ਗਏ ਗਵਇਏ ਮਨ ਸੱਭਦਾ ਭਰਕੇਂ
ਮੁੱਕ ਗਈ ਅਮੀਰੀਂ ਸਾਂਥ ਛੱਡਣੇ ਸਾਂਜਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
turr gaye khidari zindgi tu harke
mukk gaye gawaiyee man sabda bharke
turr gaye khidari zindgi tu harke
mukk gaye gawaiyee man sabda bharke
mukk gayi ameeri saath chhadne saajja
turr jana jindriye chhad ke yaadan
turr jana jindriye chhad ke yaadan
turr jana jindriye chhad ke yaadan


ਇੱਥੋ ਤੁਰ ਗਏ ਰਾਂਜੇ ਤੁਰੇ ਰਾਝੇ ਹੀਰਾਂ
ਇਹੇ ਧਰਤ ਵਡੇਰੀ ਉਹ ਬਾਕੀ ਸਭ ਲੀਰਾਂ
ਇੱਥੋ ਤੁਰ ਗਏ ਰਾਂਜੇ ਤੁਰੇ ਰਾਝੇ ਹੀਰਾਂ
ਇਹੇ ਧਰਤ ਵਡੇਰੀ ਉਹ ਬਾਕੀ ਸਭ ਲੀਰਾਂ
ਉੱਥੇ ਹੋਣ ਗੇ ਲੇਖੇਂ ਚੰਗੇ ਮਾੜੇ ਭਾਗਾ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ethu turr gaye raje , turre ranjhe heera
ehe dharat vadheri bakki sab leera
ethu turr gaye raje , turre ranjhe heera
ehe dharat vadheri bakki sab leera
othe hoon ge lekhe changey maare bhaag'yan
turr jana jindriye chhad ke yaadan
turr jana jindriye chhad ke yaadan
turr jana jindriye chhad ke yaadan


ਤੂੰ ਮਨ ਦੀ ਸੰਧੂਆ ਰੱਖ ਚਾਂਦਰ ਚਿੱਟੀ
ਰਿਪਜੀਤ ਵੇ ਤੇਰੀ ਔਕਾਂਤ ਹੇ ਮਿੱਟੀ
ਤੂੰ ਮਨ ਦੀ ਸੰਧੂਆ ਰੱਖ ਚਾਂਦਰ ਚਿੱਟੀ
ਰਿਪਜੀਤ ਵੇ ਤੇਰੀ ਔਕਾਂਤ ਹੇ ਮਿੱਟੀ
ਜਦ ਤੁਰ ਗਿਆ ਬੈਨੀ ਫਿਰ ਰੌਣਾ ਰਾਂਗਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਤੁਰ ਜਾਣਾਂ ਜਿੰਦੜੀਏ ਛੱਡ ਕੇ ਯਾਦਾਂ
ਛੱਡ ਕੇ ਯਾਦਾਂ , ਛੱਡ ਕੇ ਯਾਦਾਂ
tu man di sandhuya rakh chadar chitti
ripjeet v teri aukaat hai mitti
tu man di sandhuya rakh chadar chitti
ripjeet v teri aukaat hai mitti
jad turr gaya benny firr roona raag'an
turr jana jindriye chhad ke yaadan
turr jana jindriye chhad ke yaadan
turr jana jindriye chhad ke yaadan
chhad ke yaadan , chhad ke yaadan


No comments :

Post a Comment