Ultimate Soorma - Pav Gill - J Star - Full Lyrics [English+Punjabi Font]
Vairi Na Bhajje Maidano , Takkri Lalkaar Bina
Khali Hath Nahi J Fabbda , Vaily Hathyar Bina
Nakk Utte Behje Makhi , Gairatmand Sehnde Na
Ishq Te Zor Jawani , Bohta Chirr Rehnde Na
Ishq Te Zor Jawani
ਵੈਰੀ ਨਾ ਭੱਜੇ ਮੈਂਦਾਨੋ ਤਕੜੀ ਲ਼ਲਕਾਰ ਬਿਨਾ
ਖਾਲ਼ੀ ਹੱਥ ਨਹੀ ਜੇ ਫੱਬਦੇ ਵੈਲੀ ਹਥਿਆਰ ਬਿਨਾ
ਨੱਕ ਉੱਤੇ ਬਹਿਜੇ ਮੱਖੀ ਗੇਰਤਮੰਦ ਸਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ ਬਹੁਤਾ ਚਿਰ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ
Gabru Layi Jhallne Aukhe , Vaar Mutiyara De
Naal Paise Na Jande , Paye Mull Piyara De
Dunia Te Pyaar Nu Lokki Changa Kam Kehnde Na
Ishq Te Zor Jawani , Bohta Chirr Rehnde Na
Ishq Te Zor Jawani
ਗੱਭਰੂ ਲਈ ਝੱਲਣੇ ਔਖੇ ਵਾਰ ਮੁਟਿਆਰਾਂ ਦੇ
ਨਾਲ ਪੇਸੈ ਨਾ ਜਾਂਦੇ ਪਾਏ ਮੁੱਲ ਪਿਆਰਾਂ ਦੇ
ਦੁਨੀਆਂ ਤੇ ਪਿਆਰ ਨੂੰ ਲੋਕੀ ਚੰਗਾ ਕੰਮ ਕਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ ਬਹੁਤਾ ਚਿਰ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ
Ban Diya Nahi Jodiyan , Baajh Bharava De
Yaara Layi Jaan Shook De , Vich Hawavan De
Akhan Di Ghoor Batheri , Moohu Kuj Kehnde Na
Ishq Te Zor Jawani , Bohta Chirr Rehnde Na
Ishq Te Zor Jawani
ਬਣ ਦਿਆ ਨਹੀ ਜੌੜੀਆਂ ਬਾਝ ਭਰਾਵਾਂ ਦੇ
ਯਾਰਾਂ ਲਈ ਜਾਣ ਸ਼ੂਕ ਦੇ ਵਿੱਚ ਹਵਾਵਾਂ ਦੇ
ਅਣਖਾਂ ਦੀ ਘੋਰ ਬਥੈਰੀਂ ਮੂਹੋ ਕੁੱਝ ਕਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ ਬਹੁਤਾ ਚਿਰ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ
Takkat De Man'nh Ch Banda Nekkiya Kamave Na
Time Kise Ankhi Jatt Te Maara Kadee Aawe Na
Sacch Kehnda Gollewalia Din Maade Rehnde Na
Ishq Te Zor Jawani , Bohta Chirr Rehnde Na
Ishq Te Zor Jawani , Bohta Chirr Rehnde Na
Ishq Te Zor Jawani
ਤਖਤਾਂ ਦੇ ਮਾਣ ਚ ਬੰਦਾ ਨੇਕੀਆਂ ਕਮਾਵੇ ਨਾ
ਟਾਇਮ ਕਿਸੇ ਅਣਖੀ ਜੱਟ ਤੇ ਮਾੜਾਂ ਕਦੇ ਆਵੇ ਨਾ
ਸੱਚ ਕਹਿੰਦਾ ਗੋਲੇਵਾਲੀਆ ਦਿਨ ਮਾੜੇ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ ਬਹੁਤਾ ਚਿਰ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ ਬਹੁਤਾ ਚਿਰ ਰਹਿੰਦੇ ਨਾ
ਇਸ਼ਕ ਤੇ ਜੋਰ ਜਵਾਨੀ
Wednesday, July 10, 2019
Ultimate Soorma - Pav Gill - J Star - Full Lyrics [English+Punjabi Font]
Subscribe to:
Post Comments
(
Atom
)
No comments :
Post a Comment