biggest platform for punjabi lyrics, hariyanvi lyrics and other regional language lyrics.

Wednesday, July 10, 2019

Chaki - Ustad Pawandeep - Balwinder Gill - True Words (Gallan Sachiyan)[Punjabi + English]

No comments :

Chaki - Ustad Pawandeep - Balwinder Gill - True Words (Gallan Sachiyan)[Punjabi + English]


ਮੁਰਦੇਂ ਨੂੰ ਵੀ ਉਹ ਦੇ ਦੇਂਦਾਂ , ਲੱਕੜੀ , ਕੱਪੜਾ , ਅੱਗ
ਤੂੰ ਜਿਉਦੇਂ ਜੀਅ ਚਿੰਤਾ ਕਰਦੇ , ਤੇਰਾ ਵੀ ਹੈ ਰੱਬ
murrde nu v oh de denda , lakdi , kapda , agg
tu jeode jee chinta karde , tera v hai rabb

ਕਰਕੇਂ ਦੇਰ ਉਹ ਬੰਦੇ ਦਾ ਸਬਰ ਵੇਖੇਂ , ਸਬਰ ਵੇਖੇਂ , ਸਬਰ ਵੇਖੇਂ
ਇਹੇ ਗੱਲ ਪੱਥਰ ਤੇ ਲੀਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ ਚੱਕੀ ਮੇਰੇ ਮਾਲਕ ਦੀ , ਮਾਲਕ ਦੀ , ਮਾਲਕ ਦੀ
ਪਰ
ਪੀਹਦੀਂ ਬੜਾਂ ਬਰੀਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ
ਹੋਲੀ ਹੋਲੀ ਚੱਲੇ
ਹੋਲੀ ਚੱਲੇ
karke deir oh bande da sabar vekhe , sabar vekhe , sabar vekhe
ehe gal pathar te leek miya
houli houli challe
houli challe chaki mere malak di , malak di , malak di
par
peehndi bada bareek miya
houli houli challe
houli challe
houli houli challe
houli challe

ਕਿਤੇ ਜੰਮਣ ਦਿਆਂ ਖੁਸ਼ੀਆਂ ਹੋਵਣ ਉੱਠਦੇ ਕਿਤੇ ਜਨਾਂਜੇ
ਜਾ ਗੋਰਖ ਦੇ ਬਣਗੇ ਚੇਲੈ ਤਖਤ ਛੌੜ ਕੇ ਰਾਂਜੇ
ਕਿਤੇ ਜੰਮਣ ਦਿਆਂ ਖੁਸ਼ੀਆਂ ਹੋਵਣ ਉੱਠਦੇ ਕਿਤੇ ਜਨਾਂਜੇ
ਜਾ ਗੋਰਖ ਦੇ ਬਣਗੇ ਚੇਲੈ ਤਖਤ ਛੌੜ ਕੇ ਰਾਂਜੇ
ਉਹ ਕਰਨੀ ਭਰਨੀ ਏਥੇ ਸਾਰੇ ਭੁੱਗਤਣ ਗੇ ਖਮਿਆਜੇਂ
ਉਹ ਕਰਨੀ ਭਰਨੀ ਏਥੇ ਸਾਰੇ ਭੁੱਗਤਣ ਗੇ ਖਮਿਆਜੇਂ
ਕੀਹਨੇ ਟਾਹਲਣਾਂ ਹੁਕਮ ਓਸ ਬਾਦਸ਼ਾਹ ਦਾ
ਬਾਦਸ਼ਾਹ ਦਾ , ਬਾਦਸ਼ਾਹ ਦਾ
ਨੇੜੈ ਆ ਗਈ ਜਦੌ ਤਰੀਂਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ
ਹੋਲੀ ਚੱਲੇ
kite jammn diya khushiya hoovan uthde kite janaaze
ja gorakh de ban gaye chele takht chod ke raje
oh karni bharni ethe saare bhugtan ge khamaaje
oh karni bharni ethe saare bhugtan ge khamaaje
kehne tahlna hukam ous badshah da
badshah da , badshah da
neede aa gayi jadon tareek miya
houli houli challe
houli challe
houli challe

ਬੰਦਾ ਰੋਟੀ ਹੱਕ ਦੀ ਖਾਂਵੇ , ਖਾਂਵੇ ਭਾਵੇ ਥੌੜੀਂ
ਭਾਈ ਲਾਲ੍ਹੌ ਤੇ ਭਾਗੌ ਦੀ ਵੀ ਰੋਟੀ ਗਈ ਨਚੌੜੀਂ
ਬੰਦਾ ਰੋਟੀ ਹੱਕ ਦੀ ਖਾਂਵੇ , ਖਾਂਵੇ ਭਾਵੇ ਥੌੜੀਂ
ਭਾਈ ਲਾਲ੍ਹੌ ਤੇ ਭਾਗੌ ਦੀ ਵੀ ਰੋਟੀ ਗਈ ਨਚੌੜੀਂ
ਉਹ ਪਾਈ ਪਾਈ ਦੇਣੀ ਪਉਂ ਜਿਹੜੀਂ ਧੌਖੇਂ ਦੇ ਨਾਲ ਜੌੜੀ
ਪਾਈ ਪਾਈ ਦੇਣੀ ਪਉਂ ਜਿਹੜੀਂ ਧੌਖੇਂ ਦੇ ਨਾਲ ਜੌੜੀ
ਉਹ ਪਾਣੀ ਦੁੱਧ ਦਾ , ਪਾਣੀ ਦੁੱਧ ਦਾ ਫਰਕ ਉਹ ਜਾਣਦਾਂ ਏ
ਜਾਣਦਾਂ ਏ , ਜਾਣਦਾਂ ਏ
ਨਿਆਂ ਹੁੰਦਾ ਹੈ ਓਸ ਦਾ ਠੀਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ
ਹੋਲੀ ਚੱਲੇ
banda roti haq di khawe , khawe bhawe thodi
bhai lallu te bhagu di v roti gayi nichodi
banda roti haq di khawe , khawe bhawe thodi
bhai lallu te bhagu di v roti gayi nichodi
oh payi payi deni pau jehri dhokhe de nall jorhi
oh pani dudh da , pani dudh da farak oh janhda da eh , janhda eh , janhda eh
neeya hunda hai ous da theek miya
houli houli challe
houli challe
houli challe

ਹੱਕ ਹਮੇਂਸ਼ਾ ਖੋਹੇ ਜਾਦੇਂ , ਭੀਖ ਜਾਦੀਂ ਹੈ ਮੰਗੀ
ਸਬਰਾਂ ਦਾ ਬੰਨ ਟੱੁਟਣ ਪਿੱਛੌ ਲੀਕ ਜਾਂਦੀ ਹੈ ਲੰਘੀ
ਹੱਕ ਹਮੇਂਸ਼ਾ ਖੋਹੇ ਜਾਦੇਂ , ਭੀਖ ਜਾਦੀਂ ਹੈ ਮੰਗੀ
ਸਬਰਾਂ ਦਾ ਬੰਨ ਟੱੁਟਣ ਪਿੱਛੌ ਲੀਕ ਜਾਂਦੀ ਹੈ ਲੰਘੀ
ਬਈ ਇੱਕ ਦਿਨ ਆਜੂ ਤੇਰੀ ਬਾਰੀ , ਚੁੱਪ ਹੁੰਦੀ ਹੈ ਚੰਗੀ
ਇੱਕ ਦਿਨ ਆਜੂ ਤੇਰੀ ਬਾਰੀ , ਚੁੱਪ ਹੁੰਦੀ ਹੈ ਚੰਗੀ
ਬਹੁਤਾਂ ਬੋਲਣਾ , ਉਹ ਬਹੁਤਾਂ ਬੋਲਣਾ ਨਿਸ਼ਾਨੀ ਨਹੀ ਸਿਆਣਪਾਂ ਦੀ
ਸਿਆਣਪਾਂ ਦੀ , ਸਿਆਣਪਾਂ ਦੀ
ਵਾਰੀ ਆਉਗੀ ਰੱਖ ਤੂੰ ਉਡੀਂਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ
ਹੋਲੀ ਚੱਲੇ
haq hamesha khohe jande , bheekh jandi hai mangi
sabar'n de ban'h tuttn pichon leek jandi hai langhi
haq hamesha khohe jande , bheekh jandi hai mangi
sabar'n de ban'h tuttn pichon leek jandi hai langhi
bai ikk din aaju teri baari , chupp hundi hai changi
ikk din aaju teri baari , chupp hundi hai changi
oh bohta bolna , bohta bolna , nishani nahi siyanpa di
siyanpa di , siyanpa di
vaari aaugi rakh tu udeek miya
houli houli challe
houli challe
houli challe

ਤਿੜ ਤਿੜ ਕਰਕੇਂ ਸ਼ੀਸ਼ਾ ਟੁੱਟਦਾਂ ਟੁੱਕੜੇਂ ਹੌਣ ਹਜਾਂਰਾਂ
ਉੱਹਦੇ ਚੱਟੇ ਹਰੇਂ ਨਾ ਹੁੰਦੇ ਵੇਖ ਵਕਤ ਦੀਆਂ ਮਾਰਾ
ਤਿੜ ਤਿੜ ਕਰਕੇਂ ਸ਼ੀਸ਼ਾ ਟੁੱਟਦਾਂ ਟੁੱਕੜੇਂ ਹੌਣ ਹਜਾਂਰਾਂ
ਉੱਹਦੇ ਚੱਟੇ ਹਰੇਂ ਨਾ ਹੁੰਦੇ ਵੇਖ ਵਕਤ ਦੀਆਂ ਮਾਰਾ
ਉਹ ਚਾਣ ਚੱਕ ਜਦ ਭਾਣਾਂ ਵਰਤੇਂ ਖੜਕ ਜਾਂਦੀਆਂ ਤਾਂਰਾਂ
ਚਾਣ ਚੱਕ ਜਦ ਭਾਣਾਂ ਵਰਤੇਂ ਖੜਕ ਜਾਂਦੀਆਂ ਤਾਂਰਾਂ
ਤੁਰੀ ਟੈਸ਼ਣੋ ਗੱਡੀ ਰਫਤਾਰ ਫੜਗੀ , ਰਫਤਾਰ ਫੜਗੀ , ਰਫਤਾਰ ਫੜਗੀ
ਉਹ ਮਾਲਕ ਆਖਰੀ ਠੀਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ ਚੱਕੀ ਮੇਰੇ ਮਾਲਕ ਦੀ , ਮਾਲਕ ਦੀ , ਮਾਲਕ ਦੀ
ਪਰ
ਪੀਹਦੀਂ ਬੜਾਂ ਬਰੀਕ ਮੀਆਂ
ਹੋਲੀ ਹੋਲੀ ਚੱਲੇ
ਹੋਲੀ ਚੱਲੇ
ਹੋਲੀ ਹੋਲੀ ਚੱਲੇ
ਹੋਲੀ ਚੱਲੇ
tirrh tirrh karke shesha tuttda , tukkde hoon hazar'an
ohde chatte harre na hunde vekh waqt diya maara
tirrh tirrh karke shesha tuttda , tukkde hoon hazar'an
ohde chatte harre na hunde vekh waqt diya maara
oh chaan chaak jad bhana varte , khark jandiya taara
chaan chaak jad bhana varte , khark jandiya taara
turri teshno gaddi raftaar farhgi , raftaar farhgi , raftaar farhgi
oh malak aakhri theek miya
houli houli challe
houli challe chaki m


No comments :

Post a Comment