Tohar – Nimrat Khaira - Preet Hundal - Arjan Dhillon - Punjabi Font Lyrics
ਮੜ੍ਹਕਾਂ ਨਾ ਤੁਰੇ ਖਾਨਦਾਨੀ ਦਿਸਦੀ,
ਤੇਰੀ ਸਾਰਿਆਂ ਟੋਹ ਅੱਡ ਵੇ ਜਵਾਨੀ ਦਿਸਦੀ (x2),
ਓ ਚੰਡ ਕੇ ਮੁੱਛ ਰੱਖੇ
ਤੱਕਣੀ ਕਾਲਜੇ ਰਾੜ੍ਹਦੀ,
ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2)
ਹੈ ਰਾਕਟ ਪਾਉਂਦਾ ਮਾਹਵਾ ਦਿੱਤੋ ਚਿੱਟੇ ਸੂਟ ਨੂੰ,
ਹੁੰਦੀਆਂ ਸਲਾਮਾਂ ਲਾਣੇ ਦੇ ਰਸੂਕ ਨੂੰ (x2),
ਏਂਡ ਨਾਲੇ ਯੂਨੀ ਓਥੇ ਨਾਲ ਤੁਰਦਾ,
ਬਣਾ ਦੇਣ ਰੈਲੀ ਤੇਰੇ ਹਰ ਰੂਟ ਨੂੰ,
ਚੇਹਰਾ ਰੂਸ ਜੇਹਾ, ਗੱਲ ਕਿ ਕਰਾਂ ਸਰਕਾਰ ਦੀ
ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2)
ਹੋਰ ਕਿੰਨਾ ਚਿਰ ਚੁੱਪ ਕਰ ਕੋਲੋਂ ਲੰਘਣਾ,
ਤੂੰ ਆਕੜਾਂ ਨਾ ਛੱਡੇ, ਮੈਂ ਨਾ ਛੱਡਾਂ ਸੰਗਣਾ (x2),
ਟੁੱਟਦੇ ਮੈਂ ਤਾਰਿਆਂ ਨੂੰ ਇਹੋ ਆਖਦੀ,
ਛੇਤੀ-ਛੇਤੀ ਤੇਰੇ ਨਾ’ ਖਿਡਾਉਣ ਕੰਗਣਾ,
ਅਰਜਨਾ ਚੌਂਦੇ ਆਂ, ਤੇਰੇ ਦਿਲ ਦੀ PR ਜੀ
ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2)
ਹੁੰਦਲ ਓਨ ਦਾ ਬੀਟ, ਯੋ!
Tuesday, April 16, 2019
Tohar – Nimrat Khaira - Preet Hundal - Arjan Dhillon - Punjabi Font Lyrics
Subscribe to:
Post Comments
(
Atom
)
No comments :
Post a Comment