Dard Chandigarh DA ft. Channi
ਕਰਦੇ ਕਰਾਉਂਦਿਆਂ ਸਵਾਲ ਮੁਕ ਗਏ, ਪੜਦੇ ਪੜੋਦਿਆਂ ਦੇ ਸਾਲ ਮੁਕ ਗਏ,
ਧੋਖਾ ਦੇ ਗਏ ਸਾਨੂ ਸਾਡੇ ਦਿਲਜਾਨੀ, ਧੋਖਾ ਦੇ ਗਏ ਸਾਨੂ ਸਾਡੇ ਦਿਲਜਾਨੀ
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਸਾਲ ੨੦੦੫ ਸਾਨੂ ਚੇਤੇ ਆ, ਰਾਤ ਨੂ ਓ ਲਗੀ ਹੋਈ ਠੰਡ ਚੇਤੇ ਆ,
ਤੇਰੇ ਪਿਛੇ ਪੇਪਰਾਂ ਚੋ ਫੇਲ ਹੋ ਗਏ, ਡੈਡੀ ਕੋਲੋ ਵਜੀ ਹੋਈ ਓ ਚੰਡ ਚੇਤੇ ਆ,
ਨਾਲੇ ਫੜੀ ਗਈ ਸੀ ਤੇਰੀ ਦਿਤੀ ਗਾਨੀ, ਨਾਲੇ ਫੜੀ ਗਈ ਸੀ ਤੇਰੀ ਦਿਤੀ ਗਾਨੀ,
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਪਹਲੇ ਦਿਨ ਮਿਲੀ ਓ ਲਗੀ ਅੱਤ ਜੀ, ਹਸ ਹਸ ਗੱਲਾਂ ਦਿਲ ਲੈ ਗਈ ਡਸ ਜੀ,
ਦੂਜੀ ਬਾਰ ਖਰਚਾ ਸੀ ੨੦੦੦ ਦਾ, ਬਟੂਆ ਸੀ ਖਾਲੀ ਮਾਰੀ ਗਈ ਸੀ ਮੱਤ ਜੀ,
ਨਾਲੇ ਬੇਚ ਦਿਤੀ ਦਾਦੇ ਦੀ ਨਿਸ਼ਾਨੀ, ਨਾਲੇ ਬੇਚ ਦਿਤੀ ਦਾਦੇ ਦੀ ਨਿਸ਼ਾਨੀ,
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਚਨੀ ਵਾਂਗੂ ਟੈਮ ਨੂ ਖਰਾਬ ਨਾ ਕਰੀ, ਔਖੀਆਂ ਕਮਾਈਆਂ ਬਰਬਾਦ ਨਾ ਕਰੀ,
ਨਸ਼ਿਆਂ ਤੋਂ ਯਾਰ ਹੁਣੀ ਦੂਰ ਚੰਗੇ ਆ, ਧਕੇ ਨਾ ਫੜਾਏ ਕੋਈ ਸ਼ਰਾਬ ਨਾ ਫੜੀ,
ਨਾਲੇ ਇਕੋ ਰਖੀ ਦਿਲ ਵਾਲਾ ਜਾਨੀ, ਨਾਲੇ ਇਕੋ ਰਖੀ ਦਿਲ ਵਾਲਾ ਜਾਨੀ,
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ....
ਨੀ ਤੇਰੇ ਚੰਡੀਗੜ ਸ਼ੇਹਰ ਨੇ ਮੁੰਡੇ ਜੱਟਾਂ ਦੇ ਦੀ ਰੋਲ ਤੀ ਜਵਾਨੀ ...
Tuesday, December 3, 2019
Dard Chandigarh DA ft. Channi punjabi font
Subscribe to:
Post Comments
(
Atom
)
No comments :
Post a Comment