biggest platform for punjabi lyrics, hariyanvi lyrics and other regional language lyrics.

Tuesday, September 3, 2019

Statement | Ranjit Bawa | Amrit Maan [Punjabi Fonts]

No comments :




ਗੀਤ : ਸਟੇਟਮਿੰਟ
ਗਾਇਕ : ਰਣਜੀਤ ਬਾਵਾ
ਗੀਤਕਾਰ : ਅਮ੍ਰਿਤ ਮਾਨ


ਕਲ ਸੱਚ ਜਾਣੀ ਕੀਤਾ ਸੀ ਮੈਂ ਗੌਰ ਜੱਜ ਵੱਲੋਂ ਦਿੱਤੇ HINT ਤੇ,
ਮੇਨੂੰ ਲਗਦਾ ਏ ਗੱਲ ਸਾਰੀ ਖੜ ਗਈ ਏ ਤੇਰੀ ਨੀ STATEMENT ਤੇ
ਬਾਕੀ ਨਵੇਂ ਜਹੇ ਸ਼ਾਲਾਰੂਆਂ ਸੀ ਟੋਲੀ ਮੈਂ ਦਿਖਾ ਦੂੰ ਕਿਵੇ ਧੂੜ ਚੱਟ ਦੀ
ਤੇਰੀ ਸੋਹਣੀਏ ਗਵਾਹੀ ਬੁੱਧਵਾਰ ਨੂ ਨੀ ਪਿੱਠ ਨਾ ਲਾਵਾ ਦੀਂ ਜੱਟ ਦੀ
ਕਲ ਸ਼ਾਰੇਅਮ ਹੱਥ ਤੇਰਾ ਫ਼ੜ ਕੇ ਨੀ ਓਨਾਂ ਨੇ ਵਧਾ ਤੇ ਮਸਲੇ
ਮੈਂ ਤਾ ਠੋਕਣੇ ਆ ਜੇਹੜੇ ਸ਼ਾਲਾਂ ਮਾਰਦੇ ਨੀ UP ਤੋਂ ਮਗਾ ਕੇ ਅਸਲੇ
ਆਉਂਦਾ ਸੋਚ ਸੋਚ ਹਾਸਾ ਕਿਥੋਂ ਲੇਣਗੇ ਦਵਾਈ ਆਂਦਰਾਂ ਦੇ ਫੱਟ ਦੀ
ਤੇਰੀ ਸੋਹਣੀਏ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾ ਲਾਵਾ ਦੀਂ ਜੱਟ ਦੀ
ਜੇ ਤੂੰ ਇਕ ਵਾਰੀ ਪੱਖ ਮੇਰਾ ਲੈ ਲਵੇ india ਮੈਂ ਹਿਲਾ ਕੇ ਰਖ ਦੂੰ
ਜਦੋਂ ਤਾੜ ਤਾੜ ਕੀਤੇ ਫੈਰ ਦੇਖੀ ਸੂਰਜਾਂ ਦੇ ਮੈ ਮੂੰਹ ਢਕ ਦੂੰ
ਜੇਹਰੀ ਕੇਰਾਂ ਖੜਕਾ ਦਈਏ ਧੌਣ ਫੇਰ ਨਹੀ ਉਚਾ ਸਿਰ ਚੱਕ ਦੀ
ਤੇਰੀ ਸੋਹਣੀਏ ਗਵਾਹੀ ਬੁੱਧਵਾਰ ਨੂੰ ਨੀ ਪਿੱਠ ਨਾ ਲਾਵਾ ਦੀਂ ਜੱਟ ਦੀ


No comments :

Post a Comment