ਲੀਡਰਾਂ ਦੇ ਲਾਰੇ ਜੱਟਾਂ ਨੂੰ ਨੇ ਮਾਰ ਗਏ ,,,
ਕੋਟੇਆਂ ਨੂੰ ਵਿਚ ਪਾ ਕੇ ਸਿਰੇ ਚਾੜ ਗਏ .....
ਹੋ ਲੀਡਰਾਂ ਦੇ ਲਾਰੇ ਜੱਟਾਂ ਨੂੰ ਨੇ ਮਾਰ ਗਏ ,,,
ਕੋਟੇਆਂ ਨੂੰ ਵਿਚ ਪਾ ਕੇ ਸਿਰੇ ਚਾੜ ਗਏ .....
ਨਿਕੀਆਂ ਨੇ ਜਿੰਦਾਂ ਫੁੱਲਾਂ ਵਾਂਗ ਓਏ ,
ਤਾਂਵੀ ਚੁਕੀ ਜਾਨ ਮੋਡੇ ਜ੍ਹਿਮੇਵਾਰੀ....
ਇਕ ਤਾਂ ਸ਼ਰੀਕਾਂ ਦੇ ਨੇ ਤਾਨੇ ਖਾ ਗਏ ,,,
ਦੂਜਾ ਖਾ ਚੱਲੀ ਬੇਰੁਜਗਾਰੀ ..
ਹੋ ਇਕ ਤਾਂ ਸ਼ਰੀਕਾਂ ਦੇ ਨੇ ਤਾਨੇ ਖਾ ਗਏ ,,,
ਦੂਜਾ ਖਾ ਚੱਲੀ ਬੇਰੁਜਗਾਰੀ ....
ਡਿਗਰੀ ਦੇ ਲਈ ਪੇਸਾ ਮਾਪੇਆ ਨੇ ਲਾਇਆ ਸੀ ,,,
ਚੰਡੀਗੜ੍ਹ ਤਾਂਹੀ ਮੁੰਡਾ ਪੜਨੇ ਲਈ ਪਾਇਆ ਸੀ ....
ਡਿਗਰੀ ਦੇ ਲਈ ਪੇਸਾ ਮਾਪੇਆ ਨੇ ਲਾਇਆ ਸੀ ,,,
ਚੰਡੀਗੜ੍ਹ ਤਾਂਹੀ ਮੁੰਡਾ ਪੜਨੇ ਲਈ ਪਾਇਆ ਸੀ ...
ਸੋਚਦੇ ਸੀ ਮੁੰਡਾ ਕਲ ਡੀ ਸੀ ਲੱਗ ਜਾਣਾ ....
ਪਰ ਦਹ ਗਈ ਓਹੋ ਖਾਬਾਂ ਦੀ ਉਸਾਰੀ .....
ਹੋ ਇਕ ਤਾਂ ਸ਼ਰੀਕਾਂ ਦੇ ਨੇ ਤਾਨੇ ਖਾ ਗਏ ,,,
ਦੂਜਾ ਖਾ ਚੱਲੀ ਬੇਰੁਜਗਾਰੀ ...
ਰਾਤੀ ਤਾਰਿਆਂ ਨਾਂ ਗੱਲਾਂ ਕਰਦਾ ਸੀ ਰਵੀਜੀਤ ਨੀ ....
ਚੀਮੇ ਦਾ ਵੀ ਲੀਖੇਆ ਕੋਈ ਗਾਓ ਕਦੇ ਗੀਤ ਨੀ ...
ਹਾਏ ਗਾਉਣ ਤੋਂ ਵੀ ਪੇਲਾਂ ਗੀਤਕਾਰ ਤੋਂ ਪੇਸੇ ਮੰਗਦੇ ਨੇ ਸਿੰਗਰ ਵੀ ਭਾਰੀ ......
ਹੋ ਇਕ ਤਾਂ ਸ਼ਰੀਕਾਂ ਦੇ ਨੇ ਤਾਨੇ ਖਾ ਗਏ ,,,
ਦੂਜਾ ਖਾ ਚੱਲੀ ਬੇਰੁਜਗਾਰੀ ...
ਹੋ ਇਕ ਤਾਂ ਸ਼ਰੀਕਾਂ ਦੇ ਨੇ ਤਾਨੇ ਖਾ ਗਏ ,,,
ਦੂਜਾ ਖਾ ਚੱਲੀ ਬੇਰੁਜਗਾਰੀ ...
Tuesday, September 3, 2019
Ravijeet cheema new song berugari
Subscribe to:
Post Comments
(
Atom
)
No comments :
Post a Comment