biggest platform for punjabi lyrics, hariyanvi lyrics and other regional language lyrics.

Thursday, September 5, 2019

saddi tun hi diwali a Punjabi font

No comments :



ਹੋਲੀ ਹੋਲੀ ਤੇਲ ਪਾਵੇ,ਹਥੀ ਪਿਆਰ ਨਾਲ ਲਾਵੇ,
ਲਾਕੇ ਲੈਨ ਚ ਜਗਾਵੇ ਤੁੰ ਸਜਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!
ਤੇਰਾ ਧਿਆਨ ਮੁਟਿਆਰੇ ਕਲਾ ਦੀਵੇਆ ਚ ਨਾਰੇ,
ਕਿਸੇ ਵਲ ਨਾ ਤੁੰ ਦੇਖੇ ਤੈਨੂੰ ਦੇਖਦੇ ਨੇ ਸਾਰੇ,
ਸਾਡੇ ਜਿਗਰ ਦਾ ਖੂਨਜਾ ਮਚਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!
ਨੀ ਤੁੰ ਰੱਖ ਕੇ ਬਨੇਰੇ ਉੱਤੇ ਕੂਨਿਆ ਨੀ ਸੋਚੇ,
ਕਦੇ ਡਿਗਦੇ ਤੁੰ ਚੂੰਨੀ ਦੇਆ ਪਲੇਆ ਨੂੰ ਬੋਚੇ,
ਸਾਨੂੰ ਦੇਖਦੇ ਹੀ ਮੁਖੜਾ ਲੁਕਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!
ਵਿਸ਼ੂ ਵਲੋ ਤੈਨੂੰ ਨੀ ਮੁਬਾਰਕ ਦੀਵਾਲੀ,
ਭਾਵੇ ਸਾਡੇ ਲਈ ਏ ਬਨ ਗਈ ਬੁਜਾਰਤ ਦੀਵਾਲੀ,
ਹਾਏ ਤੁੰ ਸਤੇ ਦੀਆ ਗੀਤਾ ਵਿਚ ਆਉਣ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!


No comments :

Post a Comment