biggest platform for punjabi lyrics, hariyanvi lyrics and other regional language lyrics.

Saturday, August 31, 2019

Zaalam Sarkaaran - Gippy Grewal [Punjabi Font]

No comments :




ਲੱਜ ਮਾਰਿਆ ਜੇ ਕੋਈ ਚੁਪ ਕਰਿਆਂ
ਕਦੇ ਓਸ ਨੂ ਡਰਿਆਂ ਸਮਝਿਏ ਨਾ
ਜ਼ਖਮੀ ਹੋਕੇ ਜੇ ਹੋਵੇ ਸ਼ੇਰ ਸੁੱਤਾ
ਕਦੇ ਓਸ ਨੂ ਠਰਿਆਂ
ਜਿਹੜੇ ਕੌਮ ਦੇ ਲਈ ਸ਼ਹੀਦ ਹੁੰਦੇ
ਹੋ ਇੰਡੀ ਓਸ ਨੂ ਮਰਿਆਂ

ਹੋ ਅੱਸੀ ਅੱਕੇ ਬੈਠੇ ਆ ਅਜਮਾਉਣ ਛੱਡ ਦਿਓ
ਜਾਬਰਾ ਸੰਗ ਸਬਰ ਨੂ ਪਰਤਿਆਉਣਾ ਛੱਡ ਦਿਓ
ਹੋ ਹਲ ਛੱਡ ਕ ਪਾ ਲਿਆ ਜੇ ਅੱਸੀ ਹੱਥ ਹਥਿਆਰਾਂ ਨੂ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਅੱਸੀ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ

ਬਣਨ ਸਾਡੇ ਸਬਰ ਦਾ ਬਾਸ ਟੁੱਟਣ ਵਾਲਾ ਏ
ਝੰਡਾ ਫੇਰ ਬਗਾਵਤ ਦਾ ਉਏ ਉਠਣ ਵਾਲਾ ਏ
ਆਓ ਧਰਤੀ ਦਿਖਾਦੀਅੇ ਕੁਰਸੀ ਦਏ ਯਾਰਾ ਨੂ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਅੱਸੀ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ



ਪੁੱਤ ਕਲਗੀਧਰ ਦੇ ਹਾਂ ਭਾਣੈ ਵਿਚ ਜੀਓ ਲਈਦਾਂ
ਡਿੱਡ ਭਾਰ੍ਰਕੇ ਦੁਨੀਆ ਦਾ ਖੁਦ ਭੂਖੇ ਸੌ ਲਈਦਾ
ਲੱਗ ਗਈਆਂ ਪਿਆਸ਼ਾਂ ਨੇ ਖੰਡੇ ਦੀਆਂ ਧਾਰਾ ਨੂੰ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਅੱਸੀ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ
ਫੇਰ ਵਕ਼ਤ ਪਾ ਦਿਆਗਾਂ ਜ਼ਾਲਮ ਸਰਕਾਰਾਂ ਨੂੰ


ਕਦੋ ਦਿੱਤਾ ਇਨਸਾਫ਼ ਅਦਾਲਤਾ ਨੇ
ਝੋਲੀ ਅੱਡਿਆਂ ਅੱਸਾ ਨੂੰ ਅੱਜ ਤੱਕ ਲੋਕੋ
ਲੰਮੀ ਉਮਰ ਤੋਂ ਉਡੀਕ ਇਥੇ ਫੈਸਲੇ ਦੀ
ਮੰਗੀ ਭੀਖ ਨਹੀ ਮੰਗੈ ਸੀ ਹੱਕ਼ ਲੋਕੋ
ਨੱਕ ਰਗੜਿਆਂ ਮਿਲਣ ਨਾ ਹੱਕ਼ ਦਿੰਦੇ
ਪੈਂਦਾ ਭੰਨਣ ਨਾ ਹੱਕਾ ਲਈ ਨੱਕ ਲੋਕੋ


No comments :

Post a Comment