biggest platform for punjabi lyrics, hariyanvi lyrics and other regional language lyrics.

Saturday, August 31, 2019

Eh Janam Tumhare Lekhe Title Song ( Punjabi Font)

No comments :




ਬਹੁਤ ਜਨਮ ਬਿਛੁਰੇ ਥੇ ਮਾਧਅੁ
ਬਹੁਤ ਜਨਮ ਬਿਛੁਰੇ ਥੇ ਮਾਧਅੁ
ਇਹੁ ਜਨਮੁ ਤੁਮਾਰੇ ਲੇਖੇ ॥
ਇਹੁ ਜਨਮੁ ਤੁਮਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਅੁ
ਚਿਰ ਭਇਓ ਦਰਸਨੁ ਦੇਖੇ ॥
ਚਿਰ ਭਇਓ ਦਰਸਨੁ ਦੇਖੇ ॥

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ
ਅਬ ਪਤੀਆਰੁ ਕਿਆ ਕੀਜੈ ॥
ਬਚਨੀ ਤੋਰ ਮੋਰ ਮਨੁ ਮਾਨੈ
ਜਨ ਕਅੁ ਪੂਰਨੁ ਦੀਜੈ ॥
ਹਅੁ ਬਲਿ ਬਲਿ ਜਾਅੁ ਰਮਈਆ
ਕਾਰਨੇ ॥
ਕਾਰਨ ਕਵਨ ਅਬੋਲ ॥


No comments :

Post a Comment