Mil Mere Pritam - Eh Janam Tumhare Lekhe (2015)[Punjabi+English Font]
ਮਿੱਲ ਮੇਰੇ ਪਰੀਤਮਾਂ ਜੀਉ
Mil Mere Preetma Jio
ਤੁਧ ਬਿਨ ਖੜੀ ਨਿਮਾਣੀ
Tudh Bin Khadi Nimani
ਮੈ ਨੇਣੀ ਨੀਂਦ ਨਾ ਆਵੇ ਜੀਉ
Mai Naini Neend Na Aawe Jio
ਭਾਵੇ ਅੰਨ ਨਾ ਪਾਣੀ
Bhaawe Anh Na Paani
ਮਿੱਲ ਮੇਰੇ ਪਰੀਤਮਾਂ ਜੀਉ
Mil Mere Preetma Jio
ਤੁਧ ਬਿਨ ਖੜੀ ਨਿਮਾਣੀ
Tudh Bin Khadi Nimani
ਪਾਣੀ ਅੰਨ ਨਾ ਭਾਵੇ
Paani Anh Na Bhaawe
ਮਰਿਏ ਹਾਵੇ
Marriye Haave
ਬਿਨ ਪਿਰ ਕੀਉ ਸੁੱਖ ਪਾਇਏ
Bin Pir Kio Sukh Payie
ਗੁਰ ਆਗੇ ਕਰੋ ਬੇਨੰਤੀ
Gur Aage Karu Benati
ਜੇ ਗੁਰ ਭਾਵੇ
Je Gur Bhaawe
ਜੋ ਮਿਲੇ ਤਿਵੇ ਮਿਲਾਇਏ
Ju Mile Tivee Milaiye
ਮਿੱਲ ਮੇਰੇ ਪਰੀਤਮਾਂ ਜੀਉ
Mil Mere Preetma Jio
ਤੁਧ ਬਿਨ ਖੜੀ ਨਿਮਾਣੀ
Tudh Bin Khadi Nimani
ਅਾਪੇ ਮੇਲ ਲੲੇ ਸੁੱਖਦਾਤਾ
Aape Meel Laye Sukh Daata
ਅਾਪ ਮਿੱਲਅਾ ਘਰ ਅਾੲੇ
Aap Mileya Ghar Aaye
ਨਾਨਕ ਕਾਮਣ ਸਦਾ ਸੁਹਾਗਣ
Nanak Kaaman Sadah Suhagan
ਨਾ ਪਿਰ ਮਰੇ ਨਾ ਜਾੲੇ
Na Pir Maare Na Jaaye
ਮਿੱਲ ਮੇਰੇ ਪਰੀਤਮਾਂ ਜੀਉ
Mil Mere Preetma Jio
ਤੁਧ ਬਿਨ ਖੜੀ ਨਿਮਾਣੀ
Tudh Bin Khadi Nimani
Sunday, July 14, 2019
Mil Mere Pritam - Eh Janam Tumhare Lekhe (2015)[Punjabi+English Font]
Subscribe to:
Post Comments
(
Atom
)
No comments :
Post a Comment