Kabootar Cheena - Garry Bawa - Bunty Bains - 2016 - Full Lyrics - English+Punjabi Font
ਕਰਿਆ ਮਾਣ, ਤਾਣਿਆ ਸੀਨਾਂ
Karya Maan'h, Taan'hya Seena
ਹੋ ਮਹਿੰਗਾ ਜੱਟ ਨੂੰ ਪੈ ਗਿਆ
Ho Mehnga Jatt Nu Pai Gya
ਅੱਖਾ ਬਿੱਲੀਆ ਕਬੂਤਰ ਚੀਨਾ
Akhan Billiyan Kabootar Cheena
ਸਾਡੀ ਘੁੱਗੀ ਖੌਹ ਕੇ ਲੇ ਗਿਆ
Saadi Ghuggi Kho Ke Le Gaya
ਵਿੱਚ ਬਰਾਂਡੇ ਛੱਡਿਆ ਸੀ ਇਸ਼ਕ ਦਾ ਪਾਕੇ ਚੋਗਾਂ
Vich Barande Chhadya Si Ishq Da Paake Chooga
ਖੰਬ ਖਿਲਾਰੀ ਫਿਰਦੀ ਸੀ ਮੈ ਕਰਤਾ ਉੱਡਣੇ ਜੋਗਾ
Khamb Khillari Firdi Si Mai Karta Udhne Joga
ਇਸ਼ਕ ਜੱਟੀ ਦਾ ਯਾਰੋ ਜੱਟ ਦੇ ਹੱਥਾ ਦੇ ਵਿੱਚ ਬਹਿ ਗਿਆ
Ishq Jatti Da Yaaro Jatt De Hadh'n De Vich Beh Gaya
ਅੱਖਾ ਬਿੱਲੀਆ ਕਬੂਤਰ ਚੀਨਾ
Akhan Billiyan Kabootar Cheena
ਸਾਡੀ ਘੁੱਗੀ ਖੌਹ ਕੇ ਲੇ ਗਿਆ
Saadi Ghuggi Kho Ke Le Gaya
ਮੀਵੀ ਹੋ ਕੇ ਲੰਘ ਗਈ ਓਟ ਕੀ ਕਰਦੀ ਪੱਲੜਾ ਦੀ
Miivi Hoke Langh Gyi Out Ki Kardi Palhra Di
ਅੱਖਾ ਮੂਹਰੇ ਉੱਡ ਜਾਣ ਮੁੱਢ ਤੌ ਫਿਤਰਤ ਅੱਲੜਾ ਦੀ
Akhan Moohre Udh Jaan Mudh Ton Fitraat Alhra Di
ਐਨਾ ਧੱਕਾ ਕੋਈ ਨੀ ਝੱਲਦਾ ਏਹ ਤਾਂ ਸਾਡਾਂ ਦਿੱਲ ਹੀ ਸਹਿ ਗਿਆ
Ehna Dhakka Koi Ni Jhalda Eh Ta Saada Dil He Seh Gya
ਅੱਖਾ ਬਿੱਲੀਆ ਕਬੂਤਰ ਚੀਨਾ
Akhan Billiyan Kabootar Cheena
ਸਾਡੀ ਘੁੱਗੀ ਖੌਹ ਕੇ ਲੇ ਗਿਆ
Saadi Ghuggi Kho Ke Le Gaya
ਬੈਂਸ ਬੈਂਸ ਰਹੀ ਕਰਦੀ ਪਿਆਰ ਨਾਲ ਪਾਗਲ ਜੱਟ ਨੂੰ ਕਰਤਾ
Bains Bains Rahi Kardi Pyaar Naal Pagal Jatt Nu Karta
ਬੜੇ ਤਰੀਕੇ ਨਾਲ ਵਰਤਿਆ ਖੂਝੇ ਲਾਕੇ ਧਰਤਾ
Bade Tareeke Nall Varateya Khunje Laake Dharta
ਪਿੰਡ ਧਨੇਠੇ ਬੇਠਾ ਬੰਟੀ ਗਾਣੇ ਜੋਣਦਾ ਰਹਿ ਗਿਆ
Pind Dhanethe Betha Bunty Gaane Jorhda Reh Gaya
ਅੱਖਾ ਬਿੱਲੀਆ ਕਬੂਤਰ ਚੀਨਾ
Akhan Billiyan Kabootar Cheena
ਸਾਡੀ ਘੁੱਗੀ ਖੌਹ ਕੇ ਲੇ ਗਿਆ
Saadi Ghuggi Kho Ke Le Gaya
Sunday, July 14, 2019
Kabootar Cheena - Garry Bawa - Bunty Bains - 2016 - Full Lyrics - English+Punjabi Font
Subscribe to:
Post Comments
(
Atom
)
No comments :
Post a Comment