Satnam Waheguru - Prabh Gill
ਸਤਿਨਾਮ ਸਤਿਨਾਮ ਸਤਿਨਾਮ
ਮੇਰਾ ਮੁਝ ਮੇਂ ਕੁਝ ਨਹੀਂ ਇਹ ਤਾਂ ਤੇਰਾ ਦਿੱਤਾ ਨਾਮ
ਸਤਿਨਾਮ ਸਤਿਨਾਮ ਸਤਿਨਾਮ
ਸਤਿਨਾਮ ਸਤਿਨਾਮ ਸਤਿਨਾਮ
ਤੇਰੇ ਦਰ ਤੇ ਮੁੱਕ ਜਾਣੀ
ਤੇਰੇ ਦਰ ਤੇ ਮੁਕ ਜਾਣੀ ਹੋ ਤੇਰੇ ਤੋਂ ਸ਼ੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੈਂ ਜਦ ਵੀ ਤੇਰੇ ਦਰ ਤੇ ਆਵਾਂ
ਅੱਗੇ ਤੇਰੇ ਸੀਸ ਝੁਕਾਵਾਂ
ਕਦੇ ਨਾਂ ਕੁਝ ਲੁਕੋ ਕੇ ਰੱਖਦਾ
ਬਿਨ ਬੋਲੇ ਹੀ ਸਭ ਕੁਝ ਪਾਵਾਂ
ਮੈਂ ਜਦ ਵੀ ਤੇਰੇ ਦਰ ਤੇ ਆਵਾਂ
ਅੱਗੇ ਤੇਰੇ ਸੀਸ ਝੁਕਾਵਾਂ
ਕਦੇ ਨਾਂ ਕੁਝ ਲੁਕੋ ਕੇ ਰੱਖਦਾ
ਬਿਨ ਬੋਲੇ ਹੀ ਸਭ ਕੁਝ ਪਾਵਾਂ
ਚੰਨਾ ਤੇਰੇ ਹੀ ਗੁਣ ਗਾਵੇ
ਚੰਨਾ ਤੇਰੇ ਹੀ ਗੁਣ ਗਾਵੇ ਸੁਭਾਹ ਦੁਪੈਹਰੋ ਸ਼ਾਮ
ਸਤਿਨਾਮ ਸਤਿਨਾਮ ਸਤਿਨਾਮ
ਸਤਿਨਾਮ ਸਤਿਨਾਮ ਸਤਿਨਾਮ
ਹੁਕਮ ਤੇਰੇ ਦਾ ਲੰਗਰ ਵਰਤੇ
ਰੂਹ ਮੇਰੀ ਨੂੰ ਸਬਰ ਚ ਕਰਦੇ
ਮਨ ਲਾਲਚੀ ਬੰਨ ਕੇ ਰੱਖਲੈ
ਭਾਣਾ ਮੰਨਾਂ ਹੱਥ ਸਿਰ ਧਰਦੇ
ਹੁਕਮ ਤੇਰੇ ਦਾ ਲੰਗਰ ਵਰਤੇ
ਰੂਹ ਮੇਰੀ ਨੂੰ ਸਬਰ ਚ ਕਰਦੇ
ਮਨ ਲਾਲਚੀ ਬੰਨ ਕੇ ਰੱਖਲੈ
ਭਾਣਾ ਮੰਨਾਂ ਹੱਥ ਸਿਰ ਧਰਦੇ
ਤੈਨੂੰ ਭੁੱਲਕੇ ਜਿੰਦ ਸਾਡੀ ਤਾਂ
ਤੈਨੂੰ ਭੁੱਲਕੇ ਜਿੰਦ ਸਾਡੀ ਤਾਂ ਕੱਖਾਂ ਵਾਂਗ ਰੁਲੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Tuesday, April 16, 2019
Satnam Waheguru - Prabh Gill
Subscribe to:
Post Comments
(
Atom
)
No comments :
Post a Comment