biggest platform for punjabi lyrics, hariyanvi lyrics and other regional language lyrics.

Wednesday, April 17, 2019

Peyar Wali Gal - Kulwinder Billa Lyric Babbu

No comments :

Peyar Wali Gal - Kulwinder Billa Lyric Babbu


ਹੋ ਦਿਲ ਵਿੱਚ ਦਬੀਅਾਂ ਅੋਹ ਹਾਲੇ ਤੱਕ ਰਿਜ਼ਾਂ ਨੇ
ਅੈਵੇਂ ਢੋਬ ਦਿਤਾ ਸਾਨੁੰ ਵੋਹਤੀਅਾਂ ਕਮੀਜ਼ਾਂ ਨੇ
ਤੇਨੁੰ ਰੋਕ ਲੈਂਦੇ ਰਾਹੇ
ਨੀ ਤੁੰ ਰੁਸ ਜਾਂਦੀ ਚਾਹੇ
ਪਰ ਪੁੱਛ ਲੈਣਾਂ ਸੀ
ਜੇ ਮੈਂ ਤੇਨੁੰ ਪੁੱਛਦਾ ਪਿਅਾਰ ਵਾਲੀ ਗੱਲ
ਨੀ ਤੁੰ ਕੀ ਕਹਿਣਾ ਸੀ (2)

ਲੱਗਦੀ ਤੁੰ ਕਿੰਨੀ ਸੀ ਪਿਅਾਰੀ ਦੱਸ ਦਿੰਦਾ ਮੈਂ
ਇਸ਼ਕ ਕਹਾਣੀ ਤੇਨੁੰ ਸਾਰੀ ਦੱਸ ਦਿੰਦਾ ਮੈਂ
ਕਿਸੇ ਕਾਗਜ ਤੇ ਲਿੱਖ ਕੇ ਫੜੋਂਦਾ
ਕੁੱਝ ਤੇਨੁੰ ਕੀ ਤੁੰ ਫੱੜ ਲੈਣਾ ਸੀ
ਜੇ ਮੈਂ ਤੇਨੁੰ ਪੁੱਛਦਾ ਪਿਅਾਰ ਵਾਲੀ ਗੱਲ
ਨੀ ਤੁੰ ਕੀ ਕਹਿਣਾ ਸੀ (2)

ਦਿੱਲ ਤਾਂ ਵੜਾ ਸੀ ਲੈਕੇ ਵਾਗਾਂ ਵਿੱਚ ਬੈਣ ਨੁੰ
ਲਾਕੇ ਤੇਰੇ ਪੱਟ ਦਾ ਸਰਾਣਾ ੳੁਤੇ ਪੈਣ ਨੁੰ
ਕਿਤੇ ਕਲੇ ਬੈਹਕੇ ਕੋਫੀ ਪਿਣ ਲਈ ਪੁੱਛ ਲੈਂਦਾ.....ਹਾਏ
ਕਿਤੇ ਕਲੇ ਬੈਹਕੇ ਕੋਫੀ ਪਿਣ ਲਈ ਪੁੱਛ ਲੈਂਦਾ
ਕੀ ਤੁੰ ਚੱਲ ਪੈਣਾ ਸੀ
ਜੇ ਮੈਂ ਤੇਨੁੰ ਪੁੱਛਦਾ ਪਿਅਾਰ ਵਾਲੀ ਗੱਲ
ਨੀ ਤੁੰ ਕੀ ਕਹਿਣਾ ਸੀ (2)

ੳੁਜੰ ਪਾਵੇਂ ਜੱਗ ੳੁਤੇ ਸੋਹਣੀਅਾਂ ਵਥੇਰੀਅਾਂ
ਸੱਚ ਜਾਣੀ ਪਰ ਕਿਤੇ ਰਿਸਾਂ ਨਈੳ ਤੇਰੀਅਾਂ
ਦਿੱਲ ਜੱੜਕੇ ਜੇ ਬੱਬੂ ਤੇਨੂੰ ਛੱਲੇ ਵਿੱਚ ਦਿੰਦਾ
ਕੀ ਤੁੰ ਪਵਾ ਲੈਣਾ ਸੀ
ਜੇ ਮੈਂ ਤੇਨੁੰ ਪੁੱਛਦਾ ਪਿਅਾਰ ਵਾਲੀ ਗੱਲ
ਨੀ ਤੁੰ ਕੀ ਕਹਿਣਾ ਸੀ (2)


No comments :

Post a Comment