Mahina Bherha May Da -Lyrics- Kamal Heer Live song Lyrics
2001 ਤੇ ਮਹੀਨਾ ਪਈੜਾ ਮਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ(2)
ਸਟੇਸ਼ਨ ਵੀ ਯਾਦ ਅਾਓੁਦਾ ਵੋਹਤ ਲੁਧੀਅਾਣੇ ਦਾ
ਕਠੀਅਾਂ ਦਾ ਦਿੱਲੀ ਨੁੰ ਸ਼ਤਾਵਦੀ ਚ ਜਾਣੇ ਦਾ(2)
ਸੌਹ ਖਾਲੀ ੳੁਦੋਂ ਦੇ ਟਰੈਣ ਚ ਨੀ ਬਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ
ਇੱਕ ਯਾਦਗਾਰ ਤਾਂ ਅਲੱਗ ਸਾਡੇ ਕੋਲ ਏ
ਵਾਲੀਅਾਂ ਚੋਂ ਲੱਥਾ ਤੇਰਾ ਨੱਗ ਸਾਡੇ ਕੋਲ ਏ(2)
ੳੁਸ ਮੁਲਾਕਾਤ ਦਾ ਤਾਂ ਨਾਂ ਵੀ ਨੀ ਲਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ
ਜਿਹਦੇ ੳੁਤੋਂ ਲੰਗਦੇ ਅਾ ਵਾਰ ਵਾਰ ਰੋਣਾ ਏ
ਜ਼ਿਕਰ ਫਲੋੳਰ ਵਾਲੇ ਪੁੱਲ ਦਾ ਵੀ ਹੋਣਾ ਏ(2)
ਜਾਨ ਹੀ ਨਾ ਲੈ ਲੈ ਸਾਡੀ ਡਰਦੇ ਹੀ ਰਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ
ਚੁੱਪ ਚਾਪ ਖੜੀ ਸੁਖਪਾਲ ਚੇਤੇ ਅਾੳੁਂਦੀ ਏ
ਦੁਰੋਂ ਦੁਰੋਂ ਸੱਤਸ਼ੀ੍ਅਕਾਲ ਚੇਤੇ ਅਾੳੁਦੀ ਏ(2)
ਸਾਨੁੰ ਕਲੇ ਛੱੜ ਦਿਲ ਤੋੜ ਰਾਹੇ ਪਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ
2001 ਤੇ ਮਹੀਨਾ ਪਈੜਾ ਮਈ ਦਾ
ਕਿਵੇ ਭੁਲਾਂ ਸਾਲ ਤੇਰਾ ਜਿੰਦਗੀ ਚੋਂ ਗਈ ਦਾ(2)
Wednesday, April 17, 2019
Mahina Bherha May Da -Lyrics- Kamal Heer Live song Lyrics
Subscribe to:
Post Comments
(
Atom
)
No comments :
Post a Comment