Jatt Diyan Boliyan - Bhinda Jatt - California King - 1996
ਮੁਖ ਗੋਰਾ ਗੋਰਾ ਚੁੰਨੀ (ਕਾਲੇ ਰੰਗ ਦੀ)
ਜਦੋਂ ਹੱਸਕੇ ਗਲੀ ਦੇ ਵਿਚੋਂ (ਲੱਗਦੀ)
ਗੁੱਠ ਸੱਪਣੀ ਜਵਾਨੀਆਂ ਨੂੰ (ਡੰਗਦੀ)
ਟੱਪਦੀ ਬਨੇਰੇ ਫਿਰੇ ਕੀਲਦੀ ਸਪੇਰੇ
ਜਦੋਂ ਜਾਣ ਜਾਣ ਕਾਵੇ ਲਿਚਕਾਰੇ
ਚੁਬਾਰਿਆਂ ਚ
ਚੁਬਾਰਿਆਂ ਚ ਪੈਣ ਬੋਲੀਆਂ
ਲੱਕ ਟੁੱਟ ਨਾ ਜਾਵੇ ਮੁਟਿਆਰੇ x੨
ਚੁਬਾਰਿਆਂ ਚ ਪੈਣ ਬੋਲੀਆਂ
ਹੋਰ ਏ ਅਰਸ਼ ਵਰਗਾ ਖਾਂਦਾ ਲੱਕ ਹੁਲਾਰੇ ਨੀ
ਮੁੰਡੇ ਦੇਖਣ ਤੇਰੀ ਤੋਰ ਮੁਟਿਆਰੇ ਨੀ x੨
ਮੁੰਡੇ ਦੇਖਣ ਤੇਰੀ ਤੋਰ ਮੁਟਿਆਰੇ ਨੀ | ਸੋਹਣੀਏ
ਮੁੰਡੇ ਦੇਖਣ ਤੇਰੀ ਤੋਰ ਮੁਟਿਆਰੇ ਨੀ
ਓ ਲਾਉਂਦਾ ਅੱਗ ਫਿਰੇ ਪਤਲਾ (ਸਰੀਰ ਓਏ)
ਕੋਈ ਸੋਹਣੀ ਓਨੁ ਕੋਈ ਆਖੇ (ਹੀਰ ਓਏ)
ਓ ਪਾਕੇ ਮੁੰਦਰਾਂ ਕਈ ਬਣਗਏ (ਫ਼ਕੀਰ ਓਏ)
ਦੇਵੇ ਹੱਸ ਕੇ ਡਾਲਾਸੇ ਓਦੇ ਰੂਪ ਦੇ ਪਿਆਸੇ
ਮੁੰਡੇ ਦਿਨ ਰਾਤ ਘੁੰਮਣ ਦੁਆਲੇ
ਨੀ ਦਾਰੂ ਦੀਏ
ਨੀ ਦਾਰੂ ਦੀਏ ਬੰਦ ਬੋਤਾਲੇ
ਤੈਨੂੰ ਪੀਣਗੇ ਨਸੀਬਾਂ ਵਾਲੇ x੨
ਨੀ ਦਾਰੂ ਦੀਏ ਬੰਦ ਬੋਤਾਲੇ
ਓ ਕਾਲੇ ਮੋਤੀਆਂ ਦੇ ਚਿਟੇ ਚਿਟੇ (ਦੰਦ ਬਾਈ)
ਓਨੁ ਦੇਖ ਕੇ ਸ਼ਰਮਾਉਂਦਾ ਫਿਰੇ (ਚੰਦ ਬਾਈ)
ਕੰਨੀਂ ਵਾਲਿਆਂ ਬਾਹਾਂ ਚ ਪੂਰੀ (ਵਾਂਗ ਬਾਈ)
ਆਖ ਮਸਤਾਨੀ ਉੱਤੋਂ ਜਵਾਨੀ
ਹੱਥਾਂ ਗੋਰਿਆਂ ਦੇ ਵਿਚ ਚੱਲੇ ਮੁੰਦੀਆਂ
ਓ ਪਤਲੋ ਦੇ
ਪਤਲੋ ਦੇ ਹੁਸਨ ਦੀਆਂ
ਗੱਲਾਂ ਕਾਲਜਾਂ ਸਕੂਲਾਂ ਵਿੱਚ ਹੁੰਦੀਆਂ x੨
ਪਤਲੋ ਦੇ ਹੁਸਨ ਦੀਆਂ
ਨਰਮ ਨਰਮ ਜੇ ਸੂਹੇ ਫੁੱਲ ਗੁਲਾਬੀ ਓਏ
ਬਿਨਾ ਪੀਤਿਓਂ ਕਰਦੇ ਨੈਣ ਸ਼ਰਾਬੀ ਓਏ ਸ੨
ਸੋਹਣੀਏ ਬਿਨਾ ਪੀਤਿਓਂ ਕਰਦੇ ਨੈਣ ਸ਼ਰਾਬੀ ਓਏ
ਗਾਲੀਂ ਬਾਤੀਂ ਭਾਵੇਂ ਹੁੰਦੇ ਆ (ਹਜ਼ਾਰ ਓਏ)
ਜੰਡੂ ਲਿਟਰਾਂਵਾਲੇ ਨਾ ਓਦਾ (ਪਿਆਰ ਓਏ)
ਓਹੀ ਯਾਰ ਓਦਾ ਓਹੀ (ਦਿਲਦਾਰ ਓਏ)
ਜਾਣਦਾ ਜਹਾਨ ਚੰਨੀ ਵੀ ਹੈ ਓਦੀ ਜਾਨ
ਗੀਤ ਓਦੇ ਹੀ ਪਿਆਰ ਵਾਲੇ ਜੋੜੇ
ਵੇ ਰੱਬ ਇਕੋ ਮੰਗ ਮੰਗਦਾ
ਸਾਡੇ ਜਿਉਂਦਿਆਂ ਦੇ ਪੈਣ ਨਾ ਵਿਛੋੜੇ x੨
ਵੇ ਰੱਬ ਇਕੋ (ਆਹ ਆਹ ਆਹ)
ਗਾਣਾ : ਜੱਟ ਦੀਆਂ ਬੋਲੀਆਂ
ਗਾਇਕ: ਭਿੰਦਾ ਜੱਟ
ਐਲਬਮ: ਅੱਜ ਨੱਚਣਾ
ਸੰਗੀਤ: ਸੁਖਸ਼ਿੰਦਰ ਸ਼ਿੰਦਾ
ਲੇਖਕ (ਲਿਕਾਰੀ): ਜੰਡੂ ਲਿਟਰਾਂਵਾਲਾ
ਰਿਲੀਜ਼ ਸਾਲ: 1996
ਜੇ ਕੋਈ ਗ਼ਲਤੀ ਆ ਤਾਂ ਮਾਫ ਕਰਿਓ ਮੈਂ ਕੈਨੇਡਾ ਦਾ ਜਮ ਪਾਲ ਆਂ | ਪੰਜਾਬੀ ਵਿੱਚ ਜ਼ਯਾਦਾ ਨੀ ਲਿਖਦੀ, ਥੋੜ੍ਹਾ ਚਿਰ ਹੋਇਆ ਫਿਰਤੋਂ ਲਿਖਣੀ ਨੂੰ, ਮੈਂ 17 ਸਾਲਾਂ ਦਾ ਆਂ | ਮਾਫ ਕਰਿਓ ਜੇ ਜੋਅ ਲਾਬਸ ਗ਼ਲਤ ਲਿਖਿਆ ਹੋਵੇ |
Mukh gora gora chunni (kale rang di)
Jado haske gali de vichon (langdi)
Guth sapni jawaniyan nu (dangdi)
Tapdi banere phire keeldi saphere
Jadon jaan jaan kave lichkare, chubraiyan ch
Chubariyan ch paen boliyan
O lak tut na jave mutiyare
Chubariyan ch paen boliyan
Lak tut na jave mutiyare
Chubariyan ch paen boliyan
Hoor e arsh warga khanda lak hulare ni
Munde dekhan teri tor mutiyare ni x2
Munde dekhan teri tor mutiyare ni, sohniye
Munde dekhan teri tor mutiyare
O launda agg phire patla (sareer oye)
Koe sohni onu koe akhe (heer oye)
O Pa ke mundran kayi bangaye (fakeer oye)
Deve has ke dalaase ode roop de pyaase
Munde din raat ghuman duale
Ni daru diye
Ni daru diye band botale
Tainu peenge naseeban wale x2
Ni daru diye band botale
O kale motiyan de chite chite (dand bayi)
Onu dekhke sharmaunda phire (chand bayi)
Kani waliyan baahan ch puri (wang bayi)
Akh mastani utton chardi jawani
Hathan goriyan de vich challe mundiyan
O patlo de
Patlo de husan diyan
Gallan collegan schoolan vich hundiyan X2
Patlo de husan diyan
Naram naram je suhe phull gulabi oye
Bina peetiyon karde nain sharabi oye x2
Sohniye bina peetiyon karde nain sharabi oye
Galeen bateen bhaven hunde a (hazaar oye)
Jandu Litranwale na oda (pyar oye)
Ohi yaar oda ohi (dildar oye)
Jaanda jahaan channi vi hai odi jaan
Geet ode hi pyar wale jode
Ve rabba iko
Rabba iko mang mangda
Sade jeondiyan de paen na vichore x2
Ve rabba iko (ah ah ah)
Track: Jatt Diyan Boliyan
Artist: Bhinda Jatt
Album: California King (Ajj Nachna)
Music: Sukshinder Shinda
Lyrics: Jandu Litranwala
Year: 1996
Monday, April 15, 2019
Jatt Diyan Boliyan - Bhinda Jatt - California King - 1996
Subscribe to:
Post Comments
(
Atom
)
No comments :
Post a Comment