Ajj Nachna - Bhinda Jatt - California King - 1996
ਨੱਚਣਾ ਅੱਜ ਨੱਚਣਾ x੪
ਅੱਜ ਨੱਚਣਾ ਤੇ ਤੈਨੂੰ ਵੀ ਨਚਾਉਣ ਕੁੜੀਏ
ਲਾਲੈ ਜ਼ੋਰ ਜੇਰਾ ਗਿੱਧੇ ਵਿਚ ਲਾਉਣਾ ਕੁੜੀਏ x੨
ਆਏ ਮਿਟ ਕੇ ਹਾਂ ਤੈਨੂੰ ਅਪਣਾਉਣਾ ਕੁੜੀਏ (ਅਪਣਾਉਣਾ ਕੁੜੀਏ)
ਅੱਜ ਨੱਚਣਾ ਤੇ ਤੈਨੂੰ ਵੀ ਨਚਾਉਣ ਕੁੜੀਏ
ਮੱਥੇ ਉੱਤੇ ਜ਼ੁਲਫ਼ਾਂ ਦਾ ਘੁੰਡ ਜਰਾ ਚੁੱਕੇ ਕੇ
ਬਾਂਵਾਂ ਵਿਚ ਬਾਵਾਂ ਪਾ ਲੈ ਸਾਡੇ ਨਾਲ ਉੱਠ ਕੇ x੨
ਚਡ ਸੰਗਣਾ ਤੇ ਅੱਜ ਸ਼ਰਮਾਉਣ ਕੁੜੀਏ (ਸ਼ਰਮਾਉਣ ਕੁੜੀਏ)
ਅੱਜ ਨੱਚਣਾ ਤੇ ਤੈਨੂੰ ਵੀ ਨਚਾਉਣ ਕੁੜੀਏ x੨
ਨੱਚਣਾ ਅੱਜ ਨੱਚਣਾ x੨
ਓ ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ
ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ
ਓ ਤੇਰੇ ਪਿੱਛੇ ਸ਼ਰਤਾਂ ਨੇ ਮੁੰਡਿਆਂ ਚ ਲੱਗੀਆਂ
ਦੇਖੀਂ ਕਿਥੇ ਕਰ ਜਾਈਂ ਸਾਡੇ ਨਾਲ ਠੱਗੀਆਂ
ਤੇਰੇ ਪਿੱਛੇ ਸ਼ਰਤਾਂ ਨੇ ਮੁਨੀਡੀਆਂ ਚ ਲੱਗੀਆਂ
ਦੇਖੀ ਕਿਥੇ ਕਰ ਜਾਈਂ ਨਾ ਸਾਡੇ ਨਾਲ ਠੱਗੀਆਂ
ਤੈਨੂੰ ਜਿੱਤਕੇ ਸ਼ਰੀਕਾਂ ਨੂੰ ਹਰਾਉਣਾ ਕੁੜੀਏ (ਹਰਾਉਣਾ ਕੁੜੀਏ)
ਅੱਜ ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ
ਲਾਲੈ ਜ਼ੋਰ ਜੇਰਾ ਗਿੱਧੇ ਵਿਚ ਲਾਉਣਾ ਕੁੜੀਏ x੨
ਓ ਨੱਚਣਾ ਏ ਨਾਲ ਤੇਰੇ ਸਾਡੀ ਪਾਕਿ ਜਿੱਧ ਨੀ
ਮਹਿਮੂਦਪੁਰੀ ਦਾ ਗਵਾ ਸਾਰਾ ਪਿੰਡ ਨੀ
ਨੱਚਣਾ ਏ ਨਾਲ ਤੇਰੇ ਸਾਡੀ ਪਾਕਿ ਜਿੱਧ ਨੀ
ਮਹਿਮੂਦਪੁਰੀ ਦਾ ਗਵਾ ਸਾਰਾ ਪਿੰਡ ਨੀ
ਬਹਿੰਦੇ ਜੱਟ ਨੇ ਪਿੰਡੋਰੀ ਖਾਰਾ ਲਾਉਣਾ ਕੁੜੀਏ (ਲਾਉਣਾ ਕੁੜੀਏ)
ਅੱਜ ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ x੨
ਨੱਚਣਾ ਅੱਜ ਨੱਚਣਾ x੨
ਓ ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ
ਅੱਜ ਨੱਚਣਾ ਤੇ ਤੈਨੂੰ ਵੀ ਨਾਚਉਣਾ ਕੁੜੀਏ
ਨੱਚਣਾ ਅੱਜ ਨੱਚਣਾ x੬
ਗਾਣਾ: ਅਜੇ ਨੱਚਣਾ
ਗਾਇਕ: ਭਿੰਦਾ ਜੱਟ
ਐਲਬਮ: ਅੱਜ ਨੱਚਣਾ
ਸੰਗੀਤ: ਸੁਖਸ਼ਿੰਦਰ ਸ਼ਿੰਦਾ
ਲੇਖਕ: ਕੁਲਦੀਪ ਮਹਿਮੂਦਪੁਰੀ
ਰਿਲੀਜ਼ ਸਾਲ: 1996
Nachna, ajj nachna x4
Ajj nachna te tainu vi nachauna kudiye
La le jor jera gidhe vich launa kudiye x2
Aaye mith ke haan tainu apnauna kudiye, apnauna kudiye
Ajj nachna te tainu vi nachauna kudiye
Mathe utte zulfan da ghund zara chuk ke
Baavan vich baavan pa le sade nal uth ke x2
Chad sangna te ajj sharmauna kudiye, sharmauna kudiye
Ajj nachna te tainu vi nachauna kudiye x2
Nachna, ajj nachna x2
O nachna te tainu vi nachauna kudiye
Ajj nachna te tainu vi nachauna kudiye
O tere shartan ne mundiyan ch lagiyan
Dekhi kithe kar jayen na sade nal thagiyan
Tere shartan ne mundiyan ch lagiyan
Dekhi kithe kar jayen na sade nal thagiyan
Tainu jit ke shareekan nu harauna kudiye, harauna kudiye
Ajj nachna te tainu vi nachauna kudiye
La le jor jera gidhe vich launa kudiye x2
O nachna e nal tere sadi paki jidh ni
Mehmoodpuri da gavaa sara pind ni
Nachna e nal tere sadi paki jidh ni
Mehmoodpuri da gavaa sara pind ni
Bhinde jatt ne pindori (pind ohi) khara launa kudiye, launa kudiye
Ajj nachna te tainu vi nachauna kudiye x2
Nachna, ajj nachna x2
O nachna te tainu vi nachauna kudiye
Ajj nachna te tainu vi nachauna kudiye
Nachna, ajj nachna x6
Track: Ajj Nachna
Artist: Bhinda Jatt
Album: California King (Ajj Nachna) UK title
Music: Sukshinder Shinda
Lyrics: Kuldip Mehmoodpuri
Year: 1996
Monday, April 15, 2019
Ajj Nachna - Bhinda Jatt - California King - 1996
Subscribe to:
Post Comments
(
Atom
)
No comments :
Post a Comment