Ankhaan - Himmat Sandhu - Gill Raunta - Desi Crew - Punjabi Font
ਹੋ ਪੈਦਾ ਅਲੜਾ ਚ ਹਰ ਚਲ ਹੋ ਜਾਵੇ ।
ਹੋ ਜਦੋਂ ਗੱਭਰੂ ਜੱਟਾਂ ਦੇ ਪੁੱਤ ਫੱਬਦੇ ।
ਹੋ ਸਾਊ ਬੰਦਿਆਂ ਚ ਹੁੰਦੀ ਸਾਡੀ ਗਿਣਤੀ ।
ਬਹੁਤਾ ਚੱਕਵੀਂ ਮਢੀਰ ਤੋਂ ਨਹੀਂ ਦਬਦੇ।
ਹੋ ਅਵਾ ਤਵਾ ਨਹੀਂ ਜਵਾਨੋ ਜੱਟ ਬੋਲਦੇ।
ਹੋ ਸਾਡੇ ਬੋਲਦੇ ਮੈਦਾਨਾਂ ਵਿੱਚ ਵਾਰ ਹਾਨਣੇ। ।
ਨੀ ਸਾਡਾ ਅਣਖਾਂ …..
ਅਣਖਾਂ ਪਗਾਉਣਾਂ ਕਾਰੋਬਾਰ ਹਾਨਣੇ ।
ਨੀ ਸਾਡਾ ਅਣਖਾਂ
ਹੋ ਜਿਹੜੇ ਮੋਢਿਆਂ ਤੋਂ ਥੁੱਕ ਦੇ ਸੀ ਕੱਢੀਆਂ ਨੇ ਰੜਕਾਂ।
ਜਮਾਂਦਰੂ ਦਲੇਰ ਇਹੇ ਫੋਕੀਆਂ ਨਾ ਬੜਕਾਂ।
ਹੋ ਜਿਹੜੇ ਮੋਢਿਆਂ ਤੋਂ ਥੁੱਕ ਦੇ ਸੀ ਕੱਢੀਆਂ ਨੇ ਰੜਕਾਂ।
ਜਮਾਂਦਰੂ ਦਲੇਰ ਇਹੇ ਫੋਕੀਆਂ ਨਾ ਬੜਕਾਂ।
ਹੋ ਜਿੱਥੇ ਖੜ ਜਾਈਏ ਜਾਕੇ ਰੌਲਾ ਮੁੱਕ ਜੇ।
ਜੱਜਾਂ ਜਿਹੜੇ ਸਾਡੇ ਕਿਰਦਾਰ ਹਾਨਣੇ ।
ਨੀ ਸਾਡਾ ਅਣਖਾਂ …..
ਅਣਖਾਂ ਪਗਾਉਣਾਂ ਕਾਰੋਬਾਰ ਹਾਨਣੇ ।
ਨੀ ਸਾਡਾ ਅਣਖਾਂ
ਹੈਣੀ ਕੋਈ ਰਿਕਾਰਡ ਜਿਹੜਾ ਮੂਹਰੇ ਸਾਡੇ ਅੜ ਜੇ।
ਜੰਮਿਆਂ ਨਹੀਂ ਵੈਲੀ ਜਿਹੜਾ ਸਿਰ ਸਾਡੇ ਚੜ ਜੇ।
ਹੈਣੀ ਕੋਈ ਰਿਕਾਰਡ ਜਿਹੜਾ ਮੂਹਰੇ ਸਾਡੇ ਅੜ ਜੇ।
ਜੰਮਿਆਂ ਨਹੀਂ ਵੈਲੀ ਜਿਹੜਾ ਸਿਰ ਸਾਡੇ ਚੜ ਜੇ।
ਹੋ ਅਸੀਂ ਕਰਿਆ ਨਹੀ ਰੋਲ ਕਰਦੇ ਦੌਗਲਾ।
ਹੋ ਕਰਦੇ ਆਂ ਗੱਲ ਆਰ ਪਾਰ ਹਾਨਣੇ ।
ਨੀ ਸਾਡਾ ਅਣਖਾਂ …..
ਅਣਖਾਂ ਪਗਾਉਣਾਂ ਕਾਰੋਬਾਰ ਹਾਨਣੇ ।
ਨੀ ਸਾਡਾ ਅਣਖਾਂ
ਮਿਹਨਤ ਆ ਕੀਤੀ ਤਾਈਓਂ ਨਾਮ ਹੁਣ ਬੋਲਦੇ ।
ਜਣੇ ਖਣੇ ਨਾਲ ਭੇਦ ਦਿਲ ਦੇ ਨਹੀਂ ਖੋਲ੍ਹ ਦੇ।
ਮਿਹਨਤ ਆ ਕੀਤੀ ਤਾਈਓਂ ਨਾਮ ਹੁਣ ਬੋਲਦੇ ।
ਜਣੇ ਖਣੇ ਨਾਲ ਭੇਦ ਦਿਲ ਦੇ ਨਹੀਂ ਖੋਲ੍ਹ ਦੇ।
ਹੋ ਜਿਹੜੇ ਯਾਰੀਆਂ ਚ ਜਿੰਦ ਜਾਨ ਵਾਰਦੇ।
ਹੋ ਜਿਹੜੇ ਯਾਰੀਆਂ ਚ ਜਿੰਦ ਜਾਨ ਵਾਰਦੇ….
ਹੋ ਗਿੱਲ ਰੌਂਦੇ ਹੁਣੀ ਪੱਕੇ ਸਾਡੇ ਯਾਰ ਹਾਨਣੇ ।ਨੀ ਸਾਡਾ ਅਣਖਾਂ
ਅਣਖਾਂ ਪਗਾਉਣਾਂ ਕਾਰੋਬਾਰ ਹਾਨਣੇ ।
ਨੀ ਸਾਡਾ ਅਣਖਾਂ
Sunday, April 21, 2019
Ankhaan - Himmat Sandhu - Gill Raunta - Desi Crew - Punjabi Font
Subscribe to:
Post Comments
(
Atom
)
No comments :
Post a Comment