biggest platform for punjabi lyrics, hariyanvi lyrics and other regional language lyrics.

Sunday, April 21, 2019

Berukhiyan - Rupinder Handa In Punjabi Font

No comments :

Berukhiyan - Rupinder Handa In Punjabi Font
ਬੇਰੁਖੀਆਂ ਤੇਰੀਆਂ ।
ਸੱਜਣਾਂ ਮੇਰੀਆਂ ਅੱਖਾਂ ਚੋਂ ਨੀਂਦਾਂ ਖੋ ਲਈਆਂ ।
ਬੇਰੁਖੀਆਂ ਤੇਰੀਆਂ ।ਸੱਜਣਾਂ ਮੇਰੀਆਂ ਅੱਖਾਂ ਚੋਂ ਨੀਂਦਾਂ ਖੋ ਲਈਆਂ ।
ਨਾ ਇੰਝ ਨਾ ਸਤਾਅ ਵੇ ਆ ਗਲ ਨਾਲ ਲਾ ਵੇ।
ਏ ਅੱਖੀਆਂ ਬੜਾ ਰੋ ਲਈਆਂ ।
ਬੇਰੁਖੀਆਂ ਤੇਰੀਆਂ ਸੱਜਣਾਂ ਮੇਰੀਆਂ ।
ਅੱਖਾਂ ਚੋਂ ਨੀਂਦਾਂ ਖੋ ਲਈਆਂ ।

ਪਿਆਰ ਦਾ ਜਹਾਨ ਤੇਰੇ ਲਈ ਹੀ ਬਣਾਇਆ ਮੈਂ ।
ਅੱਖਾਂ ਗਿਲੀਆਂ ਚ ਸੁਪਨਾ ਤੇਰਾ ਹੀ ਸਜਾਇਆ ਮੈਂ ।
ਤੇਰਾ ਹੀ ਸਜਾਇਆ ਮੈਂ
ਬੜਾ ਤੈਨੂੰ ਟੋਹ ਲਿਆ ਆ ਜਿੰਦ ਨੂੰ ਰੋਲਿਆ।
ਹੁਣ ਤਾਂ ਅੱਕ ਕੇ ਬਹਿ ਗਈ ਆਂ ।
ਬੇਰੁਖੀਆਂ ਤੇਰੀਆਂ ਸੱਜਣਾਂ ਮੇਰੀਆਂ ।
ਅੱਖਾਂ ਚੋਂ ਨੀਂਦਾਂ ਖੋ ਲਈਆਂ

ਇੱਕ ਤੂੰ ਨਾ ਹੋਇਆ ਦਿਲੋਂ ਦੂਜਾ ।
ਮੈਹਣਿਆਂ ਨੇ ਖਾ ਲਿਆ ।
ਹਾਲ ਮੰਦਾ ਸੁਖਚੈਨ ਵੇ ਪਿਆਰ ਗੂੜਾ ਪਾ ਲਿਆ ।
ਪਿਆਰ ਗੂੜਾ ਪਾ ਲਿਆ ।
ਸੀ ਕੀਤੀਆਂ ਬਫਾਵਾਂ ਕਿ ਮਿਲੀਆਂ ਸਜਾਵਾਂ ।
ਦੂਰੀਆਂ ਕਿੱਥੋਂ ਪੈ ਗਈਆਂ ।
ਬੇਰੁਖੀਆਂ ਤੇਰੀਆਂ ਸੱਜਣਾਂ ਮੇਰੀਆਂ ।
ਅੱਖਾਂ ਚੋਂ ਨੀਂਦਾਂ ਖੋ ਲਈਆਂ


No comments :

Post a Comment