Wednesday, July 10, 2019
Tralli - Kaka Shaminder - True Words (Gallan Sachiyan) - 2016 [English+Punjabi Font]
Tralli - Kaka Shaminder - True Words (Gallan Sachiyan) - 2016 [English+Punjabi Font]
ਬੰਦਾ ਹੋਜੇ ਕੱਚਾ ਬੰਦਿਆ ਵਿੱਚ ਕੱਚੀ ਗੱਲ ਕਰਕੇਂ
ਮੈਂ ਨੀ ਦੇਖੇਂ ਪਾਰ ਪਹੁੰਚ ਦੇ ਕੱਚਿਆ ਉੱਤੇ ਤਰਕੇਂ
ਕੱਚੀ ਡੌਰ ਨਾਲ ਗੁੱਡੀ ਮਿੱਤਰੋ ਕਦ ਅਸਮਾਨੀ ਚੜ੍ਹਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
banda hoje kacha bandeya vich kachi gal karke
mein ni dekhe paar pauch de kacheya utte tarrke
kachi doar nal guddi mitro kad aasmani chardi aa
je bharri tralli kache leh je , fer aukhi road te chardi aa
ਕੱਚੀ ਉਮਰ ਨੀ ਮੰਨਦੀ ਛੇਤੀ , ਮੈਂ ਕੰਮਾ ਵਿੱਚ ਕੱਚੀ ਆਂ
ਉਹ ਕੱਚ ਘੋਲ ਕੇ ਜਿੰਦਗੀ ਵਿੱਚ ਕਹੂ ਮੈ ਆਪਣੀ ਥਾਂ ਸੱਚੀ ਆਂ
ਉੱਥੇ ਕੱਚੀ ਬੁੱਧ ਬੰਦੇ ਦੀ ਦੁੱਧ ਵਾਂਗਰਾਂ ਫੱਟਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
kachi umar na man'hdi chetti , mein kamma vich kachi aa
oh kachh ghol ke zindgi vich , kahoo mein apni tha sachi aa
othe kachi bhudh bande di dudh vangera fattdi aa
je bharri tralli kache leh je , fer aukhi road te chardi aa
ਕੱਚੇ ਸੱਕ ਦੀ ਕੱਚੀ ਦਾਰੂ , ਕੱਚ ਦੇ ਬਣੇ ਪੈਮਾਨੇ ਜੀ
ਟੁੱਟ ਦੇ ਕੱਚੇ ਧਾਂਗਿਆਂ ਵਾਗੰੂ , ਕੱਚਿਆ ਨਾਲ ਯਾਰਾਂਨੇ ਜੀ
ਕੱਚੇ ਕੌਲ ਕਰਾਰਾਂ ਵਾਲੀ , ਕਦ ਬਾਹ ਘੁੱਟ ਕੇ ਫੜਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
kache sakk di kachhi daroo , kachh de bane peymane jee
tutt de kache dhageya vangu , kacheya nall yaarane jee
kache kaul karrara wali , kad baanh ghutt ke farhdi aa
je bharri tralli kache leh je , fer aukhi road te chardi aa
ਕੱਚੀ ਉਹ ਭਲਵਾਨੀ ਜਿਹੜੀ ਸਾਭ ਨਾਂ ਸਕੇਂ ਲੰਗੌਟਾਂ ਨੂੰ
ਲੀਡਰਸ਼ਿਪ ਉਹ ਕੱਚੀ ਜਿਹੜੀ ਮੁੱਲ ਖਰੀਦੇਂ ਵੋਟਾਂ ਨੂੰ
ਕੱਚੀ ਮੱਤ ਜਨਾਨੀ ਦੀ ਨਿੱਤ ਜਾ ਪੇਕੈਆਂ ਦੇ ਵੜਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
kachi oh bhalwani jehri sambh na sakee langoot'a nu
leadership oh kachi jehri mull khareede votan nu
kachi matt janani di nitt ja peekeya de varhdi aa
je bharri tralli kache leh je , fer aukhi road te chardi aa
ਕੱਚੇ ਸਾਕ ਸਹੇੜੈ ਜੋ ਉਹ ਸਾਥ ਨੀ ਦਿੰਦੇ ਧੁਰ ਤਾਈ
ਕੱਚਾ ਗਾਣ ਗਵਇਏ ਦਾ ਜੋ ਸਾਰ ਨੀ ਰੱਖਦਾਂ ਸੁਰ ਤਾਈ
ਕੱਚੇ ਗਾ ਕੇ ਆਖਣ ਗੇ , ਇੱਥੇ ਸੀਡੀ ਸਾਲੀ ਅੜ੍ਹਦੀਂ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
kache saak saheede ju ooh saath ni dinde dhurr tayi
kacha gaan gawaiyee da ju saar ni rakhda surr tayi
kache gaa ke aakhn ge , ethe cd saali arrhdi aa
je bharri tralli kache leh je , fer aukhi road te chardi aa
ਪੱਕਿਆ ਤੇ ਹੀ ਜੌਹਰ ਦਿਖਾਉਦੇਂ ਰਾਹੀ ਕੱਚੀਆ ਰਾਹਾਂ ਦੇ
ਕਾਹਦੇ ਮਾਣ ਸ਼ਮਿੰਦਰਾ ਕੱਚੇ ਤੰਦਾ ਦੇ ਤੇ ਸਾਹਾਂ ਦੇ
ਉਹ ਰੜ੍ਹ ਜਾਂਦੇ ਨੇ ਜੌਅ ਤਵੇਂਆ ਤੇ ਕੱਚੀ ਫਟਕੜੀ ਰੜਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
pakkeya te hee johar dikhode raahi kacheya raahan de
kahde maan'h shamindra kache tanda de te saahan de
oh rarrh jande ne joaa taweeya te , kachi fatkdi rarrhdi aa
je bharri tralli kache leh je , fer aukhi road te chardi aa
Red Eyes (Akh Laal) - Elly Mangat - A Kay - Deep Jandu •English+Punjabi Font•
Red Eyes (Akh Laal) - Elly Mangat - A Kay - Deep Jandu •English+Punjabi Font•
ਉਹ ਲੂਈ ਕੰਡੇ ਆਵੇ ਜਦੌ ਨਾਮ ਸਾਡਾਂ ਸੁਣਦੇਂ
ਉਹ ਪਿੱਠ ਿਪੱਛੇ ਸ਼ਾਜਿਸ਼ਾਂ ਤਾਂ ਰਹਿੰਦੇ ਸਾਲੇਂ ਬੁਣਦੇਂ
ਉਹ ਅੱਖ ਚੱਕ ਝਾਕਦਾਂ ਏ ਜੇ ਕੋਈ ਬਿਨਾਂ ਗੱਲੋ
ਉਹ ਛਿੱਤਰਾ ਦੀ ਲਾ ਦਈ ਫੇਰ ਝੜੀ ਬੱਲੀਏ
ਉਹ ਅੱਖ ਲਾਲ ਰੱਖਦੀ ਏ ਨਾਗਣੀ
ਸ਼ੌਕ ਨਾਲ ਰੱਖੀ ਮੁੱਛ ਖੜੀ ਬੱਲੀਏ
oh looyi kande aawe jadon naam saada sunhde
oh pitth picche sazisha ta rehnde saale bun'hde
oh akh chak jhaakda ae je koi bina gallon
oh chhitra di la diye fer jhadi balliye
oh akh laal rakhdi ae naagni
shonk nall rakhi mucch khadi balliye
ਉਹ ਐਵੈ ਵੇਖ ਕੇਂ ਰੰਗੀਨੀਆਂ ਨੀ ਡੁੱਲੀ ਦਾਂ
ਮਹਿੰਗਿਆਂ ਦੀ ਹੁੰਦੀ ਬਹੁਤੀ ਮਨਿਆਂਦ ਨਾ
ਮੁੱਧੇ ਕਰਦੇਂ ਡਰੰਮ ਅੰਗਰੇਜੀਂ ਦੇ
ਪਰ ਸੱਚ ਜਾਣੀ ਦੇਸੀ ਜਿਹਾਂ ਸਵਾਂਦ ਨਾ
ਫੌਕਾ ਮਾਣ ਵੀ ਕਦੇ ਨੀ ਰਾਸ ਆਂਵਦਾਂ
ਪਿੱਠ ਲਗਣੇਂ ਨੂੰ ਲਗਦੀਂ ਨਾਂ ਘੜੀਂ ਬੱਲੀਏ
ਉਹ ਅੱਖ ਲਾਲ ਰੱਖਦੀ ਏ ਨਾਗਣੀ
ਸ਼ੌਕ ਨਾਲ ਰੱਖੀ ਮੁੱਛ ਖੜੀ ਬੱਲੀਏ
oh aiven vekh ke rangeen'eya ni dulli da
mehngeya di hundi bahuti maniyaad na
mudhe karde drum angreji de
par sach jaani desi jeha swaad na
fooka maan'h v kaade ni raas aawda
pitth laggne nu lagdi na ghadi balliye
oh akh laal rakhdi ae naagni
shonk nall rakhi mucch khadi balliye
ਸੌਚ ਬੱਦਲਾ ਦੇ ਵਾਂਗੂ ਸਾਡੀ ਮੁੱਢ ਤੌ
ਚਾਲ ਸਮੇਂ ਦੀ ਦੇ ਨਾਲ ਜਾਈਏ ਚੱਲਦੇਂ
ਟਾਇਮ ਆਉਣ ਉੱਤੇ ਆਪੇ ਪਤਾ ਚੱਲਜੂ
ਅਸੀ ਠਾਰੇ ਲੱਖਾ ਸੂਰਜ ਵੀ ਬੱਲਦੇ
ਹੱਕ ਸੱਚ ਅਣਖਾਂ ਲਈ ਖੜ੍ਹਦੇਂ
ਗੱਲ ਗੱਲ ਉੱਤੇ ਕਰਦੇਂ ਨਾਂ ਅੜੀਂ ਬੱਲੀਏ
ਉਹ ਅੱਖ ਲਾਲ ਰੱਖਦੀ ਏ ਨਾਗਣੀ
ਸ਼ੌਕ ਨਾਲ ਰੱਖੀ ਮੁੱਛ ਖੜੀ ਬੱਲੀਏ
soch badla de vangu saadi muddh ton
chhal sameh di de naal jayie chalde
time aaun utte aape pata chalju
asi thaare lakhn suraj v balhde
haq sacch anakh'n layi kharde
gal gal utte karde na arrhi balliye
oh akh laal rakhdi ae naagni
shonk nall rakhi mucch khadi balliye
ਅੇਵੈ ਜਾਣੀ ਨਾ ਤੂੰ ਅੱਲਣੇਂ ਗਵਾਰ ਨੀ
ਸਿੱਕਾ ਚੱਲੇ ਪਰਦੇਸਾ ਤੱਕ ਯਾਰ ਦਾ
ਕਿਹੜਾ ਕੱਲਾ ਦਸ ਕਾਮਯਾਬ ਬਣਿਆ
ਕਰਾ ਧੰਨਵਾਦ ਯਾਰਾਂ ਦੇ ਪਿਆਰ ਦਾ
ਪੀ ਬੀ ਛੱਬੀ ਵਾਲਾ ਥੁੱਕ ਵੀ ਏ ਪੂਰੀ ਰੱਖਦਾ
ਮਾੜਾ ਬੋਲਦੇ ਨੀ ਆਕੜਾ ਨਾ ਜਰੀ ਬੱਲੀਏ
ਉਹ ਅੱਖ ਲਾਲ ਰੱਖਦੀ ਏ ਨਾਗਣੀ
ਸ਼ੌਕ ਨਾਲ ਰੱਖੀ ਮੁੱਛ ਖੜੀ ਬੱਲੀਏ
ਉਹ ਅੱਖ ਲਾਲ ਰੱਖਦੀ ਏ ਨਾਗਣੀ
ਸ਼ੌਕ ਨਾਲ ਰੱਖੀ ਮੁੱਛ ਖੜੀ ਬੱਲੀਏ
oh aaive jaani na tu alarhe gawaar ni
sikka challe pardes takk yaar da
kehra kalla das kamyaab baneya
kara dhanvaad yaaran de pyaar da
pb26 wala thukk v ae poori rakhda
maara bolde ni aakad'n na zari balliye
oh akh laal rakhdi ae naagni
shonk nall rakhi mucch khadi balliye
oh akh laal rakhdi ae naagni
shonk nall rakhi mucch khadi balliye
Shad K Nai Gai - Happy Raikoti - Teshan - 2016 - Full Lyrics •English+Punjabi Font•
Shad K Nai Gai - Happy Raikoti - Teshan - 2016 - Full Lyrics •English+Punjabi Font•
Hor Kite Oh Turrgi Ae , Eh Dunia Kehndi Ae
Par Saah Lehn Ton Pehla Naam Oh Mera E Lehndi Ae
Ju Boota Laya Piyara Da , Vadh Ke Nai Gai
Oh Mere Dil De Mehel Vich Rehndi Ae , Menu Shad K Nai Gai
Oh Mere Dil De Mehel Vich Rehndi Ae , Menu Shad K Nai Gai
ਹੋਰ ਕਿਤੇਂ ਉਹ ਤੁਰਗੀਂ ਏ , ਇਹ ਦੁਨੀਆਂ ਕਹਿੰਦੀ ਏ
ਪਰ ਸਾਹ ਲੈਣ ਤੋਂ ਪਹਿਲਾ ਨਾਂਮ ਉਹ ਮੇਂਰਾ ਈ ਲਹਿੰਦੀ ਏ
ਜੌ ਬੂਟਾ ਲਾਇਆਂ ਪਿਆਰਾਂ ਦਾ , ਵੱਢ ਕੇ ਨਹੀ ਗਈਂ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
Ho Sakda Majboor Ho Gayi Howe Oh , Rassma De Vich Choor Ho Gayi Howe Oh
Par Pyaar Mere Nu Dil Apne Cho , Kad Ke Nai Gai
Oh Mere Dil De Mehel Vich Rehndi Ae , Menu Shad K Nai Gai
Oh Mere Dil De Mehel Vich Rehndi Ae , Menu Shad K Nai Gai
ਹੋ ਸਕਦਾ ਮਜਬੂਰ ਹੋ ਗਈ ਹੋਵੇ ਉਹ , ਰਸਮਾਂ ਦੇ ਵਿੱਚ ਚੂਰ ਹੋ ਗਈ ਹੋਵੇ ਉਹ
ਪਰ ਪਿਆਰ ਮੇਰੇ ਨੂੰ ਦਿੱਲ ਆਪਣੇਂ ਚੌ , ਕੱਢ ਕੇ ਨਹੀ ਗਈ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
Kad Koonj Vicchdna Chahodi Daar'an Ton , Par Shayed Main Hee Be-Smja Si Piyara Ton
Oh Ta Mere Gham Da Palla Addh Ke Nai Gai
Oh Mere Dil De Mehel Vich Rehndi Ae , Menu Shad K Nai Gai
Oh Mere Dil De Mehel Vich Rehndi Ae , Menu Shad K Nai Gai
ਕਦ ਕੂਜ ਵਿੱਛੜਨਾਂ ਚਾਹੁੰਦੀ ਡਾਰਾਂ ਤੌ , ਪਰ ਸ਼ਾਇਦ ਮੈ ਹੀ ਬੇਸਮਝਾਂ ਸੀ ਪਿਆਰਾਂ ਤੌ
ਉਹ ਤਾਂ ਮੇਰੇ ਗਮ ਦਾ ਪੱਲਾ ਅੱਡ ਕੇ ਨਹੀ ਗਈ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
ਉਹ ਮੇਂਰੇ ਦਿੱਲ ਦੇ ਮਹਿੱਲ ਵਿੱਚ ਰਹਿੰਦੀ ਏਂ , ਮੈਨੂੰ ਛੱਡ ਕੇਂ ਨਹੀਂ ਗਈਂ
Gurj Sidhu Ft. Kaos Productions - Patta Lagg Ju
Gurj Sidhu Ft. Kaos Productions - Patta Lagg Ju
meri kann lake gal ik sunn ni rkane
nibb di na tetho kato londi eh bhane(x2)
hun tenu rang roop da garoor hogeya
rang roop da garoor hogeya
oh patta lag juga
oh patta lag ju
je yaar tetho door hogeya(x3)
oh kalli tu ni muteyar tere jehiya ne hzaar
je tu chad gayi sanu assi manani haar(x2)
oh naio harda na samaji ni choor hogeya
harda na samaji ni choor hogeya
oh patta lag ju
je yaar tetho door hogeya(x3)
mera pakka cga jera mann badleya tera
je tu chondi eh ta hune kar dende aa niberha(x2)
oh kerha sade kolo dasde kasoor hogeya
sade kolo dasde kasoor hogeya
oh patta lag ju
je yaar tetho door hogeya(x3)
dhami sachi gal kare khot kanki dhare
khote sikke ch citen appa ho jana khare(x2)
fer karh c mashoor hogeya
karh c sidhu je mashoor hogeya
oh patta lag juga
oh patta lag ju
je yaar tetho door hogeya(x7)
Facebook Utte Rabb - Pamma Dumewal - Sach De Mureed - Full Lyrics - English + Punjabi Font
Facebook Utte Rabb - Pamma Dumewal - Sach De Mureed - Full Lyrics - English + Punjabi Font
ਗਾਹਕ ਲੋਹੇ ਦੇ ਨੇ ਲੱਖਾਂ ਬਾਜਾਂਰ ਅੰਦਰ
ਗਾਹਕ ਹੀਰੇਆਂ ਦੇ ਹੁੰਦੇ ਨੇ ਘੱਟ ਸੱਜਣਾ
ਮੁਰੀਦ ਸੱਚ ਨੀ ਵਿੱਕਦਾਂ ਹੱਟੀਆਂ ਤੇਂ
ਹੋ.......
ਪਰ ਝੂਠ ਤਾਂ ਵਿੱਕ ਜੇ ਝੱਟ ਸੱਜਣਾਂ
13-13 ਸੀ ਜਿਸਨੇ ਤੌਲ੍ਹਿਆ ਬਈ ਓ....
13-13 ਸੀ ਜਿਸਨੇ ਤੌਲ੍ਹਿਆ ਬਈ ਓ....
ਬਾਬੇਂ ਨਾਨਕ ਦੀ ਸੱਚੀ ਸੀ ਹੱਟ ਸੱਜਣਾਂ
gahak loohe de ne lakh'n bazar andar
gahak heereya de hunde ne ghatt sajjna
mureed sacch ni vikkda hattiya te
hoo......
par jhooth ta vikk je jhatt sajjna
13-13 si jisne tolhiya bai o
13-13 si jisne tolhiya bai o
babe nanak di sacchi si hatt sajjna
ਨਿਤਨੇਮ ਦਾ ਨਾ ਕਦੇਂ ਪੱਲਾ ਛੱਡੀਏ
ਬੱਿਚਆ ਦੇ ਸਾਹਮਣੇਂ ਨਾ ਗਾਂਲ੍ਹ ਕੱਢੀਏ
ਕਰਦੇਂ ਹੋਏ ਮਿਹਨਤ ਕਦੇਂ ਨੀ ਸੰਗੀਂ ਦਾ
ਕਰਦੇਂ ਹੋਏ ਮਿਹਨਤ ਕਦੇਂ ਨੀ ਸੰਗੀਂ ਦਾ
ਭਲਾ ਸਰਬੱਤ ਦਾ ਜੀ ਸਦਾਂ ਮੰਗੀ ਦਾ
nitnem da na kadee palla chaddiye
bacheya de sahmne na gaal'h kaddiye
karde hoye mehnat kadee ni sangii da
karde hoye mehnat kadee ni sangii da
bhala sarbat da ji sadah mangi da
ਹੋ......
hoo......
ਦੁੱਧ ਪੀ ਕੇ ਗਾਂ ਨੂੰ ਨਾ ਕਦੇਂ ਛੱਡੀਏਂ
ਹਰ ਦਰ ਬੁੱਟੇ ਨੂੰ ਨਾ ਜੜ੍ਹੌ ਵੱਡੀਏ
ਜਿੱਥੇ ਮਿੱਲੇ ਫੌਜੀ ਉੱਥੇ ਫਤਿਹ ਛੱਡੀਂਏ
ਜਿੱਥੇ ਮਿੱਲੇ ਫੌਜੀ ਉੱਥੇ ਫਤਿਹ ਛੱਡੀਂਏ
ਫੁਕਰੇ ਗਵਇਏ ਦੇ ਨਾਂ ਪਿੱਛੇ ਲੱਗੀਏ
ਫੁਕਰੇ ਗਵਇਏ ਦੇ ਨਾਂ ਪਿੱਛੇ ਲੱਗੀਏ
dudh pee ke gaa nu na kadee chhadiye
har dar boote nu na jarhu vaddhiye
jithe mile foji othe fateh chhadiye
jithe mile foji othe fateh chhadiye
fukre gaviyee de na picche laggiye
fukre gaviyee de na picche laggiye
ਪਾਣੀ ਹੋਵੇ ਸਾਂਝ ਪਾਈਏ ਗੱਲ ਖੌਲ ਕੇ
ਲੈਣ ਦੈਣ ਕਰੀਏ ਨਾ ਝੂਠ ਬੋਲ ਕੇ
ਨਾ ਸਾਧਾਂ ਤੇ ਪੰਖਡੀਆਂ ਦੇ ਡੇਂਰੇ ਭਰੀਂਏ
ਨਾ ਸਾਧਾਂ ਤੇ ਪੰਖਡੀਆਂ ਦੇ ਡੇਂਰੇ ਭਰੀਂਏ
ਜਿੱਥੇ ਹੋਵੇ ਲੌੜ ਦਾਨ ਉੱਥੇ ਕਰੀਏ
ਜਿੱਥੇ ਹੋਵੇ ਲੌੜ ਦਾਨ ਉੱਥੇ ਕਰੀਏ
pani howe saanjh payie gal khol ke
lain dein kariye na jhooth bol ke
na saadh'a te pakhadiya de deere bhariye
na saadh'a te pakhadiya de deere bhariye
jithe howe lorh daan othe kariye
jithe howe lorh daan othe kariye
ਨਸ਼ੇ ਵਾਲਾ ਕੋਹੜ ਲਾਈਏ ਨਾ ਸਰੀਰ ਨੂੰ
ਰੱਖੀ ਤੂੰ ਮੁਰੀਦਾਂ ਜਾਗਦੀ ਜਮੀਂਰ ਨੂੰ
ਪਾ ਕੇ ਗੁਰੂਆਂ ਦੀ ਫੋਟੋ ਕਰੇ ਸ਼ੇਅਰ ਸੱਭ ਨੂੰ
ਹੋ.....
ਪਾ ਕੇ ਗੁਰੂਆਂ ਦੀ ਫੋਟੋ ਕਰੇ ਸ਼ੇਅਰ ਸੱਭ ਨੂੰ
ਫੇਸਬੁੱਕ ਦੀ ਨਾ ਪੈਦੀਂ ਲੋੜ੍ਹ ਰੱਬ ਨੂੰ
nashe wala kohad layie na sareer nu
rakhi tu mureed'a jaagdi jameer nu
pa ke guru'ya di photo kare share sab nu
facebook di na pehndi lorh rabb nu
Ishq Hai - Jagdeep Randhawa - Pav Dharia - Full Lyrics [English + Punjabi Font]
Ishq Hai - Jagdeep Randhawa - Pav Dharia - Full Lyrics [English + Punjabi Font]
ਅੱਖੀਆਂ ਰੌਦੀਂਆਂ ਨਾ ਇਹ ਸੌਦੀਂਆ ਤੈਨੂੰ ਹੀ ਬਸ ਚਾਹੁਦੀਆਂ ਨੇ
ਚੁੱਪ ਇਹ ਰਹਿਂਦੀਆਂ ਕੁੱਝ ਨਾ ਕਹਿਂਦੀਆ ਝੜੀਂਆਂ ਸਾਉਣ ਦੀਆ ਲਾਉਦੀਆਂ ਨੇ
ਚੈਨ ਤੂੰ ਲੁੱਟ ਲਏ ਰਾਂਤਾਂ ਦੇ ਕਤਲ ਕੀਤੇਂ ਜਜਬਾਂਤਾਂ ਦੇ
ਫੇਰ ਵੀ ਮਰਦਾ ਏ ਦਿੱਲ ਕਿਉਂ ਤੇਰੀਂਆ ਬੇਪਰਵਾਹੀਆ ਤੇ
ਸੋਹਣੀਏ ਇਸ਼ਕ ਹੈ ਮੈਨੂੰ , ਨਾਲ ਤੇਰੀ ਬੇਵਫਾਈਆਂ ਦੇ
ਹੋ....
akhiyan rondiya , na eh saudiya , tenu hee bas chahodiya ne
chupp eh rehdiya , kuj na kehdiya , jhhariya saun diya laodiya ne
chain tu lutt laye rattan de , katal kitte jazbaata de
fer v marda ae dil kyu teria beparwahia te
sohniye ishq hai menu , naal teri bewafa'iya de
ਦਿੱਲ ਵਿੱਚ ਚਾਲ਼ , ਬਾਜੀਆਂ ਪਾਂਵੇ , ਚਿਹਰਾਂ ਏਹ ਸੋਹਣਾਂ
ਤੇਰੇ ਵਰਗਾਂ ਦੁਨੀਆਂ ਤੇ ਕੋਈ ਕਾਤਲ ਨਹੀ ਹੋਣਾਂ
ਸਾਨੂੰ ਛੱਡ ਕੇ ਗੈਰਾਂ ਉੱਤੇ ਹੱਕ ਜਤਾ ਗਈ ਤੂੰ
ਉਮਰਾਂ ਤੱਕ ਨਹੀ ਂਭਰਨੀਂ ਐਸੀ ਸੱਟ ਲਗਾਂ ਗਈ ਤੂੰ
ਕਾਲ੍ਹੀਆਂ ਜੁਲਫਾਂ ਦੇ ਘੇਂਰੇ , ਉੱਤੇ ਇਹ ਨੇਣ ਗੋਲ ਤੇਰੇ
ਤਾਹੀ ਤਾਂ ਗਿਰ ਗਏ ਵਿੱਚ ਅਸੀਂ , ਹੁਸਨ ਦੀਆ ਡੂਘੀਆ ਖਾਈਆਂ ਦੇ
ਸੋਹਣੀਏ ਇਸ਼ਕ ਹੈ ਮੈਨੂੰ , ਨਾਲ ਤੇਰੀ ਬੇਵਫਾਈਆਂ ਦੇ
ਹੋ..........
dil vich chaal , bajjiya pawe , chehra eh sohna
tere varga dunia te koi katal nahi hona
saanu chhad ke gaira utte haq jta gayi tu
umra tak nahi bharni aisi satt laga gayi tu
kaaliya zulfa de ghere , uttu eh nain gol tere
tahi ta girr gaye vich asi , husn diya dungiya khahiya de
sohniye ishq hai menu , naal teri bewafa'iya de
ਤੇਰੇਂ ਝੂਠ ਫਰੇਂਬਾਂ ਦੇ ਬੱਦਲਾਂ ਵਿੱਚ ਖੌ ਗਏ ਹਾਂ
ਨਸ਼ੇ ਵਾਗੂੰ ਹਰ ਇੱਕ ਅਦਾ ਦੇ ਆਦੀ ਹੋ ਗਏ ਹਾਂ
ਚਾਹ ਕੇ ਵੀ ਦਿੱਲ ਵਿੱਚੋ ਤੈਨੂੰ ਕੱਢ ਨਹੀ ਸਕਦੇਂ
ਹੱਥੀ ਲਾਏ ਬਾਗ ਇਸ਼ਕ ਦੇ ਵੱਢ ਨਹੀ ਸਕਦੇਂ
ਜਗਾਉਦੇਂ ਨੇ ਵਿੱਚ ਰਾਤਾਂ ਦੇ , ਪਰਿੰਦੇ ਤੇਰੀਂਆਂ ਯਾਦਾਂ ਦੇ
ਮਿਲੇ ਹੋਣਹਾਰ ਇਨਾਮ ਸਾਨੂੰ ਤੇਰੇਂ ਨਾਲ ਯਾਰੀਆਂ ਲਾਈਆਂ ਦੇ
ਸੋਹਣੀਏ ਇਸ਼ਕ ਹੈ ਮੈਨੂੰ , ਨਾਲ ਤੇਰੀ ਬੇਵਫਾਈਆਂ ਦੇ
ਹੋ......
tere jhothe fareeba de badal'n vich khoo gaye haa
nashe vangu har ik ada de addi hoo gaye haa
chah ke v dil vicho tenu kad nahi sakde
hathi layee bagh ishq de vadh nahi sakde
jagoode ne vich raatan de , parinde teria yaadan de
mile hoonhaar inaam saanu tere nall yaarian layia de
sohniye ishq hai menu , naal teri bewafa'iya de
ਵਕਤ ਨੇ ਭਾਵੇਂ ਖੌ੍ਹ ਲਿਆ ਤੈਨੂੰ ਮੇਰੀਂਆਂ ਬਾਹਾਂ ਚੋ
ਤੇਰੇ ਜਿਸਮ ਦੀ ਖੁਸ਼ਬੂ ਆਉਦੀਂ ਅੱਜ ਵੀ ਸਾਹਾਂ ਚੋ
ਦਿੱਲ ਤੋ ਸੱਜਣਾ ਦੇ ਨਾਲ ਕੀਤੀਆਂ ਅਸੀ ਵਫਾਵਾਂ ਨੇ
ਕਿਹੜੀ ਗੱਲ ਦੀਆ ਫੇਰ ਰੰਧਾਵੇ ਏਹ ਸਜਾਂਵਾਂ ਨੇ
ਜਿਨ੍ਹਾ ਲਈ ਸਭ ਕੁੱਝ ਹਰ ਗਏ , ਉਹੀ ਬੇਗਾਨਾਂ ਕਰ ਗਏਂ
ਉਹ ਰੱਬਾ ਸਦਕੇਂ ਜਾਵਾਂ ਮੈਂ ਤੇਰੀਆਂ ਏਹ ਖੁਦਾਇਆ ਦੇ
ਸੋਹਣੀਏ ਇਸ਼ਕ ਹੈ ਮੈਨੂੰ , ਨਾਲ ਤੇਰੀ ਬੇਵਫਾਈਆਂ ਦੇ
ਸੋਹਣੀਏ ਇਸ਼ਕ ਹੈ ਮੈਨੂੰ , ਨਾਲ ਤੇਰੀ ਬੇਵਫਾਈਆਂ ਦੇ
waqt ne bhawe khoo leya tenu meria bahan cho
tere jism di khushboo aaudi ajj v sahan cho
dil tu sajjna de nal kitia asi wafava ne
kehri gal diya fer randhawe eh sajawa ne
jehna lai sab kuj har gaye , ohi begana karge
oh rabba sadke java mein teria eh khudaiya de
sohniye ishq hai menu , naal teri bewafa'iya de
sohniye ishq hai menu , naal teri bewafa'iya de
Ford 3600 - Deep Dhillon - Jasmeen Jassi - Full Lyrics [English+Punjabi Font]
Ford 3600 - Deep Dhillon - Jasmeen Jassi - Full Lyrics [English+Punjabi Font]
[ਦੀਪ ਢਿੱਲੋ]
ਸਾਡੀ ਅੜ ਗੀ ਗਰਾਰੀ ਲਾਉਣੀ ਤੇਰੇ ਨਾਲ ਯਾਰੀ
[ਜਾਸਮੀਨ ਜੱਸੀ]
ਮੈਂ ਤੰਦੇ ਗਰਾਰੀਆ ਦੇ ਭੋਰ ਦੀ ਆਂ
[ਦੀਪ ਢਿੱਲੋ]
ਨੰਡੀਏ ਤੇਰੇ ਲਈ ਗੁੱਡ ਹੋਣ ਵਾਸਤੇ
ਗੁੱਡੀਆ ਘਸਾ ਤਿਆ ਮੈ ਫੋਰਡ ਦੀਆ
[deep dhillon]
saadi arrhgi garrari launi tere naal yaari
[jasmeen jassi]
mei tande garariya de bhoor di aa
[deep dhillon]
naddiye tere layi good hoon vaste
guddiya ghasa tiya mei ford diya
[ਜਾਸਮੀਨ ਜੱਸੀ]
ਕਿਉ ਤੂੰ ਹੋ ਗਿਆ ਕਰੈਕ , ਤੇਰਾ ਮੇਰਾ ਨਹੀਉ ਮੈਂਚ
[ਦੀਪ ਢਿੱਲੋ]
ਇਸ ਮੇਚਿਗ ਲਈ ਤਾਂ ਤੇਰੇ ਪਿੱਛੇ ਫਿੱਰਦੇਂ
[ਜਾਸਮੀਨ ਜੱਸੀ]
ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ
ਵਿੱਚੇ ਤੂੰ ਵੀ ਛੱਤੀ ਸੌ ਦਬੱਲੀ ਫਿਰ ਵੇ
[jasmeen jassi]
kyu tu ho geya crack , tera mera nahio match
[deep dhillon]
eis matching layi ta tere picche firde
[jasmeen jassi]
jithe mere picche hor shatti firde
viche tu v 3600 dabb'li fir v
[ਦੀਪ ਢਿੱਲੋ]
ਕਹਿਣ ਨੂੰ ਮੈਂ ਫਿਰਾ ਗੱਲ ਬੜੇ ਚਿਰ ਦੀ
[ਜਾਸਮੀਨ ਜੱਸੀ]
ਮੈਂ ਵੀ ਤੇਰੀ ਅੱਖ ਜਹੀ ਪਛਾਣੀ ਫਿਰਦੀ
[ਦੀਪ ਢਿੱਲੋ]
ਤੇਰੀ ਅੱਖੀਆ ਦੀ ਘੂਰ ਸਾਨੂੰ ਮਾਰ ਗਈ ਹਜੂਰ
[ਜਾਸਮੀਨ ਜੱਸੀ]
ਅੱਖਾ ਮੇਰੀਆਂ ਨੇ ਨਾਲ੍ਹਾ ਬਾਰ੍ਹਾ ਬੋਰ ਦੀਆ
[ਦੀਪ ਢਿੱਲੋ]
ਨੰਡੀਏ ਤੇਰੇ ਲਈ ਗੁੱਡ ਹੋਣ ਵਾਸਤੇ
ਗੁੱਡੀਆ ਘਸਾ ਤਿਆ ਮੈ ਫੋਰਡ ਦੀਆ
[deep dhillon]
kehn nu mei firra gal bade chir di
[jasmeen jassi]
mei v teri akh jahi pacchani firdi
[deep dhillon]
teri akhiyan di ghoor saanu maar gayi hazoor
[jasmeen jassi]
akhan meria ne naal'ha 12 bor diya
[deep dhillon]
naddiye tere layi good hoon vaste
guddiya ghasa tiya mei ford diya
[ਜਾਸਮੀਨ ਜੱਸੀ]
ਵੇ ਤੂੰ ਥੱਕਦਾ ਨੀ ਮੇਂਰੇ ਪਿੱਛੇ ਗੇੜੈ ਮਾਰਦਾਂ
[ਦੀਪ ਢਿੱਲੋ]
ਰਹਿੰਦਾ ਚੜ੍ਹਿਆਂ ਸਰੂਰ ਸਦਾ ਤੇਰੇ ਪਿਆਰ ਦਾ
[ਜਾਸਮੀਨ ਜੱਸੀ]
ਮੈਂ ਹਾਂ ਸਭ ਦੀ ਤਮੰਨਾ ਵੇ ਮੈਂ ਕੀਹਦੀ ਕੀਹਦੀ ਮੰਨਾ
[ਦੀਪ ਢਿੱਲੋ]
ਖੜ ਹੱਕ ਵਿੱਚ ਆਕੇ ਜੰਨ ਸਾਡੀ ਧਿਰਦੇ
[ਜਾਸਮੀਨ ਜੱਸੀ]
ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ
ਵਿੱਚੇ ਤੂੰ ਵੀ ਛੱਤੀ ਸੌ ਦਬੱਲੀ ਫਿਰ ਵੇ
[jasmeen jassi]
ve tu thakkda ni mere picche geede maarda
[deep dhillon]
rehnda charya saroor sada tere pyaar da
[jasmeen jassi]
mei haa sab di tamana ve main kehdi kehdi mann'a
[deep dhillon]
khad haq vich aake jan'h saadi dhirde
[jasmeen jassi]
jithe mere picche hor shatti firde
viche tu v 3600 dabb'li fir v
[ਦੀਪ ਢਿੱਲੋ]
ਤੇਰੇ ਪਿੰਡ ਮੈਂ ਚਰਚਾਂ ਦਾ ਵਿਸ਼ਾ ਬਣਿਆਂ
[ਜਾਸਮੀਨ ਜੱਸੀ]
ਤੇਰੇ ਪਿੱਛੇ ਵੀਰਾਂ ਮੇਰਾਂ ਰਹਿੰਦਾ ਤਣਿਆਂ
[ਦੀਪ ਢਿੱਲੋ]
ਤੇਰਾ ਪਰੀਤ ਸੰਘਰੇੜੀ ਗੱਲ ਮੰਨੂ ਸਾਰੀ ਤੇਰੀ
[ਜਾਸਮੀਨ ਜੱਸੀ]
ਮੰਮੀ ਡੇਡੀ ਨੂੰ ਮਨ੍ਹਾ ਲੈ ਹੱਥ ਜੋੜ ਦੀ ਆਂ
[ਦੀਪ ਢਿੱਲੋ]
ਨੰਡੀਏ ਤੇਰੇ ਲਈ ਗੁੱਡ ਹੋਣ ਵਾਸਤੇ
ਗੁੱਡੀਆ ਘਸਾ ਤਿਆ ਮੈ ਫੋਰਡ ਦੀਆ
ਨੰਡੀਏ ਤੇਰੇ ਲਈ ਗੁੱਡ ਹੋਣ ਵਾਸਤੇ
ਗੁੱਡੀਆ ਘਸਾ ਤਿਆ ਮੈ ਫੋਰਡ ਦੀਆ
[ਜਾਸਮੀਨ ਜੱਸੀ]
ਜਿੱਥੇ ਮੇਰੇ ਪਿੱਛੇ ਹੋਰ ਛੱਤੀ ਫਿਰਦੇ
ਵਿੱਚੇ ਤੂੰ ਵੀ ਛੱਤੀ ਸੌ ਦਬੱਲੀ ਫਿਰ ਵੇ
[deep dhillon]
tere pind mei charcha da visha baneya
[jasmeen jassi]
tere picche veera mera rehnda tannhya
[deep dhillon]
tera preet sanghreri gal mannu teri saari
[jasmeen jassi]
mummy daddy nu mana lei hath jorh di aa
[deep dhillon]
naddiye tere layi good hoon vaste
guddiya ghasa tiya mei ford diya
naddiye tere layi good hoon vaste
guddiya ghasa tiya mei ford diya
[jasmeen jassi]
jithe mere picche hor shatti firde
viche tu v 3600 dabb'li fir v