Singer--yuvraj hans
Lyrics--- kumar
Music---gurmeet singh
ਸੂਫੀ ਸੂਫੀ ਨੈਣਾ ਵਿੱਚੋ ਰੱਬ ਦਿਸਦਾ ਏ
ਮੈਨੂੰ ਮੇਰਾ ਉਹਦੇ ਵਿੱਚੋ ਸਬ ਦਿਸਦਾ ਏ
ਪਲ ਵੀ ਨਾ ਉਹਦੇ ਬਿਨਾ ਲੰਘਦਾ
ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗ ਦਾ ਏ
ਜਦੌ ਹੱਥ ਉਹਦਾ ਹੱਥਾ ਵਿੱਚ ਆਵੇ
ਮੇਰੇ ਹੱਥਾ ਦੀਆ ਲੀਕਾ ਧੜਕਾਵੇ
ਜਦੌ ਸਾਹ ਮੇਰਾ ਸੀਨੇ ਵਿੱਚੋ ਨਿਕਲੇ
ਉਹਦੇ ਕਦਮਾ ਤੇ ਜਾ ਕਿ ਮੁੱਕ ਜਾਵੇ
ਰੱਬ ਤੌ ਦੂਆ ਇਹੋ ਮੰਗਦਾ
ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗ ਦਾ ਏ
ਉਹਦੇ ਕਜ਼ਲੇ ਚ' ਮੇਰੀਆ ਹੀ ਰਾਤਾਂ
ਮੇਰੇ ਦਿਨਾਂ ਵਿੱਚ ਉਹਦੀਆ ਹੀ ਬਾਤਾਂ
ਕੁਝ ਚਾਹੀਦਾ ਨੀ ਹੁਣ ਜੀਣ ਵਾਸਤੇ
ਇਹੋ ਬੜੀਆ ਨੇ ਇਸ਼ਕ ਸੁਗਾਤਾ
ਮੈ ਬਣ ਗਿਆ ਟੋਟਾ ਉਹਦੀ ਵੰਗ ਦਾ
ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗ ਦਾ ਏ
Wednesday, November 27, 2019
Sufi Sufi (yuvraj hans )
No related posts
Subscribe to:
Post Comments
(
Atom
)
No comments :
Post a Comment