biggest platform for punjabi lyrics, hariyanvi lyrics and other regional language lyrics.

Tuesday, November 19, 2019

Saaz Bagal - Jaan Tod - Jelly Manjitpuri - All Eyes On Me punjabi font

No comments :



ਗਾਇਕ ਃ- ਸਾਜ ਬਾਗਲ
ਗੀਤ ਃ- ਜਾਨ ਤੋੜ
ਅੇਲਬਮ ਨਾਮ ਃ- ਆਲ ਆਇਜ ਓਨ ਮੀ
ਲੇਖ਼ਕ ਃ- ਜੈਲੀ ਮਨਜੀਤਪੁਰੀ
ਸੰਗੀਤ ਃ- ਡੀ ਜੇ ਵਿਸ਼ਾਲ
-+-+-+-+-+-+-+-+-+-+-+-+-+-+-+-+-+-+-+-+
ਬਾਈ ਜੀ ਕਈ ਲੋਕਾ ਦਾ ਕੰਮ ਹੁੰਦਾ , ਕੇ ਦੂਜਿਆ ਦੀਆ ਚੜਾਈਆ ਤੋ ਸੜਨਾ
ਅੇਵੇ ਬਿਨਾ ਮਤਲਬ , ਕਾਮਯਾਬ ਲੋਕਾ ਖਿਲਾਫ ਮਨ ਵਿੱਚ ਨਫਰਤ ਰੱਖਣੀ
ਪਰ ਉਹਨਾ ਨੂੰ ਏਸ ਗਲ ਦਾ ਨਹੀ ਪਤਾ ਹੁੰਦਾ , ਕੇ ਕਿਨੰਆ ਤੰਗੀਆ ਕੱਟ ਕੇ
ਕਿਨੇ ਹੀ ਦੁਖ ਤਕਲੀਫਾ ਦਾ ਸਹਮਣਾ ਕਰਕੇ ਬੰਦਾ , ਮੰਜਿਲ ਤੇ ਪਹੁਚਦਾ
ਹਾ ਬਈ ਸਾਜ ਦੱਸੀ ਕੇ ਜੈਲੀ ਮਨਜੀਤਪੁਰ ਵਾਲੇ ਦੀ ਲਕੜੀ , ਕੀ ਕਹਿੰਦੀ ਏ
-+-+-+-+-+-+-+-+-+-+-+-+-+-+-+-+-+-+-+-+

ਇੱਜਤ ਵੀ ਖੱਟੀ ਅਸੀ ਪੈਸਾ ਵੀ ਕਮਾਈਆ ਜੀ
ਖਾਸ ਬੱਦੇਆ ਚ ਨਾਮ ਅੇਵੈ ਨਹੀਉ ਆਇਆ ਜੀ
ਸਾਢੇ ਨਾਮ ਪਿੱਛੇ ਬੜੇ ਰਾਜ ਦੀਆ ਗੱਲਾ
ਅੇਵੈ ਨਹੀ ਲੋਕਾ ਵਿੱਚ ਮਾਣ ਤਾਣ ਹੋਇਆ
ਅਸੀ ਜਾਨ ਤੋੜ ਮਿਹਨਤ ਕਰੀ ਏ ਬਾਈ ਜੀ
ਅੇਵੇ ਨਹੀ ਸਾਢੇ ਤੇ ਰੱਬ ਮਿਹਰਬਾਨ ਹੋਇਆ
ਮਾਪਿਆ ਤੇ ਗੁਰੂਆ ਤੋ ਲੇਕੇ ਅਸੀ ਸਿੱਖਆ
ਪੇਰਾ ਉਤੇ ਖੜੇ ਹੋਗੇ ਦੋਸਤੋ
ਪੁਰਾ ਸਤਿਕਾਰ ਛੋਟੇ ਬਡੇਆ ਦਾ ਏ ਕਰੀਦਾ
ਭਾਵੇ ਅੱਜ ਵੱਡੇ ਹੋਗੇ ਦੋਸਤੋ
ਭੁੱਲਦੇ ਨਹੀ ਕਦੇ ਅਸੀ ਆਪਣੀ ਅੋਕਾਤ
ਯਾਦ ਰੱਖੀਦਾ ਸਾਡੇ ਤੇ ਜੋ ਵੀ ਇਹਸਾਨ ਹੋਇਆ
ਅਸੀ ਜਾਨ ਤੋੜ ਮਿਹਨਤ ਕਰੀ ਏ ਬਾਈ ਜੀ
ਅੇਵੇ ਨਹੀ ਸਾਢੇ ਤੇ ਰੱਬ ਮਿਹਰਬਾਨ ਹੋਇਆ
ਵਾਰ ਵਾਰ ਟੁੱਟੀ ਜੁੱਤੀ ਨੁੰ ਗੰਡਾਉਣਾ
ਥੱਲੇ ਤਲਾ ਲਗਵਾਉਣਾ ਨਹੀਉ ਭੁੱਲਦਾ
ਸਾਇਕਲ ਦੇ ਟਾਇਰ ਵਿੱਚ ਪੱਚ ਰਖਵਾਉਣਾ
ਝੋਲਾ ਬੋਰੀ ਦਾ ਬਣਾਉਣਾ ਨਹੀਉ ਭੁੱਲਦਾ
ਪਾਰਸ ਬਣੇ ਹਾ ਅਸੀ ਘਸ ਕੇ ਗਰੀਬੀਆ ਚ
ਅੇਵੇ ਨਹੀ ਜਮਾਨਾ ਕਦਰਦਾਨ ਹੋਇਆ
ਅਸੀ ਜਾਨ ਤੋੜ ਮਿਹਨਤ ਕਰੀ ਏ ਬਾਈ ਜੀ
ਅੇਵੇ ਨਹੀ ਸਾਢੇ ਤੇ ਰੱਬ ਮਿਹਰਬਾਨ ਹੋਇਆ
ਉਹਦੇ ਘਰ ਦੇਰ ਪਰ ਹਨੇਰ ਨਹੀਉ ਹੁਦਾ
ਰੱਬ ਸੁਣਦਾ ਏ ਜੇ ਕੋਈ ਸੁਨਾਵੇ ਜੀ
ਤਾਇਉ ਫਲ ਸਦਾ ਲਗਦਾ ਏ ਮਿੱਥਾ
ਰੰਗ ਇੱਕ ਦਿਨ ਮਿਹਨਤ ਲਿਆਵੇ ਜੀ
ਜੇਲੀ ਮਨਜੀਤਪੁਰੀ ਬਾਬਾ ਜੀ ਦੀ ਮੋਜ
ਏਵੈ ਨਹੀ ਤੋਹਾਡਾ ਸਿੱਕਾ ਮਿਹਰਬਾਨ ਹੋਇਆ
ਅਸੀ ਜਾਨ ਤੋੜ ਮਿਹਨਤ ਕਰੀ ਏ ਬਾਈ ਜੀ
ਅੇਵੇ ਨਹੀ ਸਾਢੇ ਤੇ ਰੱਬ ਮਿਹਰਬਾਨ ਹੋਇਆ​


No comments :

Post a Comment