Kulbir Jhinjer - Class Room [Punjabi Font]
ਆਵਾਜ ਃ- ਕੁਲਬੀਰ ਝਿੰਜਰ
ਗੀਤਕਾਰ ਃ- ਕੁਲਬੀਰ ਝਿੰਜਰ
ਸੰਗੀਤ ਃ- ਦੇਸੀ Crew
ਐਲਬਮ ਦਾ ਨਾਮ ਃ- ਮਿਸਟਰ ਪੈਂਡੂ - ਜਸਟ ਦੇਸੀ
੮੭੮੭੮੭੮੭੮੭੮੭੮੭੮੭੮੭੮੭੮੭੮੭
ਉਹ ਨੋ ਵੱਜਣ ਤੋ ਪਹਿਲਾ
ਕਾਲਜ ਆ ਜਾਦੀ ਸੀ
ਮੇਰੇ ਸੀਨੇ ਲਗਕੈ
ਦਿਲ ਦਾ ਹਾਲ ਸੁਣਾ ਜਾਦੀ ਸੀ
ਉਹ ਮੇਰੇ ਰਿਸਦੇ ਜਖਮਾ ਉਤੇ
ਮਲਮ ਜਹੀ ਏ
ਉਹ ਝਿੰਜਰ ਦੇ ਗੀਤਾਂ
ਨੂੰ ਲਿਖਦੀ ਕਲਮ ਜਹੀ ਏ
ਮੈਂ ਜੱਦ ਵੀ ਲੱਘ ਗਈ ਉਮਰ ਨੂੰ
ਪਿੱਛੇ ਮੁੜ ਕੇ ਵੇਖਦਾ ਹਾਂ
ਇੱਕ ਭੋਲਾ ਚੇਹਰਾ ਰਾਹਾਂ
ਦੇ ਵਿੱਚ ਖੜਾ ਯਾਦ ਆਉਦਾ ਏ
ਕਾਲਜ ਟਾਇਮ ਤੋ ਪਹਿਲਾ
ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਉਹਦਾ ਪਾਏ ਸੂਟਾ ਦੇ ਰੰਗ ਯਾਦ ਮੈਨੂੰ ਨੇ
ਪਹਿਲਾ ਮੁਲਾਕਾਤ ਵਿੱਚ ਸੰਗਦੀਆ ਅੱਖਾ ਯਾਦ ਮੈਨੂੰ ਨੇ
ਯਾਦ ਮੈਨੂੰ ਨੇ
ਹੁਣ ਭੁੱਖ ਨਹੀ ਲਹਿੰਦੀ ਤੱਕ ਕੇ ਇਹਨਾ ਜੀਨਾਂ ਵਾਲੀਆ ਨੂੰ
ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ
ਕਾਲਜ ਟਾਇਮ ਤੋ ਪਹਿਲਾ
ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਉਹ ਨਾਲ ਸਹੇਲੀਆ ਆਉਦੀ ਸੀ
ਨਿੱਤ ਤੜਕੇ ਤੜਕੇ
ਮੈਂ ਤਿੰਨ ਸਾਲ ਗਾਲੇ੍ ਉਹਦੇ ਤੋ
ਮੋੜਾ ਤੇ ਖੜਕੇ
ਮੋੜਾ ਤੇ ਖੜਕੇ
ਮੇਰੀ ਪੁਲਿਸ ਵਾਲੇਆ ਵਾਗ ਸਖਤ ਡਿਉਟੀ ਹੁੰਦੀ ਸੀ
ਉਹਸਾ ਮੰਤਰੀ ਵਾਗ ਲੰਘਣਾ ਪਲ ਪਲ ਯਾਦ ਆਉਦਾ ਏ
ਕਾਲਜ ਟਾਇਮ ਤੋ ਪਹਿਲਾ
ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਉਹਨੇ ਛੱਡਿਆ ਤਾਂ ਝਿੰਜਰ ਨੇ
ਲਾਉਣੀ ਯਾਰੀ ਛੱਡ ਦਿੱਤੀ
ਕਿਸੈ ਹੋਰ ਨੂੰ ਯਾਰ ਬਨਾਉਣ ਵਾਲੀ
ਗੱਲ ਦਿੱਲ ਚੋ ਕੱਢ ਦਿੱਤੀ
ਦਿੱਲ ਚੋ ਕੱਢ ਦਿੱਤੀ
ਹੁਣ ਅਗਲੇ ਜਨਮ ਚ ਟਕਰਾ ਗੇ ਤੈਨੂੰ
ਦਿਲ ਦੀਆ ਜਾਣ ਦੀਏ
ਤੇ੍ਰੀ ਯਾਦ ਨੂੰ ਸੀਨੇ ਲਾ ਰੱਖਣਾ
ਜਦ ਤੀਕ ਸਾਹ ਆਉਦਾ ਏ
ਕਾਲਜ ਟਾਇਮ ਤੋ ਪਹਿਲਾ
ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
ਯਾਰੋ ਉਹ ਕਲਾਸ ਰੂਮ ਯਾਦ ਆਉਦਾ ਏ
Monday, November 18, 2019
Kulbir Jhinjer - Class Room [Punjabi Font]
Subscribe to:
Post Comments
(
Atom
)
No comments :
Post a Comment