Singer : Iqbal Kaler
Album : Iqbal Kaler Live
|-|-|-|-|-|-|-|
:::::::: Buklan De Sapp ::::::::
ਅੱਜ ਪਤਾ ਲੱਗਾ ਕਿਵੇ ਟੁੱਟਦੀਆ ਲੱਗੀਆ
ਵੇਖੇ ਜਦੋ ਕਰਦੇ ਮਸੂਮ ਚਿਹਰੇ ਠੱਗੀਆ
ਗਿਰਗਟ ਹੁੰਦਾ ਕਿਵੇ ਬਦਲ ਦਾ ਰੰਗ
ਪਤਾ ਅੱਜ ਲੱਗਿਆ
ਬੁੱਕਲਾ ਦੇ ਸੱਪ ਕਿਵੇ ਮਾਰਦੇ ਨੇ ਡੰਗ ਪਤਾ ਅੱਜ ਲੱਗਿਆ
ਰੁੱਤਬਾ ਜਿਨਾ ਦਾ ਸੀ ਸਾਡੇ ਲਈ ਸੀ ਉੱਚਾ ਰੱਬ ਤੋ
ਤੇ ਦੁਨੀਆ ਤੇ ਸਾਡੇ ਲਈ ਪਿਆਰੇ ਸੀ ਜੋ ਸਭਤੋ
ਉਹ ਸੋਖੋ ਨਹੀ ਭੁਲਾਉਣੇ ਹੁੰਦੇ ਜਾਨ ਤੋ ਪਿਆਰੇ
ਪਤਾ ਅੱਜ ਲੱਗਿਆ
ਰਾਤਾ ਕਿਵੇ ਕੱਟੀ ਦੀਆ ਗਿਣ ਗਿਣ ਤਾਰੇ ਪਤਾ ਅੱਜ ਲੱਗਿਆ
:::::::: Duniyan Dari ::::::::
ਕੀ ਮੈ ਗੱਲ ਸੁਨਾਵਾ ਦੁਨੀਆਦਾਰੀ ਦੀ
ਪੈਸੈ ਪਿੱਛੇ ਫਿਰਦੇ ਦੋੜ ਲਗਾਈ ਏਹ ਲੋਕੀ
ਪੁੱਠੀਆ ਰੀਤਾ ਦਾਜ ਲੈਣ ਤੇ ਦੇਣ ਦੀਆ
ਤਾਹੀਉ ਤਾ ਹੋ ਜਾਦੇ ਨੇ ਕਰਜਾਈ ਏਹ ਲੋਕੀ
ਯਾਰੋ ਗੱਲ ਕਰਾ ਕੀ ਅਫਸਰ ਸ਼ਾਹੀ ਦੀ
ਕੁਰਸੀ ਬੇਠੈ ਖਾਈ ਰਿਸ਼ਵਤਾ ਏਹ ਲੋਕੀ
ਬਿਨਾ ਸ਼ਿਫਾਰਸ਼ ਤੇ ਰਿਸ਼ਵਤ ਦੇ ਜੋਬ ਵੀ ਨਹੀ ਮਿਲਣੀ
ਜਿੰਨੇ ਮਰਜੀ ਬੱਚੇ ਪੜਾਈ ਜਾਣ ਏਹ ਲੋਕੀ
ਧੀ ਨੂੰ ਜਨਮ ਤੋ ਪਹਿਲਾ ਹੀ ਮਾਰ ਦਿੰਦੇ
ਸਮਝਦਾਰ ਅਖਵਾਉਦੇ ਬਣੇ ਕਸਾਈ ਏਹ ਲੋਕੀ
ਜਿਉਦੇ ਮਾਪਿਆ ਨੂੰ ਰੋਟੀ ਦੇਣ ਤੋ ਏਹ ਡਰਦੇ
ਮਰਿਆ ਦੇ ਮੂੰਹ ਖੱਡ ਘਿਉ ਪਾਈ ਜਾਦੇ ਏਹ ਲੋਕੀ
ਪਿੱਠ ਪਿੱਛੇ ਕਈ ਲੋਕ ਮਾੜਾ ਕਹਿਣ ਬਜੂਹੇ ਨੂੰ
ਉਝ ਬਲਵਿੰਦਰ ਦੀ ਕਰਦੇ ਵਡਆਈ ਏਹ ਲੋਕੀ
:::::::: Ehsaan ::::::::
ਛੋਟੀ ਜਹੀ ਇਸ ਜਿੰਦਗੀ ਤੇ
ਇਹਸਾਨ ਨੇ ਕਈਆ ਦੇ
ਮੈ ਕੱਲ ਦਾ ਸੂਰਜ ਨਾ ਦੇਖਾ
ਅਰਮਾਨ ਨੇ ਕਈਆ ਦੇ
ਮੇਰੇ ਲਈ ਉੱਝ ਕਰਨ ਦੁਆਵਾ ਅੱਗੇ ਹੋਰ ਵਧਾ
ਕੀ ਦੱਸਾ ਕੇ ਦਿਲ ਚੱਦਰੇ ਬਇਮਾਨ ਹੇ ਕਈਆ ਦੇ
::::::::::::::
Thursday, November 14, 2019
Iqbal Kaler Album : Iqbal Kaler Live punjabi font
Subscribe to:
Post Comments
(
Atom
)
No comments :
Post a Comment