Navi Buttar / Putt Jattan Da / Single 2014
----------------------------------------------------------------
ਨੀ ਮੁੰਡਾ ਬਾਂਹ ਉੱਤੇ ਟੈਟੂ ਬਣਵਾਈ ਿਫਰਦਾ
truly madly deeply ਿਦਲ ਲਾਈ ਿਫਰਦਾ..
ਨੀ ਮੁੰਡਾ ਬਾਂਹ ਉੱਤੇ ਟੈਟੂ ਬਣਵਾਈ ਿਫਰਦਾ
truly madly deeply ਿਦਲ ਲਾਈ ਿਫਰਦਾ,
ਐਸਾ ਿੲਸ਼ਕੇ ਦਾ ਹੋਇਆ ਏ ਬੁਖਾਰ ਹੀਰੀਏ ...
ਿੲਸ਼ਕੇ ਦਾ ਹੋਇਆ ਏ ਬੁਖਾਰ ਹੀਰੀਏ ,
ਨੀ ਆਜਾ ਦਿਲ ਵੱਟੇ ਦਿਲ ਤੂੰ ਵਟਾ ਲੈ
ਨੀ ਐਵੇਂ ਜੱਟ ਨੂੰ ਤੂੰ ਠੋਕਰਾਂ ਨਾ ਮਾਰ ਹੀਰੀਏ.....
louis vuitton ਦੇ ਪਰਸ ਤੂੰ ਪਾਈ ਿਫਰਦੀ
ਨੀ ਉਤੋਂ gucci ਵਾਲੇ shade ਿਟਕਾਈ ਿਫਰਦੀ,
louis vuitton ਦੇ ਪਰਸ ਤੂੰ ਪਾਈ ਿਫਰਦੀ
ਨੀ ਉਤੋਂ gucci ਵਾਲੇ shade ਿਟਕਾਈ ਿਫਰਦੀ.
ਕੋਕਾ ਨੱਕ ਵਾਲਾ ਲੱਗੇ ਿਸਰਾ ਜਾਨ ਮੇਰੀਏ..
ਨੱਕ ਵਾਲਾ ਲੱਗੇ ਿਸਰਾ ਜਾਨ ਮੇਰੀਏ,
ਨੀ ਆਜਾ ਦਿਲ ਵੱਟੇ ਦਿਲ ਤੂੰ ਵਟਾ ਲੈ
ਨੀ ਐਵੇਂ ਜੱਟ ਨੂੰ ਤੂੰ ਠੋਕਰਾਂ ਨਾ ਮਾਰ ਹੀਰੀਏ.....
ਜੇ ਤੂੰ ਕੁੜੀਏ ਨੀ branded
ਮੇਰਾ ਵੀ standard
ਪੁੱਤ ਜੱਟਾਂ ਦਾ ਨੀ ਮੈਂ
ਗੱਡੀ ਰੱਖੀ wrangler
ਿਦੱਤਾ ਜੋ ਛੱਲਾ ਤੈਨੂੰ
ਮੋੜੀ ਨਾ ਮੋੜੀ ਨਾ ਹਾਏ
ਦਿਲ ਤੂੰ ਮੇਰਾ ਐਵੇਂ
ਤੋੜੀ ਨਾ ਤੋੜੀ ਨਾ ਹਾਏ
i got your tatto baby
ਕੀਤਾ ਤੂੰ ਮੈਨੂੰ crazy
ਮੈਨੂੰ ਤੂੰ ਸੋਹਣੀ ਲੱਗਦੀ
one in a million lady...
i got your tatto baby
ਕੀਤਾ ਤੂੰ ਮੈਨੂੰ crazy
ਮੈਨੂੰ ਤੂੰ ਸੋਹਣੀ ਲੱਗਦੀ
one in a million lady...
ਨੀ ਤੂੰ ਮਿੱਠਾ ਮਿੱਠਾ ਬੁੱਲੀਆਂ ਦੇ ਵਿਚ ਹੱਸਦੀ
ਹੁਣ ਬਣਕੇ ਬਹਿ ਗਈ ਏ ਨੀ ਤੂੰ ਜਾਨ ਜੱਟ ਦੀ ,
ਨੀ ਤੂੰ ਮਿੱਠਾ ਮਿੱਠਾ ਬੁੱਲੀਆਂ ਦੇ ਵਿਚ ਹੱਸਦੀ
ਹੁਣ ਬਣਕੇ ਬਹਿ ਗਈ ਏ ਨੀ ਤੂੰ ਜਾਨ ਜੱਟ ਦੀ ,
ਗੋਰਾ ਰੰਗ ੳੱੁਤੋਂ ਜਾਨ ਲੇਵਾ ਅਦਾ ਤੇਰੀਏ...
ਰੰਗ ੳੱੁਤੋਂ ਜਾਨ ਲੇਵਾ ਅਦਾ ਤੇਰੀਏ..
ਨੀ ਆਜਾ ਦਿਲ ਵੱਟੇ ਦਿਲ ਤੂੰ ਵਟਾ ਲੈ
ਨੀ ਐਵੇਂ ਜੱਟ ਨੂੰ ਤੂੰ ਠੋਕਰਾਂ ਨਾ ਮਾਰ ਹੀਰੀਏ.....
ਨੀ ਤੇਰੇ ਪਿੱਛੇ ਫਿਰਾਂ ਮੁੱਲ ਮੈਂ ਲੜਾਈ ਲੈਣ ਨੂੰ
ਪੁੱਤ ਜੱਟਾਂ ਦਾ ਸੌਕੀਨ ਉਂਜ ਸਾਉੂ ਕਹਿਣ ਨੂੰ,
ਨੀ ਤੇਰੇ ਪਿੱਛੇ ਫਿਰਾਂ ਮੁੱਲ ਮੈਂ ਲੜਾਈ ਲੈਣ ਨੂੰ
ਨਵੀ ਪਾਗਲ ਦੀਵਾਨਾ ਉਂਜ ਸਾਉੂ ਕਹਿਣ ਨੂੰ,
ਬਣ ਜਾਵੇ ਨਾ ਕੋਈ ਅੇੈਸਾ ਹੁਣ ਕੇਸ ਹੀਰੀਏ..
ਜਾਵੇ ਨਾ ਕੋਈ ਅੇੈਸਾ ਹੁਣ ਕੇਸ ਹੀਰੀਏ..
ਨੀ ਆਜਾ ਦਿਲ ਵੱਟੇ ਦਿਲ ਤੂੰ ਵਟਾ ਲੈ
ਨੀ ਐਵੇਂ ਜੱਟ ਨੂੰ ਤੂੰ ਠੋਕਰਾਂ ਨਾ ਮਾਰ ਹੀਰੀਏ.....
Monday, September 2, 2019
Navi Buttar / Putt Jattan Da / Single 2014
Subscribe to:
Post Comments
(
Atom
)
No comments :
Post a Comment