ਮੇਰੀ ਜਾਨ ਤੇਰੇ ਵਿੱਚ ਵਸਦੀ
ਜਿੰਦ ਕੱਢ ਲੈ ਖਿੜ ਖਿੜ ਹਸਦੀ
ਮੇਰੀ ਜਾਨ ਤੇਰੇ ਵਿੱਚ ਵਸਦੀ
ਜਿੰਦ ਕੱਢ ਲੈਦੀ ਏ ਹਸਦੀ
ਰੂਹ ਖਿੜ ਜਾਦੀ ਏ ਤੱਕ ਕੇ ਤੇਰਾ ਮੁੰਹ ਤੇਰਾ ਮੁੰਹ
ਮੇਰੇ ਚਲਦੇ ਨੇ ਜੋ ਸਾਹ ਇਹਨਾ ਦੀ ਇੱਕੋ ਵਜਾਹ
ਬਸ ਤੂੰ , ਬਸ ਤੂੰ , ਬਸ ਤੂੰ , ਬਸ ਤੂੰ
ਉਦੋ ਬਣਜੇ ਜਾਨ ਤੇ ਸਾਡੀ ਜਦ ਬਹਿ ਜਾਨੀ ਏ ਰੁੱਸਕੇ
ਤੇਰੇ ਲਈ ਚਾਹਤ ਕਿੰਨੀ ਉਸ ਰੱਬ ਤੋ ਵੇਖ ਲੈ ਪੁੱਛਕੇ
ਨਾਂ ਕਰ ਬੇਠੇ ਹਾ ਤੇਰੇ ਖੁਦ ਨੂੰ ਖੁਦ ਨੂੰ
ਮੇਰੇ ਚਲਦੇ ਨੇ ਜੋ ਸਾਹ ਇਹਨਾ ਦੀ ਇੱਕੋ ਵਜਾਹ
ਬਸ ਤੂੰ , ਬਸ ਤੂੰ , ਬਸ ਤੂੰ , ਬਸ ਤੂੰ
ਜਦ ਮਹਿਕ ਤੇਰੇ ਸਾਹਾ ਦੀ
ਮੇਰੇ ਸਾਹਾ ਦੇ ਵਿੱਚ ਘੁੱਲਜੇ
ਫਿਰ ਯਾਦ ਰਹੇ ਨਾ ਕੁਝ ਵੀ ਮੈਨੂੰ ਸਾਰਾ ਆਲਮ ਭੁਲਜੇ
ਨਾ ਮੁੱਖ ਮੇਰੇ ਤੋ ਮੋੜੀ ਮੈ ਮਰਜੂੰ ਮੈ ਮਰਜੂੰ
ਮੇਰੇ ਚਲਦੇ ਨੇ ਜੋ ਸਾਹ ਇਹਨਾ ਦੀ ਇੱਕੋ ਵਜਾਹ
ਬਸ ਤੂੰ , ਬਸ ਤੂੰ , ਬਸ ਤੂੰ , ਬਸ ਤੂੰ
ਮੇਰੇ ਚਲਦੇ ਨੇ ਜੋ ਸਾਹ ਇਹਨਾ ਦੀ ਇੱਕੋ ਵਜਾਹ
ਬਸ ਤੂੰ , ਬਸ ਤੂੰ , ਬਸ ਤੂੰ , ਬਸ ਤੂੰ
Wednesday, August 28, 2019
Roshan Prince - Bas Tu ft.Milind Gaba (Punjabi Font)
Subscribe to:
Post Comments
(
Atom
)
No comments :
Post a Comment